ਕਾਨੜਾ ਮਹਲਾ ੪ ਪੜਤਾਲ ਘਰੁ ੫ ॥
kaanarraa mahalaa 4 parrataal ghar 5 |
Sant Singh KhalsaKaanraa, Fourth Mehl, Partaal, Fifth House:
Manmohan SinghKanra 4th Guru. Partal.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ। ਪੜਤਾਲ।
Prof. Sahib Singhਰਾਗ ਕਾਨੜਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
SikhNet (Spanish)Malhar, Kanra, Mejl Guru Ram Das, Cuarto Canal Divino, Partaal, Quinta Casa
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਮਨ; ਜਾਪਹੁ ਰਾਮ ਗੁਪਾਲ ॥
man; jaapahu raam gupaal |
Sant Singh KhalsaO mind, meditate on the Lord, the Lord of the World.
Manmohan SinghO my soul, meditate thou on the Lord, the Cherisher of the world.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੰਸਾਰ ਦੇ ਪਾਲਣ ਪੋਸਣਹਾਰ ਸੁਆਮੀ ਦਾ ਸਿਮਰਨ ਕਰ।
Fareedkot Teekaਹੇ (ਮਨ) ਪ੍ਯਾਰੇ! ਰਮਣ ਰੂਪ ਗੋਪਾਲ ਕੋ ਜਪਨਾ ਕਰੋ॥☬ਜੇ ਕਹੇ ਜਾਪਣੇ ਸੇ ਕਯਾ ਹੋਗਾ? ਸੋ ਕਹਤੇ ਹੈਂ:
Prof. Sahib Singhਹੇ (ਮੇਰੇ) ਮਨ! ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ (ਦਾ ਨਾਮ) ਜਪਿਆ ਕਰ।ਪਦ ਅਰਥ ਮਨ = ਹੇ ਮਨ! ਗੁਪਾਲ = ਗੋਪਾਲ, ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ।
SikhNet (Spanish)Oh mente, medita en el Señor, Dios del Mundo.
ਹਰਿ; ਰਤਨ ਜਵੇਹਰ ਲਾਲ ॥
har; ratan javehar laal |
Sant Singh KhalsaThe Lord is the Jewel, the Diamond, the Ruby.
Manmohan SinghGod is the pearl, the jewel and the emerald.
Manmohan Singh (Punjabi)ਵਾਹਿਗੁਰੂ ਮੋਤੀ, ਜਵਾਹਰ ਅਤੇ ਮਾਣਕ ਹੈ।
Fareedkot Teekaਹਰੀ ਕੇ ਜਪਣੇ ਸੇ (ਰਤਨ) ਵੈਰਾਗ (ਲਾਲ) (ਜਵੇਹਰ) ਗ੍ਯਾਨ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਮਨ! ਹਰੀ ਦਾ ਨਾਮ ਰਤਨ ਹਨ, ਜਵਾਹਰ ਹਨ, ਲਾਲ ਹਨ।
SikhNet (Spanish)El Señor es la Joya, el Diamante y el Rubí.
ਹਰਿ ਗੁਰਮੁਖਿ; ਘੜਿ ਟਕਸਾਲ ॥
har guramukh; gharr ttakasaal |
Sant Singh KhalsaThe Lord fashions the Gurmukhs in His Mint.
Manmohan SinghThe Lord moulds the Guruwards in His mint.
Manmohan Singh (Punjabi)ਪ੍ਰਭੂ ਗੁਰੂ-ਅਨੁਸਾਰੀਆਂ ਨੂੰ ਆਪਣੀ ਸਿਖਸ਼ਾਲਾ ਅੰਦਰ ਢਾਲਦਾ ਹੈ।
Fareedkot Teeka(ਗੁਰਮੁਖੋਂ) ਕੀ ਟਕਸਾਲ ਜੋ ਸਤਿਸੰਗੁ ਹੈ ਤਹਾਂ ਹਰੀ ਨਾਮ ਕੀ ਘਾਣਤ ਘੜੀਤੀ ਹੈ, ਭਾਵ ਤਹਾਂ ਪ੍ਰਾਪਤ ਹੋਤਾ ਹੈ॥☬ਜੇ ਕਹੇਂ ਕ੍ਯਾ ਫਲ ਹੋਗਾ? ਸੋ ਕਹਤੇ ਹੈਂ:
Prof. Sahib Singhਹੇ ਮਨ! ਹਰੀ ਦਾ ਨਾਮ (ਤੇਰੇ ਵਾਸਤੇ ਇਕ ਸੁੰਦਰ ਗਹਿਣਾ ਹੈ, ਇਸ ਨੂੰ) ਗੁਰੂ ਦੀ ਸਰਨ ਪੈ ਕੇ (ਸਾਧ ਸੰਗਤ ਦੀ) ਟਕਸਾਲ ਵਿਚ ਘੜਿਆ ਕਰ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)El Señor moldea la mente de los Gurmukjs.
