ੴ

ਸਿੱਖਬਾਣੀ · SikhBani

Ang 1296

Sri Guru Granth Sahib · Raag Kaanraa · 4 shabads, 32 lines
Translations
Shabad Guru Ramdas Ji Raag Kaanraa continued from Ang 1295

ਹਰਿ ਕੇ ਸੰਤ. ਸੰਤ ਜਨ ਨੀਕੇ; ਜਿਨ ਮਿਲਿਆਂ. ਮਨੁ ਰੰਗਿ ਰੰਗੀਤਿ ॥

har ke sant. sant jan neeke; jin miliaan. man rang rangeet |

Sant Singh KhalsaThe humble Saints, the Saints of the Lord, are noble and sublime; meeting them, the mind is tinged with love and joy.
Manmohan SinghBlessed are the pious persons, the saint of God, meeting with whom, man's mind is imbued with the Lord's love.
Manmohan Singh (Punjabi)ਭਾਗਾਂ ਵਾਲੇ ਹਨ ਪਵਿੱਤਰ ਪੁਰਸ਼, ਵਾਹਿਗੁਰੂ ਦੇ ਸਾਧੂ ਜਿਨ੍ਹਾਂ ਨਾਲ ਮਿਲਣ ਦੁਆਰਾ, ਮਨੁਸ਼ ਦਾ ਮਨੂਆ ਪ੍ਰਭੂ ਦੀ ਪ੍ਰੀਤਿ ਨਾਲ ਰੰਗਿਆ ਜਾਂਦਾ ਹੈ।
Fareedkot Teeka(ਸੰਤ) ਸਾਂਤਿ ਸ੍ਵਰੂਪ ਜੋ ਹਰੀ ਕੇ ਸੰਤ ਜਨ ਹੈਂ, ਸੋ ਸ੍ਰੇਸ਼੍ਟ ਹੈਂ, ਜਿਨ ਕੇ ਮਿਲਣੇ ਕਰ ਮਨੁ (ਰੰਗਿ) ਪ੍ਰੇਮ ਮੇਂ ਰੰਗੀਤਾ ਹੈ॥
Prof. Sahib Singhਪਰਮਾਤਮਾ ਦੇ ਭਗਤ ਚੰਗੇ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਨੀਕੇ = ਚੰਗੇ। ਰੰਗਿ ਰੰਗੀਤਿ = ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।

SikhNet (Spanish)Los humildes Santos del Señor son nobles y sublimes. Encontrándolos la mente es teñida con Amor y Dicha.

ਹਰਿ ਰੰਗੁ. ਲਹੈ ਨ ਉਤਰੈ ਕਬਹੂ; ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥

har rang. lahai na utarai kabahoo; har har jaae milai har preet |3|

Sant Singh KhalsaThe Lord's Love never fades away, and it never wears off. Through the Lord's Love, one goes and meets the Lord, Har, Har. ||3||
Manmohan SinghGod's love fades not, nor does it wear off ever. Through the Lord's love, one goes and meets with one's Lord God.
Manmohan Singh (Punjabi)ਹਰੀ ਦਾ ਪਿਆਰ ਮੱਧਮ ਨਹੀਂ ਪੈਂਦਾ, ਨਾਂ ਹੀ ਇਹ ਕਦਾਚਿਤ ਦੂਰ ਹੁੰਦਾ ਹੈ। ਪ੍ਰਭੂ ਦੇ ਪਿਆਰ ਰਾਹੀਂ ਜੀਵ ਜਾ ਕੇ ਪ੍ਰਭੂ ਪ੍ਰੇਮਸ਼ਰ ਨਾਲ ਮਿਲ ਜਾਂਦਾ ਹੈ।
Fareedkot Teekaਜੋ ਏਕ ਵਾਰ ਹਰੀ ਕੇ (ਰੰਗੁ) ਅਨੰਦ ਕੋ (ਲਹੈ) ਲੇਤਾ ਹੈ ਤਿਸ ਦਾ ਰੰਗ ਕਬੀ ਉਤਰਤਾ ਨਹੀਂ ਹੈ, ਜਿਨੋਂ ਨੇ ਹਰਿ ਹਰਿ ਨਾਮ ਮੇਂ ਪ੍ਰੀਤੀ ਕਰੀ ਹੈ, ਸੋ ਹਰੀ ਮੇਂ ਜਾਇ ਮਿਲੇ ਹੈਂ॥੩॥
Prof. Sahib Singhਪ੍ਰਭੂ-ਪ੍ਰੇਮ ਦਾ ਉਹ ਰੰਗ ਕਦੇ ਭੀ ਲਹਿੰਦਾ ਨਹੀਂ, ਕਦੇ ਭੀ ਉਤਰਦਾ ਨਹੀਂ। ਉਸ ਪ੍ਰੇਮ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆ ਪਹੁੰਚਦਾ ਹੈ ॥੩॥

ਪਦ ਅਰਥ ਰੰਗੁ = ਪ੍ਰੇਮ-ਰੰਗ। ਜਾਇ = ਜਾ ਕੇ ॥੩॥

SikhNet (Spanish)El Amor del Señor nunca se desvanece y nunca se desgasta. Mediante Él, uno va y encuentra al Señor, Jar, Jar. (3)

