ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਚਿਤਿ ਜਿ ਚਿਤਵਿਆ; ਸੋ ਮੈ ਪਾਇਆ ॥
chit ji chitaviaa; so mai paaeaa |
Sant Singh KhalsaWhatever I wish for, that I receive.
Manmohan SinghWhatever I heartily wished for, that I have obtained.
Manmohan Singh (Punjabi)ਜਿਹੜਾ ਕੁੱਛ ਮੈਂ ਦਿਲੋ ਚਾਹੁੰਦਾ ਸੀ, ਉਹ ਮੈਂ ਪ੍ਰਾਪਤ ਕਰ ਲਿਆ ਹੈ।
Fareedkot Teekaਜੋ ਚਿਤ ਬੀਚ ਚਿਤਵਿਆ ਥਾ ਸੋਈ ਅਬ ਮੈਂਨੇ ਪਾਇਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਉਸ ਦੇ ਦਰ ਤੋਂ) ਸਾਰੇ ਸੁਖ (ਮਿਲ ਜਾਂਦੇ ਹਨ),
ਪਦ ਅਰਥ ਚਿਤਿ = ਚਿੱਤ ਵਿਚ। ਜਿ = ਜੋ ਕੁਝ। ਚਿਤਵਿਆ = ਸੋਚਿਆ, ਧਾਰਿਆ, ਮੰਗਿਆ।
SikhNet (Spanish)Lo que mi mente ha añorado, eso ha obtenido.
ਨਾਨਕ ਨਾਮੁ ਧਿਆਇ; ਸੁਖ ਸਬਾਇਆ ॥੪॥
naanak naam dhiaae; sukh sabaaeaa |4|
Sant Singh KhalsaMeditating on the Naam, the Name of the Lord, Nanak has found total peace. ||4||
Manmohan SinghContemplating the name, Nanak has attained all the comforts.
Manmohan Singh (Punjabi)ਨਾਮ ਸਿਮਰਨ ਕਰਨ ਦੁਆਰਾ, ਨਾਨਕ ਨੇ ਸਾਰੇ ਸੁਖ ਪਾ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਧਿਆਇ ਕਰ ਕੇ ਸੰਪੂਰਨ ਸੁਖ ਪ੍ਰਾਪਤਿ ਭਇਆ ਹੈ॥੪॥
Prof. Sahib Singhਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ (ਉਸ ਪਾਸੋਂ) ਮੰਗੀ ਹੈ, ਉਹ ਮੈਨੂੰ (ਸਦਾ) ਮਿਲ ਗਈ ਹੈ ॥੪॥
ਪਦ ਅਰਥ ਸਬਾਇਆ = ਸਾਰੇ ॥੪॥
SikhNet (Spanish)Contemplando el Naam, el Nombre del Señor Nanak ha encontrado la Paz. (4)