ੴ

ਸਿੱਖਬਾਣੀ · SikhBani

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥

dhan dhan sat purakh satiguroo hamaaraa jit miliai ham kau...
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 594 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ; ਜਿਤੁ ਮਿਲਿਐ. ਹਮ ਕਉ ਸਾਂਤਿ ਆਈ ॥

dhan dhan sat purakh satiguroo hamaaraa; jit miliai. ham kau saant aaee |

Sant Singh KhalsaBlessed, blessed is the True Being, my True Guru; meeting Him, I have found peace.
Manmohan SinghBlessed! blessed! is my Satguru, the True person, meeting whom I have obtained peace.
Manmohan Singh (Punjabi)ਸੁਲੱਖਣਾ! ਸੁਲੱਖਣਾ! ਹੈ ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਮਿਲਣ ਦੁਆਰਾ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।
Fareedkot Teekaਹਮਾਰਾ ਸਤਿਗੁਰੂ ਸਤਪੁਰਖੁ ਧੰਨ ਧੰਨ ਹੈ ਜਿਸ ਕੇ ਮਿਲਨੇ ਸੇ ਹਮ ਕੋ ਸਾਂਤੀ ਪ੍ਰਾਪਤ ਹੋ ਗਈ ਹੈ॥
Prof. Sahib Singhਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ।
SikhNet (Spanish)Gloria al Guru, al Verdadero Purusha, encontrándome con Él mi mente está en Paz.

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ; ਜਿਤੁ ਮਿਲਿਐ. ਹਮ ਹਰਿ ਭਗਤਿ ਪਾਈ ॥

dhan dhan sat purakh satiguroo hamaaraa; jit miliai. ham har bhagat paaee |

Sant Singh KhalsaBlessed, blessed is the True Being, my True Guru; meeting Him, I have attained the Lord's devotional worship.
Manmohan SinghBlessed! blessed! is my Satguru, the person, meeting whom I have attained the Lord's meditation.
Manmohan Singh (Punjabi)ਧੰਨ! ਧੰਨ! ਹੈ, ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਭੇਟਣ ਦੁਆਰਾ ਮੈਨੂੰ ਸਾਹਿਬ ਦਾ ਸਿਮਰਨ ਪ੍ਰਾਪਤ ਹੋਇਆ ਹੈ।
Fareedkot Teekaਹਮਾਰਾ ਸਤਿਗੁਰੂ ਸਤਪੁਰਖੁ ਧੰਨ ਧੰਨ ਹੈ ਜਿਸ ਕੇ ਮਿਲਨੇ ਸੇ ਹਮਨੇ ਹਰਿ ਕੀ ਭਗਤਿ ਪਾਈ ਹੈ॥
Prof. Sahib Singhਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।
SikhNet (Spanish)Gloria al Guru, a la Persona Eterna, Quién me bendice con la Devoción del Señor.

ਧਨੁ ਧਨੁ ਹਰਿ ਭਗਤੁ. ਸਤਿਗੁਰੂ ਹਮਾਰਾ; ਜਿਸ ਕੀ ਸੇਵਾ ਤੇ. ਹਮ ਹਰਿ ਨਾਮਿ ਲਿਵ ਲਾਈ ॥

dhan dhan har bhagat. satiguroo hamaaraa; jis kee sevaa te. ham har naam liv laaee |

Sant Singh KhalsaBlessed, blessed is the Lord's devotee, my True Guru; serving Him, I have come to enshrine love for the Name of the Lord.
Manmohan SinghAuspicious! auspicious! is my True Guru, the Lord's devotee, serving whom I have come to profess love for the God's Name.
Manmohan Singh (Punjabi)ਮੁਬਾਰਕ! ਮੁਬਾਰਕ! ਹੈ ਸੁਆਮੀ ਦਾ ਸਾਧੂ, ਸਾਧੂ, ਮੇਰਾ ਸੱਚਾ ਗੁਰੂ, ਜਿਸ ਦੀ ਟਹਿਲ ਕਰਨ ਦੁਆਰਾ ਮੇਰਾ ਵਾਹਿਗੁਰੂ ਦੇ ਨਾਮ ਨਾਲ ਪਿਆਰ ਪੈ ਗਿਆ ਹੈ।
Fareedkot Teekaਹਮਾਰਾ ਸਤਿਗੁਰੂ ਹਰਿ ਭਗਤ ਧੰਨ ਧੰਨ ਹੈ ਜਿਸ ਕੀ ਸੇਵਾ ਸੇ ਹਮਨੇ ਹਰਿ ਨਾਮ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ।
SikhNet (Spanish)Gloria al Guru, al Señor del Devoto, Sirviéndolo, permanezco entonado en el Nombre del Señor.

ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ; ਜਿਨਿ ਵੈਰੀ ਮਿਤ੍ਰੁ. ਹਮ ਕਉ, ਸਭ ਸਮ ਦ੍ਰਿਸਟਿ ਦਿਖਾਈ ॥

dhan dhan har giaanee satiguroo hamaaraa; jin vairee mitru. ham kau, sabh sam drisatt dikhaaee |

Sant Singh KhalsaBlessed, blessed is the Knower of the Lord, my True Guru; He has taught me to look upon friend and foe alike.
Manmohan SinghSublime, sublime is my True Guru, the Lord's divine, who has made me see the foe and friend with the same-eye.
Manmohan Singh (Punjabi)ਧਨਯ! ਧਨਯ! ਹਨ ਹਰੀ ਦੇ ਜਾਣੂ ਮੇਰੇ ਸੱਚੇ ਗੁਰਦੇਵ ਜਿਨ੍ਹਾਂ ਨੇ ਮੈਨੂੰ ਦੁਸ਼ਮਣ ਤੇ ਦੋਸਤ ਇਕੋ ਜੇਹੀ ਨਜ਼ਰ ਨਾਲ ਵਿਖਾਲ ਦਿੱਤੇ ਹਨ।
Fareedkot Teekaਹਮਾਰਾ ਸਤਿਗੁਰੂ ਗ੍ਯਾਨੀ ਸਤਪੁਰਖ ਧੰਨ ਧੰਨ ਹੈ ਜਿਸ ਨੇ ਬੈਰੀਓਂ ਔਰ ਮਿਤ੍ਰੋਂ ਮੇਂ ਹਮ ਕੋ ਸਮ ਦ੍ਰਿਸਟੀ ਦਿਖਾਈ ਹੈ॥
Prof. Sahib Singhਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ।
SikhNet (Spanish)Gloria al Sabio Guru, Quien me instruyó para ver al amigo y al enemigo con los mismos ojos.

ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ; ਜਿਨਿ ਹਰਿ ਨਾਮ ਸਿਉ, ਹਮਾਰੀ ਪ੍ਰੀਤਿ ਬਣਾਈ ॥੧੯॥

dhan dhan satiguroo mitru hamaaraa; jin har naam siau, hamaaree preet banaaee |19|

Sant Singh KhalsaBlessed, blessed is the True Guru, my best friend; He has led me to embrace love for the Name of the Lord. ||19||
Manmohan SinghPraiseworthy! praiseworthy! is the True Guru, my friend, who has make me embrace love for the Lord's Name.
Manmohan Singh (Punjabi)ਸ਼ਲਾਘਾਯੋਗ! ਸ਼ਲਾਘਾਯੋਗ ਹੈ, ਮੇਰਾ ਮਿੱਤ੍ਰ ਸੱਚਾ ਗੁਰੂ, ਜਿਸ ਨੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪਾ ਦਿੱਤਾ ਹੈ।
Fareedkot Teekaਹਮਾਰਾ ਸਤਿਗੁਰੂ ਮਿਤ੍ਰ ਧੰਨ ਧੰਨੁ ਹੈ ਜਿਸ ਨੇ ਹਰਿ ਨਾਮ ਸੇ ਹਮਾਰੀ ਪ੍ਰੀਤੀ ਬਨਾਇ ਦਈ ਹੈ॥੧੯॥
Prof. Sahib Singhਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ॥੧੯॥
SikhNet (Spanish)Gloria al Guru, a mi Amigo Eterno, Quien me inspiró a amar el Nombre del Señor. (19)
Answers quote the Granth verbatim with Ang citations. AI commentary is not Gurbani and not a religious ruling.