ਹਮ ਬਹੁ ਪਾਪ ਕੀਏ ਅਪਰਾਧੀ; ਗੁਰਿ. ਕਾਟੇ ਕਟਿਤ ਕਟੀਤਿ ॥

ham bahu paap kee aparaadhee; gur. kaatte kattit katteet |

Sant Singh KhalsaI am a sinner; I have committed so many sins. The Guru has cut them, cut them, and hacked them off.
Manmohan SinghI, the sinner, had committed myriads of sins. Hewing them, the Guru has completely cut them off.
Manmohan Singh (Punjabi)ਮੈਂ ਪਾਪੀ ਨੇ ਕ੍ਰੋੜਾ ਹੀ ਅਨੇਕਾਂ ਮੰਦੇ ਕਰਮ ਕੀਤੇ ਸਨ। ਉਨ੍ਹਾਂ ਨੂੰ ਕੁਤਰ ਕੇ, ਗੁਰਦੇਵ ਜੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਵੱਢ ਸੁਟਿਆ ਹੈ।
Fareedkot Teekaਹਮ ਅਤੀ ਪਾਪੀਓਂ ਨੇ ਬਹੁਤ ਪਾਪ ਕੀਏ ਥੇ। ਵਹੁ ਕੈਸੇ ਥੇ? ਜੋ ਪੁੰਨੋਂ ਕੋ ਕਟਤੇ ਥੇ, ਸੋ ਗੁਰੂ (ਕਟੀਤਿ) ਕਾਟਣੇ ਵਾਲੇ ਨੇ ਹਮਾਰੇ ਪਾਪ ਸਭ ਕਾਟ ਦੀਏ ਹੈਂ॥☬ਜੇ ਕਹੈਂ ਪਾਪ ਕਿਸਤ੍ਰਾਂ ਕਾਟੇ ਹੈਂ? ਸੋ ਕਹਤੇ ਹੈਂ:
Prof. Sahib Singhਅਸੀਂ ਜੀਵ ਬੜੇ ਪਾਪ ਕਰਦੇ ਰਹਿੰਦੇ ਹਾਂ, ਅਸੀਂ ਬੜੇ ਮੰਦ-ਕਰਮੀ ਹਾਂ (ਜਿਹੜੇ ਭੀ ਮਨੁੱਖ ਗੁਰੂ ਦੀ ਸਰਨ ਜਾ ਪਏ) ਗੁਰੂ ਨੇ (ਉਹਨਾਂ ਦੇ ਸਾਰੇ ਪਾਪ) ਪੂਰਨ ਤੌਰ ਤੇ ਕੱਟ ਦਿੱਤੇ।

ਪਦ ਅਰਥ ਗੁਰਿ = ਗੁਰੂ ਨੇ। ਕਟਿਤ ਕਟੀਤਿ = ਕੱਟ ਕੱਟ ਕੇ। ਕਾਟੇ ਕਟਿਤ ਕਟੀਤਿ = ਪੂਰਨ ਤੌਰ ਤੇ ਕੱਟ ਦਿੱਤੇ।

SikhNet (Spanish)Soy malvado, he cometido tantos errores, pero el Señor los ha hecho a un lado y los ha eliminado.

ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ; ਜਨ ਨਾਨਕ. ਪਤਿਤ, ਪੁਨੀਤਿ ॥੪॥੫॥

har har naam deeo mukh aaukhadh; jan naanak. patit, puneet |4|5|

Sant Singh KhalsaThe Guru has placed the healing remedy of the Name of the Lord, Har, Har, into my mouth. Servant Nanak, the sinner, has been purified and sanctified. ||4||5||
Manmohan SinghThe Guru has blessed me with the superb medicine of the Lord God's Name and I, the sinner slave Nanak, am sanctified.
Manmohan Singh (Punjabi)ਗੁਰਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਪਰਮ ਸ਼੍ਰੇਸ਼ਟ ਦਵਾਈ ਪਰਦਾਨ ਕੀਤੀ ਹੈ ਅਤੇ ਮੈਂ ਪਾਪੀ ਗੋਲਾ ਨਾਨਕ ਪਾਵਨ ਪਵਿੱਤਰ ਹੋ ਗਿਆ ਹਾਂ।
Fareedkot Teekaਹਰਿ ਹਰਿ ਨਾਮ ਦਾਰੂ ਮੁਖ ਮੇਂ ਦੀਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਪਾਪੀਓਂ ਸੇ ਪਵਿਤ੍ਰ ਕਰ ਦੀਏ ਹੈਂ॥੪॥੫॥
Prof. Sahib Singhਹੇ ਦਾਸ ਨਾਨਕ! (ਗੁਰੂ ਨੇ ਜਿਨ੍ਹਾਂ ਦੇ) ਮੁਖ ਵਿਚ ਪਰਮਾਤਮਾ ਦਾ ਨਾਮ-ਦਾਰੂ ਦਿੱਤਾ, ਉਹਨਾਂ ਨੂੰ ਵਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ॥੪॥੫॥

ਪਦ ਅਰਥ ਮੁਖਿ = ਮੂੰਹ ਵਿਚ। ਅਉਖਧੁ = ਦਵਾਈ। ਪਤਿਤ = ਵਿਕਾਰੀ। ਪੁਨੀਤਿ = ਪਵਿੱਤਰ ॥੪॥੫॥

SikhNet (Spanish)El Guru ha aplicado el Remedio Sanador del Señor Jar, Jar, en mi boca. El malvado ha sido purificado y santificado. (4-5)

Open this shabad (11 lines, Angs 1295-1296) →

Shabad Guru Ramdas Ji Raag Kaanraa

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਜਪਿ ਮਨ; ਰਾਮ ਨਾਮ ਜਗੰਨਾਥ ॥

jap man; raam naam jaganaath |

Sant Singh KhalsaChant, O my mind, the Name of the Lord, the Lord of the Universe.
Manmohan SinghO my soul, contemplate thou the Name of God, the Lord of the world.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੰਸਾਰ ਦੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਜਗਤ ਕੇ ਸ੍ਵਾਮੀ! ਮੇਰੇ ਮਨ ਨੇ ਤੇਰੇ ਰਾਮ ਨਾਮ ਕੋ ਜਪਾ ਹੈ॥
Prof. Sahib Singhਹੇ ਮਨ! ਜਗਤ ਦੇ ਨਾਥ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਜਗੰਨਾਥ = ਜਗਤ ਦਾ ਨਾਥ।

SikhNet (Spanish)Canta, oh mente mía, el Nombre del Señor, Dios del Universo.

