ਮਹਲਾ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino
ਹੇਕੋ ਪਾਧਰੁ. ਹੇਕੁ ਦਰੁ; ਗੁਰ ਪਉੜੀ ਨਿਜ ਥਾਨੁ ॥
heko paadhar. hek dar; gur paurree nij thaan |
Sant Singh KhalsaThere is one path and one door. The Guru is the ladder to reach one's own place.
Manmohan SinghThere is but One road and one door. The Guru is the ladder to reach one's own place.
Manmohan Singh (Punjabi)ਕੇਵਲ ਇਕ ਹੀ ਮਾਰਗ ਹੈ ਅਤੇ ਇਕ ਹੀ ਦਰਵਾਜਾ। ਆਪਣੇ ਨਿਜ ਦੇ ਅਸਥਾਨ ਤੇ ਪੁਜਣ ਲਈ ਗੁਰੂ ਜੀ ਪਉੜੀ ਹਨ।
Fareedkot Teekaਨਾਮ ਵਾ ਪ੍ਰੇਮ ਰੂਪੀ ਏਕ ਹੀ (ਪਾਧਰੁ) ਰਸਤਾ ਹੈ ਔਰ ਗ੍ਯਾਨ ਰੂਪੀ ਏਕ ਹੀ ਪ੍ਰਾਪਤੀ ਕਾ (ਦਰੁ) ਦਰਵਾਜਾ ਹੈ, ਔਰ (ਨਿਜ ਥਾਨੁ) ਆਤਮ ਸ੍ਵਰੂਪ ਕੋ ਪ੍ਰਾਪਤ ਕਰਨੇ ਵਾਲੀ ਭਗਤੀ ਰੂਪ ਪਉੜੀ ਗੁਰੋਂ ਪਾਸ ਹੈ॥
Prof. Sahib Singhਹੇ ਨਾਨਕ! (ਇਕ ਪ੍ਰਭੂ ਹੀ) ਸੋਹਣਾ ਪਾਲਣਹਾਰ ਖਸਮ ਹੈ (ਉਸ ਪ੍ਰਭੂ ਦਾ ਹੀ) ਇਕ ਦਰ (ਜੀਵ ਦਾ) ਨਿਰੋਲ ਆਪਣਾ ਥਾਂ ਹੈ (ਜਿੱਥੋਂ ਕਦੇ ਕਿਸੇ ਨੇ ਦੁਰਕਾਰਨਾ ਨਹੀਂ, ਇਸ 'ਦਰ' ਤਕ ਅੱਪੜਨ ਲਈ) ਗੁਰੂ ਦੀ ਪਉੜੀ (ਭਾਵ, ਸਿਮਰਨ ਹੀ) ਇਕੋ ਸਿੱਧਾ ਰਸਤਾ ਹੈ,
ਪਦ ਅਰਥ ਪਾਧਰੁ = ਪੱਧਰਾ ਰਾਹ। ਹੇਕੋ = ਇਕੋ ਹੀ। ਗੁਰ ਪਉੜੀ = ਗੁਰੂ ਦੀ ਦੱਸੀ ਹੋਈ ਪਉੜੀ, (ਭਾਵ, ਸਿਮਰਨ)। ਨਿਜ = ਨਿਰੋਲ ਆਪਣਾ।
SikhNet (Spanish)Hay un solo Sendero y una sola Puerta. El Guru es la Escalera para llegar a tu propio Hogar.
ਰੂੜਉ ਠਾਕੁਰੁ ਨਾਨਕਾ; ਸਭਿ ਸੁਖ ਸਾਚਉ ਨਾਮੁ ॥੨॥
roorrau tthaakur naanakaa; sabh sukh saachau naam |2|
Sant Singh KhalsaOur Lord and Master is so beautiful, O Nanak; all comfort and peace are in the Name of the True Lord. ||2||
Manmohan SinghBeauteous is the Lord, O Nanak. All the comforts are in the True Name.
Manmohan Singh (Punjabi)ਸੋਹਣਾ ਸੁਨੱਖਾ ਹੈ ਸੁਆਮੀ, ਹੇ ਨਾਨਕ! ਸਮੂਹ ਆਰਾਮ ਸੱਚੇ ਨਾਮ ਦੇ ਅੰਦਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਠਾਕੁਰ (ਰੂੜਉ) ਸੁੰਦਰ ਹੈ, ਤਿਸ ਕਾ ਸਚਾ ਨਾਮ ਸਭ ਸੁਖ ਦੇਣੇ ਵਾਲਾ ਹੈ॥੨॥
Prof. Sahib Singh(ਪ੍ਰਭੂ ਦਾ) ਸੱਚਾ ਨਾਮ (ਸਿਮਰਨਾ) ਹੀ ਸਾਰੇ ਸੁਖਾਂ (ਦਾ ਮੂਲ) ਹੈ ॥੨॥
ਪਦ ਅਰਥ ਰੂੜਉ = ਸੋਹਣਾ। ਸਭਿ = ਸਾਰੇ। ਠਾਕੁਰੁ = ਪਾਲਣਹਾਰ ॥੨॥
SikhNet (Spanish)Nuestro Señor y Maestro es Bello. Oh, dice Nanak, toda Paz y Comodidad se encuentran en el Nombre del Señor Verdadero. (2)