ਹਰਿ ਹੋ; ਹੋ ਕਿਰਪਾਲ ॥੧॥ ਰਹਾਉ ॥
har ho; ho kirapaal |1| rahaau |
Sant Singh KhalsaO Lord, please, please, be Merciful to me. ||1||Pause||
Manmohan SinghBe Thou merciful unto me, O my God. Pause.
Manmohan Singh (Punjabi)ਤੂੰ ਮੇਰੇ ਉਤੇ ਦਇਆਵਾਨ ਹੋ, ਹੇ ਮੇਰੇ ਵਾਹਿਗੁਰੂ! ਠਹਿਰਾਓ।
Fareedkot Teekaਹੇ ਭਾਈ! ਹਰੀ ਤੁਮਾਰੇ ਪੁਰ ਕ੍ਰਿਪਾਲ ਹੋਵੈਗਾ ਔਰ ਐਸੇ ਬੇਨਤੀ ਕਰੀਏ॥੧॥ ਰਹਾਉ ॥
Prof. Sahib Singhਹੇ ਮਨ! ਹਰੀ ਸਦਾ ਦਇਆਵਾਨ ਹੈ ॥੧॥ ਰਹਾਉ ॥ਪਦ ਅਰਥ ਹੋ = ਹੇ (ਮਨ)! ॥੧॥ ਰਹਾਉ ॥
SikhNet (Spanish)Oh, Señor, por favor, por favor ten Misericordia de mí. (1-Pausa)
ਤੁਮਰੇ ਗੁਨ ਅਗਮ ਅਗੋਚਰ; ਏਕ ਜੀਹ. ਕਿਆ ਕਥੈ ਬਿਚਾਰੀ; ਰਾਮ ਰਾਮ. ਰਾਮ ਰਾਮ ਲਾਲ ॥
tumare gun agam agochar; ek jeeh. kiaa kathai bichaaree; raam raam. raam raam laal |
Sant Singh KhalsaYour Glorious Virtues are inaccessible and unfathomable; how can my one poor tongue describe them? O my Beloved Lord, Raam, Raam, Raam, Raam.
Manmohan SinghO Lord, Lord, Lord, my loved Lord, unknowable are Thine virtues, How can one poor tongue of mine narrate them?
Manmohan Singh (Punjabi)ਹੇ ਪ੍ਰਭੂ, ਪ੍ਰਭੂ, ਪ੍ਰਭੂ, ਮੇਰੇ ਪਿਆਰੇ ਪ੍ਰਭੂ! ਅਥਾਹ ਅਤੇ ਅਗਾਧ ਹਨ ਤੇਰੀਆਂ ਨੇਕੀਆਂ। ਮੇਰੀ ਇਕ ਗਰੀਬੜੀ ਜੀਭ ਉਹਨਾਂ ਦਾ ਕਿਸ ਤਰ੍ਹਾਂ ਵਰਨਣ ਕਰ ਸਕਦੀ ਹੈ?
Fareedkot Teekaਹੇ ਅਗਮ ਅਗੋਚਰ! ਤੁਮਾਰੇ ਗੁਨ ਏਕ ਰਸਨਾ ਕਰ ਕੇ ਕ੍ਯਾ ਕੋਈ ਬੀਚਾਰ ਦ੍ਵਾਰਾ ਕਥਨ ਕਰੇ। ਹੇ (ਲਾਲ) ਪ੍ਯਾਰੇ ਰਾਮ! ਤੂੰ (ਰਾਮ ਰਾਮ ਰਾਮ) ਤੀਨੋਂ ਲੋਕੋਂ ਮੇਂ ਬ੍ਯਾਪਕ ਹੈਂ॥
Prof. Sahib Singhਹੇ ਪ੍ਰਭੂ! ਹੇ ਸੋਹਣੇ ਲਾਲ! ਤੇਰੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਜੀਵ ਦੀ) ਵਿਚਾਰੀ ਇੱਕ ਜੀਭ (ਤੇਰੇ ਗੁਣਾਂ ਨੂੰ) ਬਿਆਨ ਨਹੀਂ ਕਰ ਸਕਦੀ।ਪਦ ਅਰਥ ਅਗਮ = ਅਪਹੁੰਚ। ਅਗੋਚਰ = (ਅ-ਗੋ-ਚਰ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਹ = ਜੀਭ। ਕਿਆ ਕਥੈ = ਕੀਹ ਕਹਿ ਸਕਦੀ ਹੈ? ਦੱਸ ਨਹੀਂ ਸਕਦੀ। ਲਾਲ = ਹੇ ਸੋਹਣੇ ਪ੍ਰਭੂ!