ਘੂਮਨ ਘੇਰ ਪਰੇ, ਬਿਖੁ ਬਿਖਿਆ; ਸਤਿਗੁਰ ਕਾਢਿ ਲੀਏ, ਦੇ ਹਾਥ ॥੧॥ ਰਹਾਉ ॥

ghooman gher pare, bikh bikhiaa; satigur kaadt lee, de haath |1| rahaau |

Sant Singh KhalsaI was caught in the whirlpool of poisonous sin and corruption. The True Guru gave me His Hand; He lifted me up and pulled me out. ||1||Pause||
Manmohan SinghI was caught in the whirlpool of poisonous sins. Lending his hand, the True Guru has pulled me out of it. Pause.
Manmohan Singh (Punjabi)ਮੈਂ ਪ੍ਰਾਣਨਾਸ਼ਕ ਪਾਪਾਂ ਦੀ ਘੁੰਮਣਘੇਰੀ ਵਿੱਚ ਫਸ ਗਿਆ ਸਾਂ। ਆਪਣਾ ਹੱਥ ਦੇ ਕੇ ਸੱਚੇ ਗੁਰਾਂ ਨੇ ਮੈਨੂੰ ਇਸ ਵਿਚੋਂ ਬਾਹਰ ਕੱਢ ਲਿਆ ਹੈ। ਠਹਿਰਾਉ।
Fareedkot Teekaਬਿਖ ਰੂਪ ਵਿਸ੍ਯੋਂ ਕੀ ਘੂਮਨ ਘੇਰੀ ਮੇਂ ਪੜੇ ਹੂਏ ਥੇ, ਸਤਿਗੁਰੋਂ ਨੇ ਹਾਥ ਦੇ ਕਰ ਕਾਢ ਲੀਯੇ ਹੈਂ॥੧॥ ਰਹਾਉ ॥
Prof. Sahib Singh(ਜਿਹੜੇ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀਆਂ ਘੁੰਮਣ ਘੇਰੀਆਂ ਵਿਚ ਡਿੱਗੇ ਰਹਿੰਦੇ ਹਨ, ਉਹਨਾਂ ਨੂੰ ਭੀ ਗੁਰੂ (ਆਪਣਾ) ਹੱਥ ਦੇ ਕੇ (ਹਰਿ ਨਾਮ ਵਿਚ ਜੋੜ ਕੇ ਉਹਨਾਂ ਵਿਚੋਂ) ਕੱਢ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਪਰੇ = ਪਏ ਹੋਏ ਸਨ, ਡਿੱਗੇ ਹੋਏ ਸਨ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਬਿਖਿਆ = ਮਾਇਆ। ਦੇ = ਦੇ ਕੇ ॥੧॥ ਰਹਾਉ ॥

SikhNet (Spanish)Fui atrapado en el remolino del veneno y la corrupción, pero el Guru Verdadero me extendió Su Mano, levantándome y sacándome de ahí. (1-Pausa)

ਸੁਆਮੀ ਅਭੈ ਨਿਰੰਜਨ ਨਰਹਰਿ; ਤੁਮੑ ਰਾਖਿ ਲੇਹੁ. ਹਮ ਪਾਪੀ ਪਾਥ ॥

suaamee abhai niranjan narahar; tuma raakh lehu. ham paapee paath |

Sant Singh KhalsaO my Fearless, Immaculate Lord and Master, please save me - I am a sinner, a sinking stone.
Manmohan SinghO fear-free, immaculate Lord, the man-lion, save Thou me, the sinner and the stone.
Manmohan Singh (Punjabi)ਹੇ ਮਨੁਸ਼-ਸ਼ੇਰ ਸਰੂਪ ਭੈ ਰਹਿਤ ਪਵਿੱਤਰ ਪ੍ਰਭੂ! ਤੂੰ ਮੈਂ ਪਾਬਰ ਅਤੇ ਪੱਥਰ ਦੀ ਰੱਖਿਆ ਕਰ।
Fareedkot Teekaਹੇ ਨਿਰੰਜਨ ਸ੍ਵਾਮੀ ਅਭੈ ਕਰਨੇਹਾਰੇ ਨਰਸਿੰਘ ਰੂਪ! ਤੁਮ ਹਮਾਰੀ ਰਖ੍ਯਾ ਕਰੋ, ਹਮ ਪਾਪੀਓਂ ਕੋ ਪਾਪੋਂ ਕੇ (ਪਾਥ) ਰਸਤੇ ਸੇ ਬਚਾਇ ਲੀਜੀਏ॥
Prof. Sahib Singhਹੇ (ਸਾਡੇ) ਮਾਲਕ-ਪ੍ਰਭੂ! ਹੇ ਨਿਰਭਉ ਪ੍ਰਭੂ! ਹੇ ਨਿਰਲੇਪ ਪ੍ਰਭੂ! ਅਸੀਂ ਜੀਵ ਪਾਪੀ ਹਾਂ, ਪੱਥਰ (ਹੋ ਚੁਕੇ) ਹਾਂ, (ਮਿਹਰ ਕਰ) ਸਾਨੂੰ (ਗੁਰੂ ਦੀ ਸੰਗਤ ਵਿਚ ਰੱਖ ਕੇ ਵਿਕਾਰਾਂ ਵਿਚ ਡੁੱਬਣੋਂ) ਬਚਾ ਲੈ।

