ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਜਗਤੁ ਅਗਿਆਨੀ ਅੰਧੁ ਹੈ; ਦੂਜੈ ਭਾਇ ਕਰਮ ਕਮਾਇ ॥
jagat agiaanee andh hai; doojai bhaae karam kamaae |
Sant Singh KhalsaThe world is blind and ignorant; in the love of duality, it engages in actions.
Manmohan SinghThe world is ignorant and blind and it is engaged in other's love (false pursuits).
Manmohan Singh (Punjabi)ਸੰਸਾਰ ਬੇਸਮਝ ਅਤੇ ਅੰਨ੍ਹਾ ਹੈ। ਹੋਰਸ ਦੀ ਪ੍ਰੀਤ ਰਾਹੀਂ ਇਹ ਕੰਮ ਕਰਦਾ ਹੈ।
Fareedkot Teekaਜਗਤ ਅਗਿਆਨੀ ਜੀਵ ਅੰਧਾ ਹੈ ਦ੍ਵੈਤ ਭਾਉ ਕਰ ਕੇ ਕਰਮ ਕਰਾਉਤਾ ਹੈ॥
Prof. Sahib Singhਸੰਸਾਰ ਅੰਨ੍ਹਾ ਤੇ ਅਗਿਆਨੀ ਹੈ, ਮਾਇਆ ਦੇ ਮੋਹ ਵਿਚ ਕੰਮ ਕਰ ਰਿਹਾ ਹੈ;
SikhNet (Spanish)El mundo está ciego, y sin Sabiduría, ha sido guiado por la dualidad. Actúa por amor al otro, d
ਦੂਜੈ ਭਾਇ. ਜੇਤੇ ਕਰਮ ਕਰੇ; ਦੁਖੁ ਲਗੈ ਤਨਿ ਧਾਇ ॥
doojai bhaae. jete karam kare; dukh lagai tan dhaae |
Sant Singh KhalsaBut those actions which are performed in the love of duality, cause only pain to the body.
Manmohan SinghAll those acts that the man performs through duality, lead to pain which swiftly stick to his body.
Manmohan Singh (Punjabi)ਜਿਤਨੇ ਭੀ ਅਮਲ ਬੰਦਾ ਦਵੈਤ-ਭਾਵ ਰਾਹੀਂ ਕਮਾਉਂਦਾ ਹੈ ਉਨ੍ਹਾਂ ਸਾਰਿਆਂ ਨਾਲ ਦੁੱਖ ਤਕਲੀਫ ਭੱਜ ਕੇ ਉਸ ਦੀ ਦੇਹ ਨੂੰ ਚਿਮੜਦੇ ਹਨ।
Fareedkot Teekaਦ੍ਵੈਤ ਭਾਉ ਮੇਂ ਜਿਤਨੇ ਕਰਮ ਕਮਾਉਤੇ ਹੈਂ ਤਿਤਨਾ ਹੀ ਧਾਇ ਕਰ ਸਰੀਰ ਮੇਂ ਦੁਖ ਲਗਤਾ ਹੈ॥
Prof. Sahib Singh(ਪਰ) ਮਾਇਆ ਦੇ ਮੋਹ ਵਿਚ ਜਿਤਨੇ ਭੀ ਕਰਮ ਕਰਦਾ ਹੈ (ਉਤਨਾ ਹੀ) ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ (ਭਾਵ, ਖ਼ਾਸ ਤੌਰ ਤੇ ਦੁੱਖ ਲੱਗਦਾ ਹੈ)।
ਪਦ ਅਰਥ ਤਨਿ = ਸਰੀਰ ਵਿਚ।
SikhNet (Spanish)e aquí que instantáneamente le aflija sufrir. Pero si por Su Gracia
ਗੁਰ ਪਰਸਾਦੀ ਸੁਖੁ ਊਪਜੈ; ਜਾ ਗੁਰ ਕਾ ਸਬਦੁ ਕਮਾਇ ॥
gur parasaadee sukh aoopajai; jaa gur kaa sabad kamaae |
Sant Singh KhalsaBy Guru's Grace, peace wells up, when one acts according to the Word of the Guru's Shabad.
Manmohan SinghBy Guru's grace, peace is produced, when the mortal meditates on the Guru's word.
