ਬਿਹਾਗੜੇ ਕੀ ਵਾਰ ਮਹਲਾ ੪ ॥
bihaagarre kee vaar mahalaa 4 |
Sant Singh KhalsaVaar Of Bihaagraa, Fourth Mehl:
Manmohan SinghVar of Bihagra 4th Guru.
Manmohan Singh (Punjabi)ਬਿਹਾਗੜੇ ਦੀ ਵਾਰ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਬਿਹਾਗੜਾ ਵਿੱਚ ਗੁਰੂ ਰਾਮਦਾਸ ਜੀ ਦੀ 'ਵਾਰ'।
SikhNet (Spanish)Un Dios Creador del Universo, por la Gracia del Verdadero Guru
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।* ਬਿਹਾਗੜੇ ਕੀ ਵਾਰ ਮਹਲਾ ੪ ਦਾ ਪਉੜੀ-ਵਾਰ: (੧) ਜਿਸ ਮਨੁੱਖ ਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ ਤੇ ਵਿਕਾਰਾਂ ਵਿਚ ਖ਼ੁਆਰ ਹੋਣ ਤੋਂ ਬਚਾਂਦਾ ਹੈ। (੨) ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਸ ਨੂੰ ਦੁਨੀਆ ਵਾਲੀ ਕੋਈ ਭੁੱਖ ਨਹੀਂ ਰਹਿ ਜਾਂਦੀ, ਇਸ ਵਾਸਤੇ ਹਰ ਥਾਂ ਉਸ ਨੂੰ ਸੋਭਾ ਮਿਲਦੀ ਹੈ। (੩) ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਮਨ ਵਿਚ ਸਦਾ ਖਿੜਾਉ ਤੇ ਆਨੰਦ ਬਣਿਆ ਰਹਿੰਦਾ ਹੈ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਜਿਸ ਪ੍ਰਭੂ ਦੀ ਉਹ ਬੰਦਗੀ ਕਰਦਾ ਹੈ ਉਸ ਦਾ ਕੋਈ ਸ਼ਰੀਕ ਨਹੀਂ ਹੈ ਤੇ ਬੰਦਗੀ ਕਰਨ ਵਾਲਾ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। (੪) ਸਿਮਰਨ ਕਰਨ ਵਾਲੇ ਮਨੁੱਖ ਨੂੰ ਕੋਈ ਤੌਖਲਾ ਨਹੀਂ ਪੋਹ ਸਕਦਾ ਕਿਉਂਕਿ ਸਤਸੰਗੀਆਂ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਮਨ ਖਿੜਿਆ ਰਹਿੰਦਾ ਹੈ, ਦੁਨੀਆ ਵਾਲੀਆਂ ਸਭ ਭੁੱਖਾਂ ਲਹਿ ਜਾਂਦੀਆਂ ਹਨ ਤੇ ਬੰਧਨ ਟੁੱਟ ਜਾਂਦੇ ਹਨ। (੫) ਜਗਤ ਦੇ ਸਾਰੇ ਚੋਜ ਤਮਾਸ਼ੇ ਪਰਮਾਤਮਾ ਆਪ ਹੀ ਕਰ ਰਿਹਾ ਹੈ, ਜਿਸ ਪਾਸੇ ਚਾਂਹਦਾ ਹੈ ਜੀਵਾਂ ਨੂੰ ਲਾਉਂਦਾ ਹੈ; ਇਹ ਭੀ ਉਸ ਦਾ ਇਕ ਚੋਜ ਹੈ ਕਿ ਉਸ ਦੀ ਸਿਫ਼ਤਿ-ਸਾਲਾਹ ਉਹੀ ਮਨੁੱਖ ਕਰਦਾ ਹੈ ਜਿਸ ਉਤੇ ਸਤਿਗੁਰੂ ਦੀ ਕਿਰਪਾ ਹੋਵੇ। (੬) ਇਹ ਭੀ ਪਰਮਾਤਮਾ ਦੀ ਹੀ ਖੇਡ ਹੈ ਕਿ ਕਈ ਜੀਵ ਸਾਰਾ ਹੀ ਸਮਾਂ ਰੋਜ਼ੀ ਦੀ ਦੌੜ-ਭੱਜ ਵਿਚ ਹੀ ਖ਼ਰਚ ਕਰ ਦੇਂਦੇ ਹਨ; ਪ
SikhNet (Spanish)Var de Bijagra, Mejl Guru Ram Das, Cuarto Canal Divino.
ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok Mejl Guru Amar Das, Tercer Canal Divino.
ਗੁਰ ਸੇਵਾ ਤੇ. ਸੁਖੁ ਪਾਈਐ; ਹੋਰ ਥੈ ਸੁਖੁ. ਨ ਭਾਲਿ ॥
gur sevaa te. sukh paaeeai; hor thai sukh. na bhaal |
Sant Singh KhalsaServing the Guru, peace is obtained; do not search for peace anywhere else.
Manmohan SinghBy Guru's service, peace is obtained. any where else, search not thou peace.