SikhNet (Spanish)Tus Virtudes Gloriosas son Inaccesibles e Insondables. ¿Cómo mi humilde y pobre lengua podría describirlas? Oh, mi Bienamado Señor Ram, Ram, Ram, Ram.
ਤੁਮਰੀ ਜੀ ਅਕਥ ਕਥਾ. ਤੂ ਤੂ ਤੂ ਹੀ ਜਾਨਹਿ; ਹਉ. ਹਰਿ ਜਪਿ, ਭਈ ਨਿਹਾਲ ਨਿਹਾਲ ਨਿਹਾਲ ॥੧॥
tumaree jee akath kathaa. too too too hee jaaneh; hau. har jap, bhee nihaal nihaal nihaal |1|
Sant Singh KhalsaO Dear Lord, You, You, You alone know Your Unspoken Speech. I have become enraptured, enraptured, enraptured, meditating on the Lord. ||1||
Manmohan SinghO Sire Lord, Thy Ineffable gospel, Thou, Thou alone know; jubilant, jubilant, jubilant I have become by meditating on Thee.
Manmohan Singh (Punjabi)ਹੇ ਮਹਾਰਾਜ ਮਾਲਕ! ਤੇਰੀ ਅਕਹਿ ਵਾਰਤਾ ਨੂੰ ਕੇਵਲ ਤੂੰ, ਤੂੰ, ਤੂੰ ਹੀ ਜਾਣਦਾ ਹੈਂ। ਪ੍ਰਸੰਨ, ਪ੍ਰਸੰਨ, ਪ੍ਰਸੰਨ ਮੈਂ ਹੋ ਗਈ ਹਾਂ, ਤੈਡਾਂ ਸਿਮਰਨ ਕਰਨ ਦੁਆਰਾ।
Fareedkot Teekaਹੇ ਅਕਥ ਜੀ! (ਤੁਮਾਰੀ) ਜੋ ਕਥਾ ਹੈ ਤਿਸ ਕੋ (ਤੂ ਤੂ ਤੂ) ਤੀਨੋਂ ਕਾਲੋਂ ਮੇਂ ਤੂੰ ਆਪ ਹੀ ਜਾਨਤਾ ਹੈਂ। ਹੇ ਹਰੀ! ਮੈਂ ਤੇਰੇ ਕੋ ਜਪ ਕਰ ਮਨ, ਤਨ, ਬਾਣੀ ਕਰ ਨਿਹਾਲ ਭਈ ਹੂੰ॥੧॥
Prof. Sahib Singhਹੇ ਪ੍ਰਭੂ ਜੀ! ਤੇਰੀ ਸਿਫ਼ਤ-ਸਾਲਾਹ ਬਿਆਨ ਤੋਂ ਪਰੇ ਹੈ, ਤੂੰ ਆਪ ਹੀ (ਆਪਣੀਆਂ ਸਿਫ਼ਤਾਂ) ਜਾਣਦਾ ਹੈਂ। ਹੇ ਹਰੀ! ਮੈਂ (ਤੇਰਾ ਨਾਮ) ਜਪ ਕੇ ਸਦਾ ਲਈ ਪ੍ਰਸੰਨ-ਚਿੱਤ ਹੋ ਗਈ ਹਾਂ ॥੧॥ਪਦ ਅਰਥ ਜੀ = ਹੇ ਪ੍ਰਭੂ ਜੀ! ਅਕਥ = ਜੋ ਪੂਰਨ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਹਉ = ਹਉਂ, ਮੈਂ। ਜਪਿ = ਜਪ ਕੇ। ਨਿਹਾਲ = ਪ੍ਰਸੰਨ-ਚਿੱਤ ॥੧॥
SikhNet (Spanish)Oh Querido Señor, Tú, Tú, Tú y sólo Tú conoces Tu Inefable Discurso y yo me he envuelto, envuelto, envuelto meditando en el Señor. (1)
ਹਮਰੇ ਹਰਿ ਪ੍ਰਾਨ ਸਖਾ, ਸੁਆਮੀ ਹਰਿ ਮੀਤਾ; ਮੇਰੇ ਮਨਿ ਤਨਿ ਜੀਹ, ਹਰਿ ਹਰੇ ਹਰੇ; ਰਾਮ ਨਾਮ ਧਨੁ ਮਾਲ ॥
hamare har praan sakhaa, suaamee har meetaa; mere man tan jeeh, har hare hare; raam naam dhan maal |
Sant Singh KhalsaThe Lord, my Lord and Master, is my Companion and my Breath of Life; the Lord is my Best Friend. My mind, body and tongue are attuned to the Lord, Har, Haray, Haray. The Lord is my Wealth and Property.