ਪਦ ਅਰਥ ਸੁਆਮੀ = ਹੇ ਸੁਆਮੀ! ਅਭੈ = ਅ-ਭੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਨਿਰੰਜਨ = (ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ) ਨਿਰਲੇਪ। ਨਰਹਰਿ = ਪਰਮਾਤਮਾ। ਪਾਥ = ਪੱਥਰ। ਪਾਪੀ ਪਾਥ = ਵਿਕਾਰਾਂ ਦੇ ਭਾਗਾਂ ਨਾਲ ਪੱਥਰ ਵਾਂਗ ਭਾਰੇ ਪਾਪੀਆਂ ਨੂੰ।

SikhNet (Spanish)Oh, mi Inmaculado y Valiente Señor y Maestro. Sálvame por favor. Soy la piedra que se hunde,

ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ; ਕਾਸਟ ਲੋਹ ਤਰੇ ਸੰਗਿ ਸਾਥ ॥੧॥

kaam krodh bikhiaa lobh lubhate; kaasatt loh tare sang saath |1|

Sant Singh KhalsaI am lured and enticed by sexual desire, anger, greed and corruption, but associating with You, I am carried across, like iron in the wooden boat. ||1||
Manmohan SinghI am lured by the sins of lust, wrath and avarice, but in Thine association, O Lord, I am ferried across like the iron in the wooden boat.
Manmohan Singh (Punjabi)ਮੈਨੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੇ ਪਾਪਾਂ ਨੇ ਲੁਭਾਇਮਾਨ ਕਰ ਲਿਆ ਹੈ, ਪ੍ਰੰਤੂ ਤੇਰੀ ਸੰਗਤ ਅੰਦਰ, ਹੇ ਸੁਆਮੀ! ਮੈਂ ਲੱਕੜੀ ਦੀ ਬੇੜੀ ਵਿੱਚ ਲੋਹੇ ਦੀ ਮਾਨੰਦ ਪਾਰ ਉਤਰ ਗਿਆ ਹਾਂ।
Fareedkot Teekaਕਾਮ, ਕ੍ਰੋਧਾਦਿ ਬਿਸ੍ਯੋਂ ਕੇ ਲੋਭ ਮੇਂ ਲੁਭਾਇਮਾਨ ਹੂਏ ਹੂਏ ਥੇ, ਜੈਸੇ ਕਾਸਟ ਕੇ ਸੰਗ ਲੋਹਾ ਤਰਤਾ ਹੈ, ਤੈਸੇ ਤੇਰੇ ਸਾਥ ਕਰ ਹਮ ਤਰੇ ਹੈਂ॥੧॥
Prof. Sahib Singh(ਅਸੀਂ) ਕਾਮ ਕ੍ਰੋਧ ਅਤੇ ਮਾਇਆ ਦੇ ਲੋਭ ਵਿਚ ਗ੍ਰਸੇ ਰਹਿੰਦੇ ਹਾਂ। (ਜਿਵੇਂ) ਕਾਠ (ਬੇੜੀ) ਦੀ ਸੰਗਤ ਵਿਚ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ (ਸਾਨੂੰ ਵੀ ਸੰਸਾਰ ਸਮੁੰਦ੍ਰ ਤੋਂ ਪਾਰ ਕਰ ਲੈ) ॥੧॥

ਪਦ ਅਰਥ ਬਿਖਿਆ ਲੋਭਿ = ਮਾਇਆ ਦੇ ਲੋਭ ਵਿਚ। ਲੁਭਤੇ = ਗ੍ਰਸੇ ਹੋਏ। ਕਾਸਟ = ਕਾਠ, ਲੱਕੜ। ਕਾਸਟ ਸੰਗਿ = ਲੱਕੜ ਦੇ ਨਾਲ। ਲੋਹ = ਲੋਹਾ। ਤਰੇ = (ਨਦੀ ਤੋਂ) ਪਾਰ ਲੰਘ ਜਾਂਦਾ ਹੈ ॥੧॥

SikhNet (Spanish)soy el ser malvado, desviado y engañado por el deseo sexual, el enojo, la avaricia y la corrupción, no obstante, asociándome Contigo he sido llevado a través como el hierro, transportado en un barco de madera. (1)

ਤੁਮੑ ਵਡ ਪੁਰਖ ਬਡ ਅਗਮ ਅਗੋਚਰ; ਹਮ ਢੂਢਿ ਰਹੇ ਪਾਈ. ਨਹੀ ਹਾਥ ॥

tuma vadd purakh badd agam agochar; ham dtoodt rahe paaee. nahee haath |

Sant Singh KhalsaYou are the Great Primal Being, the most Inaccessible and Unfathomable Lord God; I search for You, but cannot find Your depth.
Manmohan SinghO great God, Thou are supremely Unfathomable and Unknowable. Searching Thee, I am tired but have found not Thy limit.
Manmohan Singh (Punjabi)ਹੇ ਵਿਸ਼ਾਲ ਵਾਹਿਗੁਰੂ! ਤੂੰ ਪਰਮ ਬੇਬਾਹ ਅਤੇ ਅਗਾਧ ਹੈਂ। ਪ੍ਰੰਤੂ ਮੈਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗ ਸਕਿਆ।
Fareedkot Teekaਤੁਮ ਬਡੇ ਸੇ ਬਡੇ ਅਗਮ ਅਗੋਚਰ ਪੁਰਖ ਹੋ, ਹਮ ਤੇਰੇ ਕੋ ਢੂੰਢ ਰਹੇ ਹੈਂ, ਪਰੰਤੂ ਤੇਰੀ (ਹਾਥ) ਥਾਹ ਨਹੀਂ ਪਾਈ ਹੈ॥
Prof. Sahib Singhਹੇ ਸੁਆਮੀ! ਤੂੰ (ਅਸਾਂ ਜੀਵਾਂ ਦੇ ਵਿਤ ਨਾਲੋਂ) ਬਹੁਤ ਹੀ ਵੱਡਾ ਹੈਂ, ਤੂੰ ਅਪਹੁੰਚ ਹੈਂ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੈ। ਅਸੀਂ ਜੀਵ ਭਾਲ ਕਰ ਕੇ ਥੱਕ ਗਏ ਹਾਂ, ਤੇਰੀ ਡੂੰਘਾਈ ਅਸੀਂ ਲੱਭ ਨਹੀਂ ਸਕੇ।

