ੴ

ਸਿੱਖਬਾਣੀ · SikhBani

ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥

hansaa vekh tarandiaa bagaan bhi aayaa chaau
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 585 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਹੰਸਾ ਵੇਖਿ ਤਰੰਦਿਆ; ਬਗਾਂ ਭਿ ਆਯਾ ਚਾਉ ॥

hansaa vekh tarandiaa; bagaan bhi aayaa chaau |

Sant Singh KhalsaSeeing the swans swimming, the herons became envious.
Manmohan SinghSeeing the swans swim, even the herons developed a desire to swim.
Manmohan Singh (Punjabi)ਹੰਸਾਂ ਨੂੰ ਤਾਰੀਆਂ ਲਾਉਂਦੇ ਦੇਖ ਕੇ, ਬਗਲਿਆਂ ਨੂੰ ਵੀ ਤਰਨ ਦੀ ਖਾਹਿਸ਼ ਪੈਦਾ ਹੋ ਗਈ।
Fareedkot Teekaਸੰਤੋਂ ਰੂਪੀ ਹੰਸੋਂ ਕੋ ਤਰਤੇ ਹੂਏ ਦੇਖ ਕਰ ਕੇ ਦੰਭੀ ਰੂਪ ਬਗਲੋਂ ਕੋ ਭੀ ਤਰਨੇ ਕਾ ਚਾਉ ਹੂਆ ਕਿ ਇਸੀ ਪ੍ਰਕਾਰ ਹਮ ਭੀ ਉਸਤਤੀ ਜੋਗ ਹੋ ਜਾਵੈਂ॥
Prof. Sahib Singhਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ,
SikhNet (Spanish)Viendo a los cisnes nadar, a las grullas les dio envidia,

ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ. ਉਪਰਿ ਪਾਉ ॥੩॥

ddub mue bag bapurre; sir tal. upar paau |3|

Sant Singh KhalsaBut the poor herons drowned and died, and floated with their heads down, and their feet above. ||3||
Manmohan SinghThe poor herons got drowned to death and they lay with their head below and feet above.
Manmohan Singh (Punjabi)ਵਿਚਾਰੇ ਬਗਲੇ ਡੁਬ ਕੇ ਮਰ ਗਏ। ਉਨ੍ਹਾਂ ਦੇ ਸਿਰ ਹੇਠਾਂ ਤੇ ਪੈਰ ਉਤੇ ਨੂੰ ਸਨ।
Fareedkot Teekaਪਰੰਤੂ ਵਹੁ ਦੰਭੀ ਬਪਰੇ ਨਰਕ ਮੇਂ ਵਾ ਗਰਭ ਮੇਂ ਡੁਬ ਕਰ ਮਰ ਜਾਤੇ ਭਏ। ਸਿਰ ਤਲੇ ਹੋਤਾ ਭਇਆ ਔ ਪੈਰ ਊਪਰ ਹੋਤੇ ਭਏ। ਭਾਵ ਇਹ ਕਿ ਸੰਤੋਂ ਕੀ ਰੀਸ ਕਰਨੇ ਸੇ ਸੰਤ ਨਹੀਂ ਹੋਤਾ, ਸੰਤੋਂ ਕੇ ਕਹੇ ਬਚਨ ਕਮਾਉਨੇ ਸੇ ਸੰਤ ਹੋਤਾ ਹੈ॥੩॥
Prof. Sahib Singhਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ ॥੩॥

ਪਦ ਅਰਥ ਤਲਿ = ਹੇਠਾਂ। ਸਿਰੁ ਤਲਿ, ਉਪਰਿ ਪਾਉ = ਸਿਰ ਹੇਠਾਂ ਤੇ ਪੈਰ ਉਤਾਂਹ ਨੂੰ, ਸਿਰ-ਪਰਨੇ ਹੋ ਕੇ ॥੩॥

SikhNet (Spanish)pero se ahogaron las pobres y murieron en el intento. (3)
Answers quote the Granth verbatim with Ang citations. AI commentary is not Gurbani and not a religious ruling.