ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਨ ਦਾਦੇ ਦਿਹੰਦ; ਆਦਮੀ ॥
n daade dihand; aadamee |
Sant Singh KhalsaNeither the just, nor the generous, nor any humans at all,
Manmohan SinghNeither the just, nor the generous nor other men,
Manmohan Singh (Punjabi)ਨਾਂ ਨਿਆਇਕਾਰੀ, ਨਾਂ ਦਾਤੇ, ਨਾਂ ਹੋਰ ਇਨਸਾਨ,
Fareedkot Teeka(ਦਾਦੇ) ਇਨਸਾਫ ਦੇ ਦੇਣੇ ਵਾਲਾ ਆਦਮੀ ਨਹੀਂ॥
Prof. Sahib Singhਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ,
ਪਦ ਅਰਥ ਦਾਦ = ਇਨਸਾਫ਼। ਦਿਹੰਦ = ਦੇਣ ਵਾਲੇ। ਦਾਦੇ ਦਿਹੰਦ = ਇਨਸਾਫ਼ ਕਰਨ ਵਾਲੇ।
SikhNet (Spanish)No hay nadie más ahí para hacer justicia a los hombres sobre la tierra o en los cielos,
ਨ ਸਪਤ; ਜੇਰ ਜਿਮੀ ॥
n sapat; jer jimee |
Sant Singh KhalsaNor the seven realms beneath the earth, shall remain.
Manmohan Singhnor the seven worlds beneath the earth, shall remain.
Manmohan Singh (Punjabi)ਨਾਂ ਹੀ ਜਮੀਨ ਦੇ ਹੇਠਾਂ ਦੇ ਸਤ ਲੋਅ ਰਹਿਣਗੇ।
Fareedkot Teekaਇਸ ਲੋਕ ਮੇਂ ਤੋ ਕਿਆ ਜਮੀਨ ਕੇ (ਜੇਰ) ਨੀਚੇ ਸਾਤ ਜੋ ਪਤਾਲ ਹੈਂ ਤਿਨ ਮੇਂ ਨ੍ਯਾਉ ਕੇ ਦੇਣੇ ਵਾਲਾ ਨਾਗ ਅਸਰਾਦਿਕ ਕੋਈ ਨਹੀਂ ਹੈ॥
Prof. Sahib Singhਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ।
ਪਦ ਅਰਥ ਸਪਤ = ਸੱਤ।
SikhNet (Spanish)ni tampoco en los siete bajos mundos.
ਅਸਤਿ ਏਕ; ਦਿਗਰਿ ਕੁਈ ॥
asat ek; digar kuee |
Sant Singh KhalsaThe One Lord alone exists. Who else is there?
Manmohan SinghThe Lord alone is. Who else can there be?
Manmohan Singh (Punjabi)ਕੇਵਲ ਸੁਆਮੀ ਹੀ ਹੈ। ਹੋਰ ਕੌਣ ਹੋ ਸਕਦਾ ਹੈ?
Fareedkot Teekaਏਕ ਤੂਹੀ ਸਤ (ਅਸਤਿ) ਹੈ (ਦਿਗਰਿ) ਦੂਸਰਾ ਕੌਨ ਹੈ, ਭਾਵ ਇਹ ਕਿ ਔਰ ਕੋਈ ਸਤ ਨਹੀਂ ਹੈ॥
Prof. Sahib Singhਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ?
SikhNet (Spanish)Solamente Él Es;
ਏਕ ਤੁਈ. ਏਕ ਤੁਈ ॥੩॥
ek tuee. ek tuee |3|
Sant Singh KhalsaYou alone, Lord, You alone. ||3||
Manmohan SinghThou alone art, O Lord! Thou alone art.
Manmohan Singh (Punjabi)ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
Fareedkot Teekaਆਦਿ ਮੇਂ ਏਕ ਤੂਹੀ ਥਾ ਔਰ ਅੰਤ ਮੇਂ ਭੀ ਏਕ ਤੂਹੀ ਹੋਵੇਂਗਾ॥੩॥
Prof. Sahib Singh(ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ) ਇਕ ਤੂੰ ਹੀ ਹੈ ਇਕ ਤੂੰ ਹੀ ਹੈ ॥੩॥
SikhNet (Spanish)nadie más que Él está ahí, oh nadie. (3)