ਪਦ ਅਰਥ ਅਗਮ = ਅਪਹੁੰਚ। ਅਗੋਚਰ = (ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ) ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਹਾਥ = ਡੂੰਘਾਈ, ਥਾਹ।

SikhNet (Spanish)Eres el Ser Primordial y Grandioso, lo más Inaccesible e Insondable. Te busco, pero no puedo encontrar Tu Profundidad.

ਤੂ ਪਰੈ ਪਰੈ. ਅਪਰੰਪਰੁ ਸੁਆਮੀ; ਤੂ ਆਪਨ ਜਾਨਹਿ. ਆਪਿ ਜਗੰਨਾਥ ॥੨॥

too parai parai. aparanpar suaamee; too aapan jaaneh. aap jaganaath |2|

Sant Singh KhalsaYou are the farthest of the far, beyond the beyond, O my Lord and Master; You alone know Yourself, O Lord of the Universe. ||2||
Manmohan SinghThou, O Lord are yonder of the yond and the sublimest of the sublime. Thou Thyself know Thyself, O Lord of the world.
Manmohan Singh (Punjabi)ਤੂੰ ਹੇ ਸਾਈਂ! ਪਰੇਡੇ ਤੋਂ ਪਰਮ ਪਰੇਡੇ ਅਤੇ ਸ਼੍ਰੇਸ਼ਟਾਂ ਦਾ ਪਰਮ ਸ਼੍ਰੇਸ਼ਟ ਹੈਂ। ਤੂੰ ਆਪ ਹੀ ਆਪਣੇ ਆਪ ਨੂੰ ਜਾਣਦਾ ਹੈਂ, ਹੇ ਸੰਸਾਰ ਦੇ ਸੁਆਮੀ!
Fareedkot Teekaਹੇ ਅਪਰੰਪਰ ਸ੍ਵਾਮੀ! ਤੁਮ ਪਰੇ ਹੋ, ਹੇ ਜਗਤ ਕੇ ਨਾਥ! ਤੁਮ ਅਪਨੀ ਗਤੀ ਕੋ ਆਪ ਹੀ ਜਾਨਤੇ ਹੋ॥੨॥
Prof. Sahib Singhਤੂੰ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਹੇ ਜਗਤ ਦੇ ਨਾਥ! ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ॥੨॥

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਤੂ ਜਾਨਹਿ = ਤੂੰ ਜਾਣਦਾ ਹੈਂ। ਆਪਨ = ਆਪਣੇ ਆਪ ਨੂੰ। ਜਗੰਨਾਥ = ਹੇ ਜਗਤ ਦੇ ਨਾਥ! ॥੨॥

SikhNet (Spanish)Eres lo más Lejos de lo lejos, Más Allá del más allá. Oh, mi Señor y Maestro, sólo Tú conoces Tu Ser. Oh, Señor del Universo. (2)

ਅਦ੍ਰਿਸਟੁ ਅਗੋਚਰ ਨਾਮੁ ਧਿਆਏ; ਸਤਸੰਗਤਿ ਮਿਲਿ ਸਾਧੂ ਪਾਥ ॥

adrisatt agochar naam dhiaae; satasangat mil saadhoo paath |

Sant Singh KhalsaI meditate on the Name of the Unseen and Unfathomable Lord; joining the Sat Sangat, the True Congregation, I have found the Path of the Holy.
Manmohan SinghI have pondered over the Name of the invisible and incomprehensible Lord and meeting with the saints and the saints' congregation, have found His path.
Manmohan Singh (Punjabi)ਮੈਂ ਅਣਡਿੱਠ ਅਤੇ ਅਲਖ ਸੁਆਮੀ ਦਾ ਸਿਮਰਨ ਕੀਤਾ ਹੈ ਅਤੇ ਸੰਤਾਂ ਅਤੇ ਸਤਿਸੰਗਤ ਨਾਲ ਮਿਲਣ ਦੁਆਰਾ ਉਸ ਦੇ ਮਾਰਗ ਨੂੰ ਪਾ ਲਿਆ ਹੈ।
Fareedkot Teekaਹੇ ਅਦ੍ਰਿਸਟੁ ਅਗੋਚਰ! ਤੇਰਾ ਨਾਮ ਜੋ ਧ੍ਯਾਵਣਾ ਕੀਆ ਹੈ ਔ ਸਾਧੂ ਸੰਗਤ ਮੇਂ ਮਿਲੇ ਸੋ ਯਿਹੀ ਮਾਨੋ ਅਗ੍ਯਾਨ ਰੋਗ ਨਿਬ੍ਰਿਤੀ ਕੋ ਹਮ ਕੋ (ਪਾਥ) ਪਥੁ ਔ ਛਪੁ ਹੋ ਗ੍ਯਾ ਹੈ; ਵਾ ਸਾਧੂਓਂ ਕੋ ਮਿਲ ਕੇ ਧ੍ਯਾਵਣੇ ਕਾ ਰਸਤਾ ਪ੍ਰਾਪਤ ਹੂਆ ਹੈ॥
Prof. Sahib Singhਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। (ਮਨੁੱਖ) ਉਸ ਅਗੋਚਰ ਪ੍ਰਭੂ ਦਾ ਨਾਮ ਸਾਧ-ਸੰਗਤ ਵਿਚ ਮਿਲ ਕੇ ਗੁਰੂ ਦਾ ਦਸਿਆ ਰਸਤਾ ਫੜ ਕੇ ਹੀ ਜਪ ਸਕਦਾ ਹੈ।

ਪਦ ਅਰਥ ਅਦ੍ਰਿਸਟੁ = ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। ਧਿਆਏ = ਧਿਆਉਂਦਾ ਹੈ। ਮਿਲਿ = ਮਿਲ ਕੇ। ਸਾਧੂ ਪਾਥ = ਗੁਰੂ ਦਾ ਰਸਤਾ (पथ = ਰਸਤਾ)।

SikhNet (Spanish)Medito en el Nombre del Señor Insondable e Invisible. Acercándome a la Saad Sangat, a la Verdadera Congregación he encontrado el Sendero de los Santos.