Manmohan SinghThe God Lord is the companion of my vital-breath, My God is my only friend. My soul, body and tongue are imbued with the Lord God's Name. The Lord's Name alone is my wealth and property.
Manmohan Singh (Punjabi)ਵਾਹਿਗੁਰੂ ਸਾਈਂ ਮੇਰੀ ਜਿੰਦ ਜਾਨ ਦਾ ਸਾਥੀ ਹੈਂ। ਮੇਰਾ ਵਾਹਿਗੁਰੂ ਹੀ ਮੇਰਾ ਇਕੋ ਇਕ ਮਿੱਤਰ ਹੈ। ਮੇਰੀ ਜਿੰਦੜੀ, ਦੇਹ ਅਤੇ ਜੀਭ ਸਾਈਂ ਹਰੀ ਦੇ ਨਾਮ ਨਾਲ ਰੰਗੇ ਹੋਏ ਹਨ। ਕੇਵਲ ਸਾਈਂ ਦਾ ਨਾਮ ਹੀ ਮੇਰੀ ਦੌਲਤ ਤੇ ਜਾਇਦਾਦ ਹੈ।
Fareedkot Teekaਹਰਿ ਹਰਿ ਸ੍ਵਾਮੀ ਹਮਾਰੇ ਪ੍ਰਾਨੋਂ ਕੇ ਅਤੀ ਪ੍ਯਾਰੇ ਮਿਤ੍ਰ ਹੈਂ, ਮੇਰੇ ਮਨ ਤਨ ਅਰ ਰਸਨਾ ਮੇਂ ਤੀਨੋਂ ਕਾਲ ਹਰੀ ਰਾਮ ਕਾ ਨਾਮੁ ਮਾਲ ਅਰ ਧਨੁ ਹੈ॥
Prof. Sahib Singhਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ, ਸਾਡੇ ਮਾਲਕ ਹਨ, ਸਾਡੇ ਮਿੱਤਰ ਹਨ। ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੀ ਜੀਭ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ।ਪਦ ਅਰਥ ਪ੍ਰਾਨ ਸਖਾ = ਪ੍ਰਾਣਾਂ ਦੇ ਮਿੱਤਰ। ਮਨਿ = ਮਨ ਵਿਚ। ਤਨਿ = ਤਨ ਵਿਚ। ਜੀਹ = ਜੀਭ।
SikhNet (Spanish)Dios, mi Señor y Maestro es mi Compañía y Respiración de Vida. El Señor es mi mejor Amigo. Mi mente, cuerpo y lengua permanecen entonados en el Señor Jar, Jaré, Jaré, el Señor es mi riqueza y propiedad.
ਜਾ ਕੋ ਭਾਗੁ, ਤਿਨਿ ਲੀਓ ਰੀ ਸੁਹਾਗੁ; ਹਰਿ ਹਰਿ ਹਰੇ ਹਰੇ, ਗੁਨ ਗਾਵੈ ਗੁਰਮਤਿ; ਹਉ ਬਲਿ ਬਲੇ, ਹਉ ਬਲਿ ਬਲੇ; ਜਨ ਨਾਨਕ. ਹਰਿ ਜਪਿ; ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥
jaa ko bhaag, tin leeo ree suhaag; har har hare hare, gun gaavai guramat; hau bal bale, hau bal bale; jan naanak. har jap; bhee nihaal nihaal nihaal |2|1|7|
Sant Singh KhalsaShe alone obtains her Husband Lord, who is so pre-destined. Through the Guru's Teachings, she sings the Glorious Praises of the Lord Har. am a sacrifice, a sacrifice to the Lord, O servant Nanak. Meditating on the Lord, I have become enraptured.
Manmohan SinghWhosoever is so destined, she attains unto her spouse and by Guru's instruction, sings the praise of Lord God, Yea, her Lord God, O Slave Nanak I am devoted and a sacrifice unto her who, contemplating her Lord, has become jubilant, gay and happy.
