ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਹਉ ਬਲਿਹਾਰੀ ਤਿਨ ਕਉ; ਸਿਫਤਿ ਜਿਨਾ ਦੈ ਵਾਤਿ ॥
hau balihaaree tin kau; sifat jinaa dai vaat |
Sant Singh KhalsaI am a sacrifice to those who praise the Lord with their mouths.
Manmohan SinghI am a sacrifice unto those, within whose mouth is the Lord's praise.
Manmohan Singh (Punjabi)ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ।
Fareedkot Teekaਜਿਨ ਕੇ ਮੁਖੋਂ ਉਸਤਤੀ ਉਚਾਰਣ ਹੋਤੀ ਹੈ, ਤਿਨ ਕੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ।
ਪਦ ਅਰਥ ਦੈ = ਦੇ। ਵਾਤਿ = ਵਾਤ ਵਿਚ, ਮੂੰਹ ਵਿਚ। {ਨੋਟ: ਲਫ਼ਜ਼ 'ਦੇ' ਅਤੇ 'ਕੇ' ਤੋਂ 'ਦੈ' ਅਤੇ 'ਕੈ' ਕਿਉਂ ਬਣ ਜਾਂਦਾ ਹੈ, ਇਹ ਸਮਝਣ ਲਈ ਵੇਖੋ "ਗੁਰਬਾਣੀ ਵਿਆਕਰਣ"}।
SikhNet (Spanish)Ofrezco mi ser en sacrificio a aquéllos en cuyos labios vive el Nombre del Señor,
ਸਭਿ ਰਾਤੀ ਸੋਹਾਗਣੀ; ਇਕ ਮੈ ਦੋਹਾਗਣਿ ਰਾਤਿ ॥੪॥
sabh raatee sohaaganee; ik mai dohaagan raat |4|
Sant Singh KhalsaAll the nights are for the happy soul-brides; I am a discarded bride - if only I could have even one night with Him! ||4||
Manmohan SinghAll the nights are for the chaste bride, Let me, who is separated from Thee, O Lord, have even one night.
Manmohan Singh (Punjabi)ਸਾਰੀਆਂ ਰਾਤਰੀਆਂ ਪਾਕ ਦਾਮਨ ਪਤਨੀ ਲਈ ਹਨ। ਹੇ ਸੁਆਮੀ! ਮੈਂ ਤੇਰੇ ਨਾਲੋਂ ਵਿਛੜੀ ਹੋਈ ਨੂੰ ਇਕ ਰਾਤਰੀ ਹੀ ਪਰਦਾਨ ਕਰ।
Fareedkot Teekaਸਭ ਸੁਹਾਗਣੀਓਂ ਕੀ (ਰਾਤੀ) ਰਾਤ੍ਰ ਅਵਸਥਾ ਸਫਲ ਹੈ ਅਰ ਇਕ ਮੈਂ ਦੁਹਾਗਣੀ ਕੀ ਭੀ ਮਾਨੁਖ ਜਨਮ ਅਵਸਥਾ ਸਫਲ ਕਰੋ॥੪॥
Prof. Sahib Singh(ਹੇ ਪ੍ਰਭੂ!) ਤੂੰ ਸਾਰੀਆਂ ਰਾਤਾਂ ਸੁਹਾਗਣਾਂ ਨੂੰ ਦੇ ਰਿਹਾ ਹੈਂ, ਇਕ ਰਾਤ ਮੈਨੂੰ ਛੁੱਟੜ ਨੂੰ ਭੀ ਦੇਹ ॥੪॥
SikhNet (Spanish)pues la noche entera es para las novias felices, las Almas que gozan del Señor, mientras que yo paso la noche separada de Él.(4)