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ; ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥

har har kathaa sunee mil sangat; har har japio akath kath kaath |3|

Sant Singh KhalsaJoining the congregation, I listen to the Gospel of the Lord, Har, Har; I meditate on the Lord, Har, Har, and speak the Unspoken Speech. ||3||
Manmohan SinghMeeting with the society of saints, I hear the Lord God's gospel, contemplate the God's Name and utter His unutterable discourse.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਮੈਂ ਸਾਈਂ ਹਰੀ ਦੀ ਵਾਰਤਾ ਸੁਣਦਾ ਹਾਂ। ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਹਾਂ। ਹਾਂ ਅਤੇ ਉਸ ਦੀ ਉਚਾਰਨ-ਰਹਿਤ ਵਿਆਖਿਆ ਨੂੰ ਉਚਾਰਦਾ ਹਾਂ।
Fareedkot Teekaਹੇ ਹਰੀ! ਸੰਗਤ ਮੇਂ ਮਿਲ ਕੇ ਹਰ ਪ੍ਰਕਾਰ ਤੇਰੀ ਕਥਾ ਮਨ ਕਰ ਸ੍ਰਵਨ ਕਰੀ ਹੈ। ਔਰ ਹੇ ਹਰੇ ਕਰਨਹਾਰੇ ਹਰੀ! ਤਨ ਕਰ ਕੇ ਤੇਰੇ ਨਾਮ ਕੋ ਜਪਾ ਹੈ ਔਰ ਹੇ (ਅਕਥ) ਪਰਮੇਸ੍ਵਰ! ਬਾਨੀ ਕਰ ਕੇ ਤੇਰੀ ਕਥਾ ਕੋ ਕਥਨ ਕੀਆ ਹੈ॥੩॥
Prof. Sahib Singhਸਾਧ-ਸੰਗਤ ਵਿਚ ਮਿਲ ਕੇ ਹੀ ਪਰਮਾਤਮ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ, ਉਸ ਹਰੀ ਦਾ ਨਾਮ ਜਪਿਆ ਜਾ ਸਕਦਾ ਹੈ ਜਿਸ ਦੇ ਸਾਰੇ ਗੁਣਾਂ ਦਾ ਬਿਆਨ (ਜੀਵਾਂ ਪਾਸੋਂ) ਨਹੀਂ ਹੋ ਸਕਦਾ ॥੩॥

ਪਦ ਅਰਥ ਅਕਥ ਕਥ ਕਾਥ = ਜਿਸ ਦੀ ਕਥਾ ਅਕੱਥ ਹੈ, ਜਿਸ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਮੁੱਕ ਨਹੀਂ ਸਕਦੀਆਂ ॥੩॥

SikhNet (Spanish)Uniéndome a la Congregación escucho el Evangelio del Señor Jar, Jar. Medito en el Señor Jar, Jar y pronuncio su Inefable Discurso. (3)

ਹਮਰੇ ਪ੍ਰਭ ਜਗਦੀਸ ਗੁਸਾਈ; ਹਮ ਰਾਖਿ ਲੇਹੁ ਜਗੰਨਾਥ ॥

hamare prabh jagadees gusaaee; ham raakh lehu jaganaath |

Sant Singh KhalsaMy God is the Lord of the World, the Lord of the Universe; please save me, O Lord of all Creation.
Manmohan SinghMy supreme Lord is the Master of the universe and the Lord of the world. O God, the King of creation, save Thou me, by Thine grace.
Manmohan Singh (Punjabi)ਮੇਰੇ ਸਿਰ ਦਾ ਸਾਈਂ ਸ਼੍ਰਿਸ਼ਟੀ ਦਾ ਮਾਲਕ ਅਤੇ ਸੰਸਾਰ ਦਾ ਸੁਆਮੀ ਹੈ। ਹੇ ਰਚਨਾ ਦੇ ਪਾਤਿਸ਼ਾਹ ਵਾਹਿਗੁਰੂ! ਆਪਣੀ ਮਿਹਰ ਦੁਆਰਾ ਤੂੰ ਮੇਰੀ ਰੱਖਿਆ ਕਰ।
Fareedkot Teekaਹੇ ਹਮਾਰੇ ਪ੍ਰਭੂ ਜਗਤ ਕੇ ਈਸ੍ਵਰ! ਹੇ ਜਗਤ ਕੇ ਨਾਥ ਗੁਸਾਈ! ਹਮ ਕੋ ਰਾਖ ਲੀਜੀਏ॥☬ਜੇ ਕਹੇਂ ਤੁਮ ਕੋ ਕਹਾਂ ਰਖੇ? ਸੋ ਕਹਤੇ ਹੈਂ:
Prof. Sahib Singhਹੇ ਸਾਡੇ ਪ੍ਰਭੂ! ਹੇ ਜਗਤ ਦੇ ਮਾਲਕ! ਹੇ ਸ੍ਰਿਸ਼ਟੀ ਦੇ ਖਸਮ! ਹੇ ਜਗਤ ਦੇ ਨਾਥ! ਅਸਾਂ ਜੀਵਾਂ ਨੂੰ (ਕਾਮ ਕ੍ਰੋਧ ਲੋਭ ਆਦਿਕ ਤੋਂ) ਬਚਾਈ ਰੱਖ।

ਪਦ ਅਰਥ ਪ੍ਰਭ = ਹੇ ਪ੍ਰਭੂ! ਜਗਦੀਸ = ਹੇ ਜਗਤ ਦੇ ਈਸ਼ (ਮਾਲਕ)! ਹਮ = ਅਸਾਂ ਜੀਵਾਂ ਨੂੰ। ਜਗੰਨਾਥ = ਹੇ ਜਗਤ ਦੇ ਨਾਥ!

