ਬ੍ਰਹਮ ਗਿਆਨੀ ਕੈ; ਏਕੈ ਰੰਗ ॥
braham giaanee kai; ekai rang |
Sant Singh KhalsaThe God-conscious being loves the One Lord alone.
Manmohan SinghLord's Divine loves the Lord alone.
Manmohan Singh (Punjabi)ਸਾਹਿਬ ਦਾ ਗਿਆਤਾ ਕੇਵਲ ਸਾਹਿਬ ਨਾਲ ਹੀ ਪ੍ਰੇਮ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਏਕ ਆਤਮ ਸਰੂਪ ਕਾ ਹੀ (ਰੰਗ) ਅਨੰਦ ਹੈ॥
Prof. Sahib Singhਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ),ਪਦ ਅਰਥ ਏਕੈ = ਇਕ ਪ੍ਰਭੂ ਦਾ। ਰੰਗ = ਪਿਆਰ।
SikhNet (Spanish)El ser conciente de Dios, desborda de Amor por el Uno.
ਬ੍ਰਹਮ ਗਿਆਨੀ ਕੈ; ਬਸੈ ਪ੍ਰਭੁ ਸੰਗ ॥
braham giaanee kai; basai prabh sang |
Sant Singh KhalsaThe God-conscious being dwells with God.
Manmohan SinghThe Lord abides with the one who knows God.
Manmohan Singh (Punjabi)ਸੁਆਮੀ ਉਸ ਨਾਲ ਵਸਦਾ ਹੈ ਜੋ ਵਾਹਿਗੁਰੂ ਨੂੰ ਜਾਨਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਸਾਥ ਹੀ ਪ੍ਰਭੂ ਵਸਤਾ ਹੈ॥
Prof. Sahib Singh(ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ।ਪਦ ਅਰਥ ਸੰਗ = ਸੰਗਿ, ਨਾਲ।
SikhNet (Spanish)El ser conciente de Dios, habita en Dios.
ਬ੍ਰਹਮ ਗਿਆਨੀ ਕੈ; ਨਾਮੁ ਆਧਾਰੁ ॥
braham giaanee kai; naam aadhaar |
Sant Singh KhalsaThe God-conscious being takes the Naam as his Support.
Manmohan SinghGod's Name is the mainstay of the God's divine.
Manmohan Singh (Punjabi)ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦੇ ਬੇਤੇ ਦਾ ਆਸਰਾ ਹੈ।
Fareedkot Teekaਬ੍ਰਹਮ ਗਿਆਨੀ ਕੇ ਮਨ ਮੇਂ ਨਾਮ ਕਾ ਹੀ ਆਸਰਾ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ,ਪਦ ਅਰਥ ਅਧਾਰੁ = ਆਸਰਾ।
SikhNet (Spanish)El ser conciente de Dios, toma el Naam, el Nombre de Dios como su Único Soporte.
ਬ੍ਰਹਮ ਗਿਆਨੀ ਕੈ; ਨਾਮੁ ਪਰਵਾਰੁ ॥
braham giaanee kai; naam paravaar |
Sant Singh KhalsaThe God-conscious being has the Naam as his Family.
Manmohan SinghGod's Name is the family and retinue of the one who understands the Lord.
Manmohan Singh (Punjabi)ਵਾਹਿਗੁਰੂ ਦਾ ਨਾਮ ਪ੍ਰਭੂ ਨੂੰ ਸਮਝਦ ਵਾਲੇ ਜੀਵ ਦਾ ਟੱਬਰ ਕਬੀਲਾ ਹੈ।
Fareedkot Teekaਬ੍ਰਹਮ ਗਿਆਨੀ ਕੇ ਨਾਮ ਹੀ ਪਰਵਾਰੁ ਹੈ॥
Prof. Sahib Singhਅਤੇ ਨਾਮ ਹੀ ਉਸ ਦਾ ਪਰਵਾਰ ਹੈ।
SikhNet (Spanish)El ser conciente de Dios, toma al Naam, como su propia familia.
ਬ੍ਰਹਮ ਗਿਆਨੀ; ਸਦਾ ਸਦ ਜਾਗਤ ॥
braham giaanee; sadaa sad jaagat |
Sant Singh KhalsaThe God-conscious being is awake and aware, forever and ever.
Manmohan SinghFor ever and aye, the Lord's divine is wakeful.
Manmohan Singh (Punjabi)ਸਦੀਵ ਤੇ ਹਮੇਸ਼ਾ, ਸੁਆਮੀ ਦਾ ਵੇਤਾ ਚੇਤਨ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਸਰਬ ਸਮੇਂ ਮੇਂ ਸਦਾ ਹੀ ਗਿਆਨ ਦ੍ਰਿਸ਼ਟੀ ਕਰ ਜਾਗਤਾ ਹੈ॥
Prof. Sahib Singhਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ,ਪਦ ਅਰਥ ਸਦ = ਸਦਾ।
SikhNet (Spanish)El ser conciente de Dios, vive despierto y conciente, por siempre y para siempre.
ਬ੍ਰਹਮ ਗਿਆਨੀ; ਅਹੰਬੁਧਿ ਤਿਆਗਤ ॥
braham giaanee; ahanbudh tiaagat |
Sant Singh KhalsaThe God-conscious being renounces his proud ego.
Manmohan SinghThe Lord's divine discards his haughty intellect.
