ੴ

ਸਿੱਖਬਾਣੀ · SikhBani

ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥

jis simarat sankatt chhutteh anad mangal bisraam
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 320 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਜਿਸੁ ਸਿਮਰਤ. ਸੰਕਟ ਛੁਟਹਿ; ਅਨਦ ਮੰਗਲ ਬਿਸ੍ਰਾਮ ॥

jis simarat. sankatt chhutteh; anad mangal bisraam |

Sant Singh KhalsaRemembering Him in meditation, misfortune departs, and one comes to abide in peace and bliss.
Manmohan SinghBy remembering whom the calamities recede and man abides in peace and pleasure.
Manmohan Singh (Punjabi)ਜਿਸ ਦਾ ਆਰਾਧਨ ਕਰਨ ਨਾਲ ਮੁਸੀਬਤਾ ਟਲ ਜਾਂਦੀਆਂ ਹਨ ਅਤੇ ਬੰਦੇ ਦਾ ਆਰਾਮ ਤੇ ਅਨੰਦ ਅੰਦਰ ਵਸੇਬਾ ਹੋ ਜਾਂਦਾ ਹੈ।
Fareedkot Teekaਜਿਸ ਵਾਹਗੁਰੂ ਕੇ ਸਿਮਰਨੇ ਸੇ ਸੰਕਟ ਛੂਟ ਜਾਤੇ ਹੈਂ ਔਰ ਅਨੰਦ ਮੰਗਲ ਮੇਂ (ਬਿਸ੍ਰਾਮ) ਠਹਰਨਾ ਹੋਤਾ ਹੈ॥
Prof. Sahib Singhਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ,

ਪਦ ਅਰਥ ਸੰਕਟ = ਦੁੱਖ। ਮੰਗਲ = ਖ਼ੁਸ਼ੀਆਂ। ਬਿਸ੍ਰਾਮ = ਟਿਕਾਣਾ।

SikhNet (Spanish)Contemplando el Naam, el Nombre del Señor, las amarras son quitadas y uno encuentra Paz y Éxtasis.

ਨਾਨਕ. ਜਪੀਐ ਸਦਾ ਹਰਿ; ਨਿਮਖ. ਨ ਬਿਸਰਉ ਨਾਮੁ ॥੨॥

naanak. japeeai sadaa har; nimakh. na bisrau naam |2|

Sant Singh KhalsaO Nanak, meditate forever on the Lord - do not forget Him, even for an instant. ||2||
Manmohan SinghNanak, ever meditate thou on God and even for a moment forget not His Name.
Manmohan Singh (Punjabi)ਨਾਨਕ, ਤੂੰ ਹਮੇਸ਼ਾਂ ਉਸ ਵਾਹਿਗੁਰੂ ਦਾ ਸਿਮਰਨ ਕਰ ਅਤੇ ਇਹ ਮੁਹਤ ਭਰ ਲਈ ਭੀ ਉਸ ਦੇ ਨਾਮ ਨੂੰ ਨਾਂ ਭੁੱਲਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰੀ ਕੇ ਨਾਮ ਕੋ ਸਦੀਵਕਾਲ ਜਪੀਏ, ਨਿਮਖ ਮਾਤ੍ਰ ਭੀ ਨ ਵਿਸਾਰੀਏ॥੨॥
Prof. Sahib Singhਹੇ ਨਾਨਕ! ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ ॥੨॥

ਪਦ ਅਰਥ ਨਿਮਖ = ਅੱਖ ਦੇ ਝਮਕਣ ਜਿਤਨੇ ਸਮੇ ਲਈ। ਨ ਬਿਸਰਉ = ਵਿਸਰ ਨਾਹ ਜਾਏ ॥੨॥

SikhNet (Spanish)Dice Nanak, habita en ese Señor para siempre; no te olvides del Naam, ni por un momento. (2)
Answers quote the Granth verbatim with Ang citations. AI commentary is not Gurbani and not a religious ruling.