SikhNet (Spanish)Mi Dios es el Señor del Mundo, el Señor del Universo. Por favor sálvame, oh Señor de la Creación.

ਜਨ ਨਾਨਕੁ. ਦਾਸੁ ਦਾਸ ਦਾਸਨ ਕੋ, ਪ੍ਰਭ ਕਰਹੁ ਕ੍ਰਿਪਾ; ਰਾਖਹੁ ਜਨ ਸਾਥ ॥੪॥੬॥

jan naanak. daas daas daasan ko, prabh karahu kripaa; raakhahu jan saath |4|6|

Sant Singh KhalsaServant Nanak is the slave of the slave of Your slaves. O God, please bless me with Your Grace; please protect me and keep me with Your humble servants. ||4||6||
Manmohan SinghSerf Nanak, is the slave of the slave of Thine slaves, O Lord, show Thou mercy unto me and keep me in the association of Thy saints.
Manmohan Singh (Punjabi)ਦਾਸ ਨਾਨਕ ਤੇਰੇ ਸੇਵਕਾਂ ਦੇ ਸੇਵਕ ਹੈ, ਹੇ ਸੁਆਮੀ! ਮੇਰੇ ਉਤੇ ਰਹਿਮਤ ਧਾਰ ਅਤੇ ਤੂੰ ਮੈਨੂੰ ਆਪਣੇ ਸਾਧੂਆਂ ਦੀ ਸੰਗਤ ਵਿੱਚ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਨ ਕੇ ਊਪਰ ਯਿਹ ਕ੍ਰਿਪਾ ਦ੍ਰਿਸ਼੍ਟੀ ਕੀਜੀਏ: ਜੋ ਜਨ ਤੇਰੇ ਦਾਸਨ ਕੇ ਦਾਸ ਹੈਂ, ਹੇ ਪ੍ਰਭੂ! ਤਿਨ ਕੇ (ਸਾਥ) ਸੰਗ ਮੇਰੇ ਕੋ (ਰਾਖਹੁ) ਰਾਖੀਏ॥੪॥੪॥੬॥☬ਉਸਤਤੀ ਮੇਂ ਪੁਨਰੁਕਤੀ ਦੋਸ ਨਹੀਂ ਹੋਤਾ, ਪੜਤਾਲ ਛੰਤ ਕੀ ਚਾਲ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਹੈ। ਮਿਹਰ ਕਰ, (ਮੈਨੂੰ) ਆਪਣੇ ਸੇਵਕਾਂ ਦੀ ਸੰਗਤ ਵਿਚ ਰੱਖ ॥੪॥੬॥

ਪਦ ਅਰਥ ਕੋ = ਦਾ। ਪ੍ਰਭ = ਹੇ ਪ੍ਰਭੂ! ਜਨ ਸਾਥ = ਆਪਣੇ ਸੰਤ ਜਨਾਂ ਨਾਲ ॥੪॥੬॥

SikhNet (Spanish)El Sirviente Nanak es el Esclavo de los Esclavos de Tus Esclavos. Oh, Dios, por favor bendíceme con Tu Gracia. Por favor protégeme y consérvame unido a Tus Sirvientes. (4-6)

Open this shabad →

Shabad Guru Ramdas Ji Raag Kaanraa

ਕਾਨੜਾ ਮਹਲਾ ੪ ਪੜਤਾਲ ਘਰੁ ੫ ॥

kaanarraa mahalaa 4 parrataal ghar 5 |

Sant Singh KhalsaKaanraa, Fourth Mehl, Partaal, Fifth House:
Manmohan SinghKanra 4th Guru. Partal.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ। ਪੜਤਾਲ।
Prof. Sahib Singhਰਾਗ ਕਾਨੜਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
SikhNet (Spanish)Malhar, Kanra, Mejl Guru Ram Das, Cuarto Canal Divino, Partaal, Quinta Casa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਮਨ; ਜਾਪਹੁ ਰਾਮ ਗੁਪਾਲ ॥

man; jaapahu raam gupaal |

Sant Singh KhalsaO mind, meditate on the Lord, the Lord of the World.
Manmohan SinghO my soul, meditate thou on the Lord, the Cherisher of the world.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੰਸਾਰ ਦੇ ਪਾਲਣ ਪੋਸਣਹਾਰ ਸੁਆਮੀ ਦਾ ਸਿਮਰਨ ਕਰ।
Fareedkot Teekaਹੇ (ਮਨ) ਪ੍ਯਾਰੇ! ਰਮਣ ਰੂਪ ਗੋਪਾਲ ਕੋ ਜਪਨਾ ਕਰੋ॥☬ਜੇ ਕਹੇ ਜਾਪਣੇ ਸੇ ਕਯਾ ਹੋਗਾ? ਸੋ ਕਹਤੇ ਹੈਂ:
Prof. Sahib Singhਹੇ (ਮੇਰੇ) ਮਨ! ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ (ਦਾ ਨਾਮ) ਜਪਿਆ ਕਰ।

ਪਦ ਅਰਥ ਮਨ = ਹੇ ਮਨ! ਗੁਪਾਲ = ਗੋਪਾਲ, ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ।

SikhNet (Spanish)Oh mente, medita en el Señor, Dios del Mundo.

