ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ॥
raag gondd baanee naamadeo jee kee ghar 1 |
Sant Singh KhalsaRaag Gond, The Word Of Naam Dayv Jee, First House:
Manmohan SinghRag Gond, Hymns of Namdev ji.
Manmohan Singh (Punjabi)ਰਾਗ ਗੋਂਡ ਨਾਮਦੇਵ ਦੀ ਬਾਣੀ।
Prof. Sahib Singhਰਾਗ ਗੋਂਡ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Gond, palabras del Reverendo Nam Dev-yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਅਸੁਮੇਧ ਜਗਨੇ ॥
asumedh jagane |
Sant Singh KhalsaThe ritual sacrifice of horses,
Manmohan SinghThe performance of horse-sacrifice feast,
Manmohan Singh (Punjabi)ਘੋੜੇ ਦੀ ਕੁਰਬਾਨੀ ਦਾ ਭੰਡਾਰਾ ਕਰਨਾ,
Fareedkot Teekaਅਸੁਮੇਧ ਆਦਿ ਯਗੋਂ ਕੋ ਕਰੇ॥
Prof. Sahib Singhਜੇ ਕੋਈ ਮਨੁੱਖ ਅਸਮੇਧ ਜੱਗ ਕਰੇ,ਪਦ ਅਰਥ ਅਸੁਮੇਧ = {Skt. अश्वमेधः अश्वः प्रधानतया मेध्यते हिस्यतेsत्र} ਵੇਦਕ ਸਮੇ ਸੰਤਾਨ ਦੀ ਖ਼ਾਤਰ ਰਾਜੇ ਇਹ ਜੱਗ ਕਰਦੇ ਸਨ। ਫਿਰ ਉਹ ਰਾਜੇ ਭੀ ਕਰਨ ਲੱਗ ਪਏ ਜੋ ਆਂਢ = ਗੁਆਂਢ ਦੇ ਰਜਵਾੜਿਆਂ ਵਿਚ ਸਭ ਤੋਂ ਵੱਡਾ ਅਖਵਾਉਣਾ ਚਾਹੁੰਦੇ ਸਨ। ਇਕ ਘੋੜਾ ਸਜਾ ਕੇ ਕੁਝ ਸੂਰਬੀਰਾਂ ਦੀ ਨਿਗਰਾਨੀ ਵਿਚ ਇਕ ਸਾਲ ਲਈ ਛੱਡ ਦਿੱਤਾ ਜਾਂਦਾ ਸੀ; ਜਿਸ ਓਪਰੇ ਰਜਵਾੜੇ ਵਿਚੋਂ ਘੋੜਾ ਲੰਘੇ, ਉਹ ਰਾਜਾ ਜਾਂ ਲੜੇ ਜਾਂ ਈਨ ਮੰਨੇ। ਸਾਲ ਪਿੱਛੋਂ ਜਦੋਂ ਉਹ ਘੋੜਾ ਆਪਣੇ ਰਾਜ ਵਿਚ ਆਵੇ ਤਾਂ ਜੱਗ ਕੀਤਾ ਜਾਂਦਾ ਸੀ। ਅਜਿਹੇ ੧੦੦ ਜੱਗ ਕੀਤਿਆਂ ਇੰਦਰ ਦੀ ਪਦਵੀ ਮਿਲਦੀ ਮੰਨੀ ਜਾਂਦੀ ਸੀ। ਤਾਹੀਏਂ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇੰਦਰ ਇਹਨਾਂ ਜੱਗਾਂ ਦੇ ਰਾਹ ਵਿਚ ਰੋਕ ਪਾਇਆ ਕਰਦਾ ਸੀ।
SikhNet (Spanish)El sacrificio de caballos es un Yagna;
ਤੁਲਾ ਪੁਰਖ; ਦਾਨੇ ॥
tulaa purakh; daane |
Sant Singh Khalsagiving one's weight in gold to charities,
Manmohan SinghGiving of one's weight, in gold as alms,
Manmohan Singh (Punjabi)ਆਦਮੀ ਦੇ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਪੁੰਨ
Fareedkot Teekaਪੁਰਖ ਤੁਲਾ ਕਾ ਦਾਨ ਕਰੇ ਅਪਣੇ ਬਰਾਬਰ ਕਿਸੀ ਵਸਤੂ ਕਾ ਦਾਨ ਦੇਣਾ, ਇਸ ਕਾ ਨਾਮ ਤੁਲਾ ਹੈ; ਵਾ ਤੁਲਾ ਦਾਨ ਅਰ (ਪੁਰਖ) ਪੌਰਸ ਦਾਨ ਕਰੇ। ਕੋਈਕ ਨਛਤ੍ਰ ਮੇਂ ਮੰਤ੍ਰ ਅਰ ਵਿਧੀਓਂ ਕਰ ਕੇ ਸਾਵਰਣ ਕੀ ਮਨੁਖ ਜੈਸੀ ਮੂਰਤੀ ਬਨ ਜਾਤੀ ਹੈ। ਉਸ ਕਾ ਕੋਈ ਅੰਗ ਕਾਟ ਲਈਏ ਤਉ ਤਤਕਾਲ ਓਹੀ ਅੰਗ ਪੂਰਨ ਹੋ ਜਾਤਾ ਹੈ, ਪਰੰਤੂ ਜਦ ਤਕ ਸਿਰ ਨ ਕਟਿਆ ਜਾਏ। ਸਿਰ ਕਾਟਨੇ ਤੇ ਵਰਤੀਦਾ ਹੂਆ ਮੁਕ ਜਾਂਦਾ ਹੈ, ਫੇਰ ਅੰਗ ਪੂਰਨ ਨਹੀਂ ਹੋਤਾ ਹੈ॥
Prof. Sahib Singhਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ,ਪਦ ਅਰਥ ਤੁਲਾ = ਤੁਲ ਕੇ ਬਰਾਬਰ ਦਾ, ਸਾਵਾਂ।
SikhNet (Spanish)el dar en caridad el peso de uno en oro
ਪ੍ਰਾਗ ਇਸਨਾਨੇ ॥੧॥
praag isanaane |1|
Sant Singh Khalsaand ceremonial cleansing baths -||1||
Manmohan Singhand an ablution at praying.
Manmohan Singh (Punjabi)ਤੇ ਪਰਯਾਗ ਦਾ ਮਜਨ,
Fareedkot Teekaਔ ਪ੍ਰਾਗ ਮੇਂ ਮਕਰ ਮਾਘ ਮੇਂ ਇਸਨਾਨ ਕਰੇ॥੧॥
Prof. Sahib Singhਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ॥੧॥ਪਦ ਅਰਥ ਪ੍ਰਾਗ = ਹਿੰਦੂ-ਤੀਰਥ; ਇਸ ਸ਼ਹਿਰ ਦਾ ਨਾਮ ਅੱਜ ਕਲ ਅਲਾਹਬਾਦ ਹੈ ॥੧॥
SikhNet (Spanish)o el bañarse en la confluencia del Prayaga es en vano. (1)
ਤਉ. ਨ ਪੁਜਹਿ; ਹਰਿ ਕੀਰਤਿ ਨਾਮਾ ॥
tau. na pujeh; har keerat naamaa |
Sant Singh KhalsaThese are not equal to singing the Praises of the Lord's Name.
Manmohan SinghEven these equal not the Hymning of the praise of the Lord's Name.
Manmohan Singh (Punjabi)ਇਹ ਭੀ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੇ ਬਰਾਬਰ ਨਹੀਂ ਹੁੰਦੇ।
Fareedkot Teekaਤੌ ਭੀ ਹਰੀ ਨਾਮ ਕੀਰਤਨ ਕੇ ਬਰਾਬਰ ਨਹੀਂ (ਪੁਜੇ) ਹੋਤੇ॥
Prof. Sahib Singhਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ।
SikhNet (Spanish)Todo esto no iguala a cantar el Nombre del Señor,
ਅਪੁਨੇ ਰਾਮਹਿ ਭਜੁ; ਰੇ ਮਨ ਆਲਸੀਆ ॥੧॥ ਰਹਾਉ ॥
apune raameh bhaj; re man aalaseea |1| rahaau |
Sant Singh KhalsaMeditate on your Lord, you lazy man! ||1||Pause||
Manmohan SinghO slothful man, meditate thou on the Omnipresent Lords. Pause.