Manmohan Singh (Punjabi)ਜਦ ਪ੍ਰਾਣੀ ਗੁਰਾਂ ਦੇ ਬਚਨ ਉਤੇ ਅਮਲ ਕਰਦਾ ਹੈ, ਤਾਂ ਗੁਰਾਂ ਦੀ ਦਇਆ ਦੁਆਰਾ ਆਰਾਮ ਉਤਪੰਨ ਹੋ ਜਾਂਦਾ ਹੈ।
Fareedkot Teekaਜਬ ਗੁਰ ਉਪਦੇਸ ਕੋ ਕਮਾਉਤਾ ਹੈ ਤਬ ਗੁਰੋਂ ਕੀ ਕਿਰਪਾ ਸੇ ਸੁਖ ਉਤਪੰਨ ਹੋਤਾ ਹੈ॥
Prof. Sahib Singhਸਤਿਗੁਰੂ ਦੀ ਮੇਹਰ ਨਾਲ ਜੀਵ ਸੁਖ ਉਪਜਦਾ ਹੈ, ਜੇ ਗੁਰੂ ਦਾ ਸ਼ਬਦ ਕਮਾਏ,
SikhNet (Spanish)uno practica la Palabra del Shabd del Guru, la Dicha llega a la mente.
ਸਚੀ ਬਾਣੀ ਕਰਮ ਕਰੇ; ਅਨਦਿਨੁ ਨਾਮੁ ਧਿਆਇ ॥
sachee baanee karam kare; anadin naam dhiaae |
Sant Singh KhalsaHe acts according to the True Word of the Guru's Bani; night and day, he meditates on the Naam, the Name of the Lord.
Manmohan SinghHe does the deeds enjoined by the True Gurbani, and night and day, remembers the Name.
Manmohan Singh (Punjabi)ਉਹ ਸੱਚੀ ਗੁਰਬਾਣੀ ਦੇ ਦਰਸਾਏ ਹੋਏ ਅਮਲ ਕਮਾਉਂਦਾ ਹੈ ਅਤੇ ਰੈਣ ਦਿਹੁੰ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਵਹੁ ਨਾਮ ਧਿਆਉਨ ਰੂਪ ਰਾਤ ਦਿਨ ਸਚੀ ਬਾਣੀ ਰੂਪੀ ਕਰਮ ਕਰਤਾ ਹੈ॥
Prof. Sahib Singhਤੇ ਸੱਚੀ ਬਾਣੀ ਦੀ ਰਾਹੀਂ ਹਰ ਵੇਲੇ ਨਾਮ ਸਿਮਰਨ ਦੇ ਕਰਮ ਕਰੇ,
SikhNet (Spanish)Uno camina en el Sendero de la Palabra Verdadera y medita en el Nombre del Señor.
ਨਾਨਕ. ਜਿਤੁ ਆਪੇ ਲਾਏ, ਤਿਤੁ ਲਗੇ; ਕਹਣਾ ਕਿਛੂ. ਨ ਜਾਇ ॥੧॥
naanak. jit aape laae, tith lage; kahanaa kichhoo. na jaae |1|
Sant Singh KhalsaO Nanak, as the Lord Himself engages him, so is he engaged; no one has any say in this matter. ||1||
Manmohan SinghNanak, he engages in what is God Himself engages him. He has no say in the matter.
Manmohan Singh (Punjabi)ਨਾਨਕ, ਉਹ ਉਸ ਨਾਲ ਜੁੜਦਾ ਹੈ, ਜਿਸ ਨਾਲ ਹਰੀ ਖੁਦ ਉਸ ਨੂੰ ਜੋੜਦਾ ਹੈ। ਆਦਮੀ ਦਾ ਉਸ ਵਿੱਚ ਕੋਈ ਦਖਲ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਨੇ ਜਿਧਰ ਆਪ ਲਗਾਏ ਹੈਂ ਤਿਧਰ ਹੀ ਜੀਵ ਲਗੇ ਹੈਂ ਔਰ ਕੁਛ ਕਹਾ ਨਹੀਂ ਜਾਤਾ ਹੈ॥੧॥
Prof. Sahib Singhਹੇ ਨਾਨਕ! ਕੋਈ ਗੱਲ ਆਖ ਨਹੀਂ ਸਕੀਦੀ, ਜਿੱਧਰ ਆਪ ਹਰੀ (ਜੀਵਾਂ ਨੂੰ) ਜੋੜਦਾ ਹੈ, ਉਧਰ ਹੀ ਜੁੜਦੇ ਹਨ ॥੧॥
SikhNet (Spanish)Dice Nanak, uno va de la forma que el Señor desea, pues no puede desafiar Su Voluntad. (1)