ੴ

ਸਿੱਖਬਾਣੀ · SikhBani

ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥

jo seveh sat muraar se bhavajal tar geaa
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 645 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ ਸੇਵਹਿ ਸਤਿ ਮੁਰਾਰਿ; ਸੇ ਭਵਜਲ ਤਰਿ ਗਇਆ ॥

jo seveh sat muraar; se bhavajal tar geaa |

Sant Singh KhalsaThose who serve the True Lord, the Destroyer of ego, cross over the terrifying world-ocean.
Manmohan SinghThey, who server the True Lord, the slayer of Mur demon, swim, across the terrible ocean.
Manmohan Singh (Punjabi)ਜਿਹੜੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੱਚੇ ਸੁਆਮੀ (ਪ੍ਰੂਭੂ) ਦੀ ਸੇਵਾ ਕਰਦੇ ਹਨ, ਉਹ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਜੋ ਸਤ ਸਰੂਪ ਮੁਰਾਰੀ ਕੌ ਸੇਵਤੇ ਹੈਂ, ਤਿਨ ਕਾ ਸਮਦਾਯ ਜੋ ਹੈ, ਸੋ ਇਸ ਸੰਸਾਰ ਸਮੁੰਦਰ ਕੋ ਤਰ ਗਿਆ ਹੈ।
Prof. Sahib Singhਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,
SikhNet (Spanish)Aquél que sirve al Dios Verdadero, es llevado a través del mar de la existencia.

ਜੋ ਬੋਲਹਿ ਹਰਿ ਹਰਿ ਨਾਉ; ਤਿਨ ਜਮੁ ਛਡਿ ਗਇਆ ॥

jo boleh har har naau; tin jam chhadd geaa |

Sant Singh KhalsaThose who chant the Name of the Lord, Har, Har, are passed over by the Messenger of Death.
Manmohan SinghThey, who repeat the Lord God's Name, them, the death's courier passes by.
Manmohan Singh (Punjabi)ਜਿਹੜੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਮੌਤ ਦਾ ਦੂਤ ਉਨ੍ਹਾਂ ਤੋਂ ਪਰੇ ਹੱਟ ਜਾਂਦਾ ਹੈ।
Fareedkot Teekaਜੋ ਮਨ ਬਾਣੀ ਸੇ ਹਰਿ ਹਰਿ ਨਾਮ ਕੋ ਉਚਾਰਨ ਕਰਤੇ ਹੈਂ, ਤਿਨ ਕੌ ਜਮ ਭੀ ਛੋਡ ਗਇਆ ਹੈ॥
Prof. Sahib Singhਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;
SikhNet (Spanish)Aquél que recita el Nombre del Señor, el mensajero de la muerte lo ignora.

ਸੇ ਦਰਗਹ ਪੈਧੇ ਜਾਹਿ; ਜਿਨਾ ਹਰਿ ਜਪਿ ਲਇਆ ॥

se daragah paidhe jaeh; jinaa har jap leaa |

Sant Singh KhalsaThose who meditate on the Lord, go to His Court in robes of honor.
Manmohan SinghThey, who meditate one God, go to His Court wearing the robe of honour.
Manmohan Singh (Punjabi)ਜੋ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਉਹ ਇਜ਼ਤ ਆਬਰੂ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦੇ ਹਨ।
Fareedkot Teekaਸੋ ਦਰਗਾਹ ਮੇਂ ਪਤ ਰੂਪ ਸਿਰੇਪਾਉ ਪਹਿਰੇ ਹੂਏ ਜਾਤੇ ਹੈਂ, ਜਿਨੋਂ ਨੇ ਹਰੀ ਨਾਮ ਜਪ ਲੀਆ ਹੈ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;
SikhNet (Spanish)Aquéllos que habitan en su Señor son investidos en la Corte Divina.

ਹਰਿ ਸੇਵਹਿ ਸੇਈ ਪੁਰਖ; ਜਿਨਾ ਹਰਿ ਤੁਧੁ ਮਇਆ ॥

har seveh seee purakh; jinaa har tudh meaa |

Sant Singh KhalsaThey alone serve You, O Lord, whom You bless with Grace.
Manmohan SinghThose persons alone serve Thee, O God, on whom is Thine grace.
Manmohan Singh (Punjabi)ਕੇਵਲ ਓਹੀ ਪੁਰਸ਼ ਤੇਰੀ ਘਾਲ ਕਮਾਉਂਦੇ ਹਨ, ਹੇ ਵਾਹਿਗੁਰੂ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ।
Fareedkot Teekaਹੇ ਹਰੀ! ਸੇਈ ਪੁਰਖ ਤੁਝ ਕੋ ਸੇਵਤੇ ਹੈਂ, ਜਿਨੋਂ ਪਰ ਤੇਰੀ ਕਿਰਪਾ ਹੈ॥
Prof. Sahib Singh(ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ।
SikhNet (Spanish)Oh Dios, sólo Te sirven aquéllos que han obtenido Tu Gracia.

ਗੁਣ ਗਾਵਾ ਪਿਆਰੇ ਨਿਤ; ਗੁਰਮੁਖਿ. ਭ੍ਰਮ ਭਉ ਗਇਆ ॥੭॥

gun gaavaa piaare nit; guramukh. bhram bhau geaa |7|

Sant Singh KhalsaI sing continually Your Glorious Praises, O Beloved; as Gurmukh, my doubts and fears have been dispelled. ||7||
Manmohan SinghMy Beloved, I ever sing, Thy praise. Through the Guru, my doubt and dread are dispelled.
Manmohan Singh (Punjabi)ਮੇਰੇ ਪ੍ਰੀਤਮਾ! ਮੈਂ ਸਦੀਵ ਹੀ ਤੇਰਾ ਜੱਸ ਗਾਉਂਦਾ ਹਾਂ। ਗੁਰਾਂ ਦੇ ਰਾਹੀਂ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ।
Fareedkot Teekaਹੇ ਪਿਆਰੇ! ਤਿਨੋਂ ਦੁਆਰੇ ਮੈਂ ਤੇਰੇ ਗੁਣ ਨਿਤ੍ਯੰਪ੍ਰਤ ਗਾਇਨ ਕਰੋ, ਜਿਨ ਗੁਰਮੁਖੋਂ ਕੋ ਭ੍ਰਮ ਔਰ ਭੈ ਛੋਡ ਗਾਇਆ ਹੈ॥੭॥
Prof. Sahib Singhਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥
SikhNet (Spanish)Voy a alabarte siempre, oh Señor, pues por la Gracia del Guru he sido liberado de la duda y del miedo. (7)
Answers quote the Granth verbatim with Ang citations. AI commentary is not Gurbani and not a religious ruling.