Manmohan Singh (Punjabi)ਹੇ ਦਲਿੱਦਰੀ ਬੰਦੇ! ਤੂੰ ਆਪਣੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਠਹਿਰਾਉ।
Fareedkot Teekaਤਾਂ ਤੇ ਹੇ ਮਨ ਆਲਸੀਆ! ਤੂੰ ਅਪਨੇ ਰਾਮ ਕੋ ਭਜ॥੧॥ ਰਹਾਉ ॥
Prof. Sahib Singhਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ॥੧॥ ਰਹਾਉ ॥
SikhNet (Spanish)oh mente indolente, contempla a tu Dios.(1-Pausa)
ਗਇਆ; ਪਿੰਡੁ ਭਰਤਾ ॥
geaa; pindd bharataa |
Sant Singh KhalsaOffering sweet rice at Gaya,
Manmohan SinghTo offer rice-balls at Gaya,
Manmohan Singh (Punjabi)ਗਇਆ ਤੋਂ ਚੌਲਾਂ ਦੇ ਪਿੰਡ ਭੇਟਾ ਕਰਨੇ,
Fareedkot Teekaਗਇਆ ਮੇਂ ਜਾਇਕੇ ਪਿਤਰੋਂ ਕੇ ਨਮਿਤ ਪਿੰਡੋਂ ਕੋ ਕੋਈ ਭਰਤਾ ਹੈ॥
Prof. Sahib Singhਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ,ਪਦ ਅਰਥ ਗਇਆ = ਹਿੰਦੂ ਤੀਰਥ, ਜੋ ਹਿੰਦੂ ਦੀਵੇ-ਵੱਟੀ ਖੁਣੋਂ ਮਰ ਜਾਏ ਉਸ ਦੀ ਕਿਰਿਆ ਗਇਆ ਜਾ ਕੇ ਕਰਾਈ ਜਾਂਦੀ ਹੈ। ਪਿੰਡੁ = ਚਉਲਾਂ ਜਾਂ ਜੌਂ ਦੇ ਆਟੇ ਦੇ ਪੇੜੇ ਜੋ ਪਿਤਰਾਂ ਨਿਮਿਤ ਮਣਸੀਦੇ ਹਨ।
SikhNet (Spanish)Si uno se va a Galla a ofrecer bolas de arroz
ਬਨਾਰਸਿ; ਅਸਿ ਬਸਤਾ ॥
banaaras; as basataa |
Sant Singh Khalsaliving on the river banks at Benares,
Manmohan Singhto live on the bank of Asi rivulet near Kashi,
Manmohan Singh (Punjabi)ਕਾਂਸ਼ੀ ਦੇ ਨੇੜੇ ਆਸ਼ੀ ਨਦੀ ਦੇ ਕਿਨਾਰੇ ਤੇ ਰਹਿਣਾ,
Fareedkot Teekaਔ ਬਨਾਰਸ ਮੇਂ ਕੋਈ ਬਸਤਾ (ਅਸਿ) ਹੈ॥
Prof. Sahib Singhਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ,ਪਦ ਅਰਥ ਅਸਿ = ਬਨਾਰਸ ਦੇ ਨਾਲ ਵਗਦੀ ਨਦੀ ਦਾ ਨਾਮ ਹੈ।
SikhNet (Spanish)a los ancestros o habita en las orillas del Río
ਮੁਖਿ ਬੇਦ ਚਤੁਰ ਪੜਤਾ ॥੨॥
mukh bed chatur parrataa |2|
Sant Singh Khalsareciting the four Vedas by heart;||2||
Manmohan Singhto recite the four Vedas by heart,
Manmohan Singh (Punjabi)ਚਾਰੇ ਹੀ ਵੇਦਾਂਦਾ ਮੂੰਹ-ਜ਼ਬਾਨੀ ਪਾਠ ਕਰਨਾ,
Fareedkot Teekaਔਰ ਚਾਰੇ ਬੇਦ ਮੁਖਿ ਕੰਠ ਸੇ ਪੜਤਾ ਹੈ॥੨॥
Prof. Sahib Singhਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ ॥੨॥ਪਦ ਅਰਥ ਮੁਖਿ = ਮੂੰਹੋਂ। ਚਤੁਰ = ਚਾਰ ॥੨॥
SikhNet (Spanish)Ási cerca de Kashi y recita con su corazón los cuatro Vedas.(2)
ਸਗਲ ਧਰਮ; ਅਛਿਤਾ ॥
sagal dharam; achhitaa |
Sant Singh KhalsaCompleting all religious rituals,
Manmohan Singhto practice all religious rites,
Manmohan Singh (Punjabi)ਸਾਰੇ ਧਾਰਮਿਕ ਸੰਸਕਾਰਾਂ ਦਾ ਕਰਨਾ,
Fareedkot Teekaਵਰਣ ਆਸਰਮੋਂ ਕੇ ਸਗਲ ਧਰਮੋਂ (ਅਛਿਤਾ) ਸਹਿਤ ਹੈ॥