Manmohan Singh (Punjabi)ਸੁਆਮੀ ਨੂੰ ਜਾਨਣ ਵਾਲਾ ਆਪਣੀ ਹੰਕਾਰ ਮੱਤ ਨੂੰ ਛੱਡ ਦਿੰਦਾ ਹੈ।
Fareedkot Teekaਬ੍ਰਹਮ ਗਿਆਨੀ ਅਹੰਮ ਬੁਧੀ ਕੌ ਤਿਆਗ ਦੇਤਾ ਹੈ॥
Prof. Sahib Singhਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ।ਪਦ ਅਰਥ ਅਹੰਬੁਧਿ = 'ਮੈਂ ਮੈਂ' (ਆਖਣ) ਵਾਲੀ ਬੁਧਿ, ਅਹੰਕਾਰ ਵਾਲੀ ਮੱਤਿ। ਤਿਆਗਤ = ਛੱਡ ਦੇਂਦਾ ਹੈ।
SikhNet (Spanish)El ser conciente de Dios, renuncia a su orgulloso ego.
ਬ੍ਰਹਮ ਗਿਆਨੀ ਕੈ ਮਨਿ; ਪਰਮਾਨੰਦ ॥
braham giaanee kai man; paramaanand |
Sant Singh KhalsaIn the mind of the God-conscious being, there is supreme bliss.
Manmohan SinghWithin the mind of the Lord's divine is the supreme bliss.
Manmohan Singh (Punjabi)ਸਾਈਂ ਦੇ ਗਿਆਤੇ ਦੇ ਹਿਰਦੇ ਅੰਦਰ ਮਹਾਨ ਪਰਸੰਨਤਾ ਹੁੰਦੀ ਹੈ।
Fareedkot Teekaਬ੍ਰਹਮ ਗਿਆਨੀ ਕੇ ਮਨ ਮੇਂ ਸਦਾ ਪਰਮ ਅਨੰਦ ਰਹਿਤਾ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ,ਪਦ ਅਰਥ ਮਨਿ = ਮਨ ਵਿਚ। ਪਰਮਾਨੰਦ = ਪਰਮ ਅਨੰਦ ਵਾਲਾ ਪ੍ਰਭੂ, ਉੱਚੇ ਸੁਖ ਦਾ ਮਾਲਕ ਅਕਾਲ ਪੁਰਖ।
SikhNet (Spanish)En la mente del ser conciente de Dios, hay Suprema Dicha.
ਬ੍ਰਹਮ ਗਿਆਨੀ ਕੈ ਘਰਿ; ਸਦਾ ਅਨੰਦ ॥
braham giaanee kai ghar; sadaa anand |
Sant Singh KhalsaIn the home of the God-conscious being, there is everlasting bliss.
Manmohan SinghThere is eternal happiness in the home of the Lord's divine.
Manmohan Singh (Punjabi)ਸੁਆਮੀ ਦੇ ਗਿਆਤੇ ਦੇ ਧਾਮ ਅੰਦਰ ਸਦੀਵੀ ਖੁਸ਼ੀ ਹੁੰਦੀ ਹੈ।
Fareedkot Teekaਬ੍ਰਹਮ ਗਿਆਨੀ ਕੇ ਘਰ ਭਾਵ ਸਰੀਰ ਮੇਂ ਭੀ ਸਦਾ ਅਨੰਦ ਦਿਖਾਈ ਦੇਤਾ ਹੈ, ਭਾਵ ਜੀਵਨ ਮੁਕਤ ਅਵਸਥਾਵਾਨ ਕੇ ਨੇਤ੍ਰੋਂ ਸੇ ਮਸਤੀ ਸੇ ਘੂਰਮਤਾ ਰਹਿਤੀ ਹੈ॥
Prof. Sahib Singh(ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ।
SikhNet (Spanish)En el hogar del ser conciente de Dios, hay permanente Éxtasis.
ਬ੍ਰਹਮ ਗਿਆਨੀ; ਸੁਖ ਸਹਜ ਨਿਵਾਸ ॥
braham giaanee; sukh sehaj nivaas |
Sant Singh KhalsaThe God-conscious being dwells in peaceful ease.
Manmohan SinghThe man who knows God abides in celestial peace.
Manmohan Singh (Punjabi)ਜਿਹੜਾ ਬੰਦਾ ਰੱਬ ਨੂੰ ਜਾਣਦਾ ਹੈ, ਉਹ ਬੈਕੁੰਠੀ ਆਰਾਮ ਅੰਦਰ ਵਸਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੇ ਮੇਂ ਆਤਮ ਸੁਖ ਕਾ ਨਿਵਾਸ ਹੋਤਾ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ;ਪਦ ਅਰਥ ਸਹਜ = ਅਡੋਲਤਾ ਦੀ ਹਾਲਤ।
SikhNet (Spanish)El ser conciente de Dios, habita en profunda Paz.
ਨਾਨਕ ਬ੍ਰਹਮ ਗਿਆਨੀ ਕਾ; ਨਹੀ ਬਿਨਾਸ ॥੫॥
naanak braham giaanee kaa; nahee binaas |5|
Sant Singh KhalsaO Nanak, the God-conscious being shall never perish. ||5||
Manmohan SinghNanak the knower of God meets not death.
Manmohan Singh (Punjabi)ਨਾਨਕ, ਰੱਬ ਨੂੰ ਜਾਨਣ ਵਾਲਾ ਮਰਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਸੇ ਬ੍ਰਹਮ ਗਿਆਨੀ ਕਾ ਬਿਨਾਸ ਨਹੀਂ ਹੋਤਾ॥ ਭਾਵ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੫॥
Prof. Sahib Singh(ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ॥੫॥ਪਦ ਅਰਥ ਬਿਨਾਸ = ਨਾਸ, ਅਭਾਵ ॥੫॥
SikhNet (Spanish)Oh, dice Nanak, el ser conciente de Dios, nunca perecerá. (5)