Manmohan Singh (Punjabi)ਜਿਸ ਕਿਸੇ ਦੀ ਇਹੋ ਜਿਹੀ ਪ੍ਰਾਲਬਧ ਹੈ, ਉਹ ਆਪਣੇ ਕੰਤ ਨੂੰ ਪਾ ਲੈਂਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਹੇ ਗੋਲੇ ਨਾਨਕ! ਉਸ ਉਤੋਂ ਮੈਂ ਸਦਕੇ ਤੇ ਕੁਰਬਾਨ ਹਾਂ, ਮੈਂ ਸਦਕੇ ਤੇ ਕੁਰਬਾਨ ਹਾਂ, ਜੋ ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਪ
Fareedkot Teekaਜਿਸ ਪੁਰਸ ਕਾ ਭਾਗੁ ਉਦੈ ਹੂਆ ਹੈ, (ਰੀ) ਹੇ ਸੰਤ ਜਨ ਸਖੀਓ! ਤਿਸ ਨੇ (ਸੁਹਾਗੁ) ਪਤੀ ਕੋ ਪਾਇ ਲੀਆ ਹੈ। ਵਹੁ ਗੁਰ ਸਿਖ੍ਯਾ ਕਰ ਹਰੇ ਕਰਨੇ ਵਾਲੇ ਹਰੀ ਕੇ ਗੁਣੋਂ ਕੋ ਮਨਬਾਣੀ ਕਰ ਗਾਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੀ ਬੁਧੀ ਹਰੀ ਕੋ ਜਪ ਕਰ ਮਨ, ਤਨ, ਬਾਣੀ ਕਰ ਗਾਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੀ ਬੁਧੀ ਹਰੀ ਕੋ ਜਾਪ ਕਰ ਮਨ, ਤਨ, ਬਾਣੀ ਕਰ ਨਿਹਾਲ ਭਈ ਹੈ ਮੈਂ ਤਿਨ ਕੇ ਮਨ, ਤਨ, ਬਾਣੀ ਕਰ ਬਲਿਹਾਰੇ ਜਾਤਾ ਹੂੰ। ਪੁਨਹ ਸਦਾ ਸਦਾ ਬਲਿਹਾਰਨੇ ਜਾਤਾ ਹੂੰ॥੨॥੧॥੭॥☬ਹਰਿ ਨਾਮ ਮੇਂ ਸ੍ਰਧਾ ਦਿਖਾਵਤੇ ਹੈਂ:
Prof. Sahib Singhਹੇ ਸਹੇਲੀ! ਜਿਸ ਦੇ ਮੱਥੇ ਦਾ ਭਾਗ ਜਾਗ ਪਿਆ, ਉਸ ਨੇ ਆਪਣਾ ਖਸਮ-ਪ੍ਰਭੂ ਲੱਭ ਲਿਆ, ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਪ੍ਰਭੂ ਦੇ ਗੁਣ ਗਾਂਦੀ ਹੈ। ਹੇ ਦਾਸ ਨਾਨਕ! ਮੈਂ ਪ੍ਰਭੂ ਤੋਂ ਸਦਾ ਸਦਕੇ ਹਾਂ, ਉਸ ਦਾ ਨਾਮ ਜਪ ਜਪ ਕੇ ਮੇਰੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੧॥੭॥ਪਦ ਅਰਥ ਕੋ = ਦਾ। ਤਿਨਿ = ਉਸ (ਮਨੁੱਖ) ਨੇ। ਰੀ = ਹੇ ਸਖੀ! ਲੀਓ ਸੁਹਾਗੁ = ਸੁਹਾਗ ਲੱਭ ਲਿਆ, ਖਸਮ-ਪ੍ਰਭੂ ਲੱਭ ਲਿਆ। ਹਉ = ਹਉਂ, ਮੈਂ। ਬਲਿ ਬਲੇ = ਕੁਰਬਾਨ ॥੨॥੧॥੭॥
SikhNet (Spanish)Sólo la novia con un Destino así escrito, obtiene a Su Señor Esposo. Mediante la Enseñanza del Guru ella canta la Gloriosa Alabanza del Señor Jar, Jar, Jaré, Jaré, y yo ofrezco mi vida en sacrificio, en sacrificio al Señor. Oh, dice el Sirviente Nanak, meditando en el Señor he quedado envuelto, envuelto, envuelto. (2-1-7)