Prof. Sahib Singhਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ,ਪਦ ਅਰਥ ਅਛਿਤਾ = {Skt. अक्षर} ਸੰਯੁਕਤ।
SikhNet (Spanish)Y practica todas las diferentes disciplinas,
ਗੁਰ ਗਿਆਨ; ਇੰਦ੍ਰੀ ਦ੍ਰਿੜਤਾ ॥
gur giaan; indree drirrataa |
Sant Singh Khalsarestraining sexual passion by the spiritual wisdom given by the Guru,
Manmohan Singhto restrain passions with the Guru given gnosis,
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਗਿਆਤ ਨਾਲ ਵਿਸ਼ੇ-ਵੇਗਾਂ ਨੂੰ ਰੋਕਣਾ,
Fareedkot Teekaਬੜਾ ਗਿਆਨ ਕਥਨ ਕਰਤਾ ਹੈ, ਪੁਨਹ ਇੰਦ੍ਰਯਾਂ ਕੋ ਬਾਹਰ ਤੇ ਸੰਕੋਚਤਾ ਹੈ ਦ੍ਰਿੜ ਕਰਕੇ॥
Prof. Sahib Singhਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ,ਪਦ ਅਰਥ ਦ੍ਰਿੜਤਾ = ਵੱਸ ਵਿਚ ਰੱਖੇ।
SikhNet (Spanish)se instruye en la sabiduría de un guru,
ਖਟੁ ਕਰਮ ਸਹਿਤ ਰਹਤਾ ॥੩॥
khatt karam sahit rahataa |3|
Sant Singh Khalsaand performing the six rituals;||3||
Manmohan Singhto live by performing six religious rituals,
Manmohan Singh (Punjabi)ਛੇ ਕਰਮਕਾਂਡ ਕਰਦੇ ਜੀਵਨ ਬਤੀਤ ਕਰਨਾ,
Fareedkot Teekaਜਪ ੧, ਹੋਮ ੨, ਸੰਧਿਆ ੩, ਸਨਾਨ ੪, ਅਥਿਤ ਪੂਜਾ ੫, ਦੇਵ ਅਰਚਾ ੬, ਇਨ ਖਟ ਕਰਮੋਂ ਕੇ ਸਹਿਤ ਰਹਿਤਾ ਹੈ॥
Prof. Sahib Singhਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ ॥੩॥ਪਦ ਅਰਥ ਖਟੁ ਕਰਮ = ਛੇ ਕਰਮ (ਵਿੱਦਿਆ ਪੜ੍ਹਨਾ ਤੇ ਪੜ੍ਹਾਉਣਾ, ਜੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ) ॥੩॥
SikhNet (Spanish)para controlar sus sentidos y hace los seis tipos de buenas obras.(3)
ਸਿਵਾ ਸਕਤਿ ਸੰਬਾਦੰ ॥
sivaa sakat sanbaadan |
Sant Singh KhalsaExpounding on Shiva and Shakti
Manmohan Singhand to dilate upon the discourses of Shiva and Parbati his wife.
Manmohan Singh (Punjabi)ਅਤੇ ਸ਼ਿਵਜੀ ਅਤੇ ਉਸ ਦੀ ਪਤਨੀ ਪਾਰਬਤੀ ਦੀ ਗਿਆਨ ਚਰਚਾ ਦਾ ਵੀਚਾਰ ਕਰਨਾ।
Fareedkot Teekaਸਿਵ ਸੇ ਸਿਵ ਸਕਤਿ ਪੂਜਨੇ ਮੇਂ ਭੀ ਪ੍ਰੀਤੀ ਰਾਖਤਾ ਹੈ, ਪੁਨਹ ਚਤਰਾਈ ਸਹਿਤ ਚਰਚਾ ਭੀ ਕਰਤਾ ਹੈ।ਪਰੰਤੂ ਨਾਮ ਬਿਨਾਂ ਕਾਮਨਾ ਕੇ ਹੀ ਦਾਤੇ ਹੈਂ; ਵਾ ਸਿਵਾ ਕਾ ਅਰੁ ਪਾਰਬਤੀ ਕਾ ਸੰਬਾਦੁ ਰਾਮਾਯਣ ਪੜਨਾ ਏਹ ਸਭ ਕਰਮੋਂ ਭੇਦ ਕੋ ਪਾਵਣੇ ਵਾਲੇ ਹੋਤੇ ਹੈਂ, ਭਾਵ ਪਰਮਾਤਮਾ ਮੇਂ ਅਭੇਦ ਨਾਮ ਬਿਨਾ ਨਹੀਂ ਹੋਤਾ।
Prof. Sahib Singhਰਾਮਾਇਣ (ਆਦਿਕ) ਦਾ ਪਾਠ-ਪਦ ਅਰਥ ਸਿਵਾ ਸਕਤਿ ਸੰਬਾਦ = ਸ਼ਿਵ ਤੇ ਪਾਰਬਤੀ ਦੀ ਪਰਸਪਰ ਗੱਲ-ਬਾਤ, ਰਾਮਾਇਣ। ਰਾਮਾਇਣ ਦੀ ਸਾਰੀ ਵਾਰਤਾ, ਸ਼ਿਵ ਜੀ ਨੇ ਪਾਰਬਤੀ ਨੂੰ ਇਹ ਵਾਰਤਾ ਵਾਪਰਨ ਤੋਂ ਪਹਿਲਾਂ ਹੀ ਸੁਣਾਈ ਦੱਸੀ ਜਾਂਦੀ ਹੈ।
SikhNet (Spanish)todo eso no vale, oh mi mente.