Manmohan Singh (Punjabi)ਗੁਰਾਂ ਦੀ ਚਾਕਰੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ। ਕਿਸੇ ਹੋਰਸ ਥਾਂ ਉੱਤੇ ਤੂੰ ਆਰਾਮ ਨੂੰ ਨਾਂ ਖੋਜ।
Fareedkot Teekaਹੇ ਭਾਈ! ਗੁਰੋਂ ਕੀ ਸੇਵਾ ਸੇ ਸੁਖ ਪਾਈਤਾ ਹੈ, ਗੁਰੋਂ ਸੇ ਬਿਨਾਂ ਔਰ ਕਿਸੀ ਅਸਥਾਨ ਮੇਂ ਸੁਖ ਕੋ ਮਤ ਢੂੰਢ॥
Prof. Sahib Singhਸੁਖ ਸਤਿਗੁਰੂ ਦੀ ਸੇਵਾ ਤੋਂ (ਹੀ) ਮਿਲਦਾ ਹੈ ਕਿਸੇ ਹੋਰ ਥਾਂ ਸੁਖ ਨਾਹ ਢੂੰਢ,
SikhNet (Spanish)Es a través del Servicio del Guru y de ninguna otra forma que uno puede lograr el Éxtasis.
ਗੁਰ ਕੈ ਸਬਦਿ ਮਨੁ ਭੇਦੀਐ; ਸਦਾ ਵਸੈ ਹਰਿ ਨਾਲਿ ॥
gur kai sabad man bhedeeai; sadaa vasai har naal |
Sant Singh KhalsaThe soul is pierced by the Word of the Guru's Shabad. The Lord dwells ever with the soul.
Manmohan SinghWith the Guru's hymns, the soul is pierced through and the Lord ever abides with the man.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਆਤਮਾ ਵਿੰਨ੍ਹੀ ਜਾਂਦੀ ਹੈ ਅਤੇ ਸੁਆਮੀ ਸਦੀਵ ਹੀ ਬੰਦੇ ਦੇ ਨਾਲ ਵਸਦਾ ਹੈ।
Fareedkot Teekaਜਬ ਗੁਰੋਂ ਕੇ ਉਪਦੇਸ ਕੋ ਮਨ ਮੇਂ (ਭੇਦੀਐ) ਜਾਣੀਐ ਤਬ ਜੀਵ ਸਦੀਵ ਹਰਿ ਕੇ ਸਾਥ ਬਸਤਾ ਹੈ, ਭਾਵ ਸੇ ਅਭੇਦ ਗਿਆਨ ਗੁਰ ਸਬਦ ਕਰ ਹੀ ਹੋਤਾ ਹੈ॥
Prof. Sahib Singhਜਦੋਂ ਸਤਿਗੁਰੂ ਦੇ ਸ਼ਬਦ ਵਿਚ ਮਨ ਨੂੰ ਪ੍ਰੋ ਦੇਈਏ ਤਾਂ ਹਰੀ ਸਦਾ ਅੰਗ ਸੰਗ ਵੱਸਦਾ ਹੈ।ਪਦ ਅਰਥ ਭੈਦੀਐ = ਵਿੰਨ੍ਹੀਏ, ਪ੍ਰੋ ਦੇਈਏ।
SikhNet (Spanish)Si uno deja atravesar su mente con la Palabra del Shabd del Guru, uno puede vivir para siempre en Dios.
ਨਾਨਕ. ਨਾਮੁ ਤਿਨਾ ਕਉ ਮਿਲੈ; ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
naanak. naam tinaa kau milai; jin har vekhai nadar nihaal |1|
Sant Singh KhalsaO Nanak, they alone obtain the Naam, the Name of the Lord, who are blessed by the Lord with His Glance of Grace. ||1||
Manmohan SinghNanak, they alone obtain the Name, whom the Lord beholds with His comforting and merciful glance.
Manmohan Singh (Punjabi)ਨਾਨਕ, ਕੇਵਲ ਓਹੀ ਨਾਮ ਨੂੰ ਪਾਉਂਦੇ ਹਨ, ਜਿਨ੍ਹਾਂ ਨੂੰ ਸੁਆਮੀ ਆਪਣੀ ਪ੍ਰਸੰਨ ਕਰਨ ਵਾਲੀ ਤੇ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੋ ਨਾਮ ਮਿਲਤਾ ਹੈ ਜਿਨ ਕੋ ਵਾਹਿਗੁਰੂ ਕਿਰਪਾ ਰੂਪ ਦ੍ਰਿਸਟੀ ਕਰ ਦੇਖਤਾ ਹੈ॥੧॥
Prof. Sahib Singhਹੇ ਨਾਨਕ! (ਹਰੀ ਦਾ) ਨਾਮ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਪ੍ਰਭੂ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ॥੧॥
SikhNet (Spanish)Dice Nanak, sólo aquél que es bendecido por el Señor con Su Mirada de Gracia, logra obtener Su Nombre. (1)