ਮਨ; ਛੋਡਿ ਛੋਡਿ ਸਗਲ ਭੇਦੰ ॥
man; chhodd chhodd sagal bhedan |
Sant Singh KhalsaO man, renounce and abandon all these things.
Manmohan SinghO man, leave and forsake the all these different occupations.
Manmohan Singh (Punjabi)ਹੇ ਬੰਦੇ! ਇਨ੍ਹਾਂ ਸਾਰਿਆਂ ਮੁਖਤਲਿਫ ਕਾਰ-ਵਿਹਾਰਾਂ ਨੂੰ ਛੱਡ ਅਤੇ ਤਿਆਗ ਦੇ।
Fareedkot Teekaਮਨ ਇਨ ਕੋ ਛੋਡ ਤੂੰ ਛੋਡ॥
Prof. Sahib Singhਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ।ਪਦ ਅਰਥ ਭੇਦ = (ਪ੍ਰਭੂ ਨਾਲੋਂ) ਵਿੱਥ ਤੇ ਰੱਖਣ ਵਾਲੇ ਕੰਮ।
SikhNet (Spanish)Abandona mejor la idea del otro y contempla a tu Señor;
ਸਿਮਰਿ ਸਿਮਰਿ ਗੋਬਿੰਦੰ ॥
simar simar gobindan |
Sant Singh KhalsaMeditate, meditate in remembrance on the Lord of the Universe.
Manmohan SinghDeliberate and meditate thou on the Lord of the Universe.
Manmohan Singh (Punjabi)ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਅਤੇ ਭਜਨ ਕਰ।
Fareedkot Teekaਗੋਬਿੰਦ ਨਾਮ ਕੋ ਤੂੰ ਬਾਰੰਬਾਰ ਸਿਮਰ॥☬ਪ੍ਰਸ਼ਨ: ਕਿਆ ਲਾਭ ਹੋਵੈਗਾ?☬ਉਤ੍ਰ:
Prof. Sahib Singhਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ,
SikhNet (Spanish)sí, vive en el Nombre del Señor
ਭਜੁ ਨਾਮਾ; ਤਰਸਿ ਭਵ ਸਿੰਧੰ ॥੪॥੧॥
bhaj naamaa; taras bhav sindhan |4|1|
Sant Singh KhalsaMeditate, O Naam Dayv, and cross over the terrifying world-ocean. ||4||1||
Manmohan SinghContemplating Him, O Nama, thou shalt swim across the dreadful world-ocean.
Manmohan Singh (Punjabi)ਉਸ ਦਾ ਚਿੰਤਨ ਕਰਨ ਦੁਆਰਾ, ਹੇ ਨਾਮੇ! ਤੂੰ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਜਬ ਗੋਬਿੰਦ ਨਾਮ ਕੋ ਭਜੇਂਗਾ ਤੋ ਤੂੰ ਸੰਸਾਰ ਸਮੁੰਦਰ ਸੇ ਤਰ ਜਾਏਂਗਾ॥੪॥੧॥☬ਅਪਨੀ ਪ੍ਰੀਤੀ ਦ੍ਰਿਸ੍ਟਾਂਤੋਂ ਸਹਿਤ ਜਨਾਵਤੇ ਹੈਂ:
Prof. Sahib Singh(ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ॥੪॥੧॥ਪਦ ਅਰਥ ਤਰਸਿ = ਤਰੇਂਗਾ। ਭਵ ਸਿੰਧ = ਭਵ ਸਾਗਰ, ਸੰਸਾਰ-ਸਮੁੰਦਰ ॥੪॥੧॥
* ਭਾਵ: ਜੱਗ, ਦਾਨ, ਤੀਰਥ-ਇਸ਼ਨਾਨ ਆਦਿਕ ਕੋਈ ਭੀ ਕਰਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ, ਰਾਮਕਲੀ ਵਿਚ ਨਾਮਦੇਵ ਜੀ ਦਾ ਸ਼ਬਦ ਨੰ: ੪।
SikhNet (Spanish)para que puedas ser llevado a través del mar de la existencia. (4)