ਹਰਿ; ਰਤਨ ਜਵੇਹਰ ਲਾਲ ॥

har; ratan javehar laal |

Sant Singh KhalsaThe Lord is the Jewel, the Diamond, the Ruby.
Manmohan SinghGod is the pearl, the jewel and the emerald.
Manmohan Singh (Punjabi)ਵਾਹਿਗੁਰੂ ਮੋਤੀ, ਜਵਾਹਰ ਅਤੇ ਮਾਣਕ ਹੈ।
Fareedkot Teekaਹਰੀ ਕੇ ਜਪਣੇ ਸੇ (ਰਤਨ) ਵੈਰਾਗ (ਲਾਲ) (ਜਵੇਹਰ) ਗ੍ਯਾਨ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਮਨ! ਹਰੀ ਦਾ ਨਾਮ ਰਤਨ ਹਨ, ਜਵਾਹਰ ਹਨ, ਲਾਲ ਹਨ।
SikhNet (Spanish)El Señor es la Joya, el Diamante y el Rubí.

ਹਰਿ ਗੁਰਮੁਖਿ; ਘੜਿ ਟਕਸਾਲ ॥

har guramukh; gharr ttakasaal |

Sant Singh KhalsaThe Lord fashions the Gurmukhs in His Mint.
Manmohan SinghThe Lord moulds the Guruwards in His mint.
Manmohan Singh (Punjabi)ਪ੍ਰਭੂ ਗੁਰੂ-ਅਨੁਸਾਰੀਆਂ ਨੂੰ ਆਪਣੀ ਸਿਖਸ਼ਾਲਾ ਅੰਦਰ ਢਾਲਦਾ ਹੈ।
Fareedkot Teeka(ਗੁਰਮੁਖੋਂ) ਕੀ ਟਕਸਾਲ ਜੋ ਸਤਿਸੰਗੁ ਹੈ ਤਹਾਂ ਹਰੀ ਨਾਮ ਕੀ ਘਾਣਤ ਘੜੀਤੀ ਹੈ, ਭਾਵ ਤਹਾਂ ਪ੍ਰਾਪਤ ਹੋਤਾ ਹੈ॥☬ਜੇ ਕਹੇਂ ਕ੍ਯਾ ਫਲ ਹੋਗਾ? ਸੋ ਕਹਤੇ ਹੈਂ:
Prof. Sahib Singhਹੇ ਮਨ! ਹਰੀ ਦਾ ਨਾਮ (ਤੇਰੇ ਵਾਸਤੇ ਇਕ ਸੁੰਦਰ ਗਹਿਣਾ ਹੈ, ਇਸ ਨੂੰ) ਗੁਰੂ ਦੀ ਸਰਨ ਪੈ ਕੇ (ਸਾਧ ਸੰਗਤ ਦੀ) ਟਕਸਾਲ ਵਿਚ ਘੜਿਆ ਕਰ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)El Señor moldea la mente de los Gurmukjs.

ਹਰਿ ਹੋ; ਹੋ ਕਿਰਪਾਲ ॥੧॥ ਰਹਾਉ ॥

har ho; ho kirapaal |1| rahaau |

Sant Singh KhalsaO Lord, please, please, be Merciful to me. ||1||Pause||
Manmohan SinghBe Thou merciful unto me, O my God. Pause.
Manmohan Singh (Punjabi)ਤੂੰ ਮੇਰੇ ਉਤੇ ਦਇਆਵਾਨ ਹੋ, ਹੇ ਮੇਰੇ ਵਾਹਿਗੁਰੂ! ਠਹਿਰਾਓ।
Fareedkot Teekaਹੇ ਭਾਈ! ਹਰੀ ਤੁਮਾਰੇ ਪੁਰ ਕ੍ਰਿਪਾਲ ਹੋਵੈਗਾ ਔਰ ਐਸੇ ਬੇਨਤੀ ਕਰੀਏ॥੧॥ ਰਹਾਉ ॥
Prof. Sahib Singhਹੇ ਮਨ! ਹਰੀ ਸਦਾ ਦਇਆਵਾਨ ਹੈ ॥੧॥ ਰਹਾਉ ॥

ਪਦ ਅਰਥ ਹੋ = ਹੇ (ਮਨ)! ॥੧॥ ਰਹਾਉ ॥

SikhNet (Spanish)Oh, Señor, por favor, por favor ten Misericordia de mí. (1-Pausa)

ਤੁਮਰੇ ਗੁਨ ਅਗਮ ਅਗੋਚਰ; ਏਕ ਜੀਹ. ਕਿਆ ਕਥੈ ਬਿਚਾਰੀ; ਰਾਮ ਰਾਮ. ਰਾਮ ਰਾਮ ਲਾਲ ॥

tumare gun agam agochar; ek jeeh. kiaa kathai bichaaree; raam raam. raam raam laal |

Sant Singh KhalsaYour Glorious Virtues are inaccessible and unfathomable; how can my one poor tongue describe them? O my Beloved Lord, Raam, Raam, Raam, Raam.
Manmohan SinghO Lord, Lord, Lord, my loved Lord, unknowable are Thine virtues, How can one poor tongue of mine narrate them?
Manmohan Singh (Punjabi)ਹੇ ਪ੍ਰਭੂ, ਪ੍ਰਭੂ, ਪ੍ਰਭੂ, ਮੇਰੇ ਪਿਆਰੇ ਪ੍ਰਭੂ! ਅਥਾਹ ਅਤੇ ਅਗਾਧ ਹਨ ਤੇਰੀਆਂ ਨੇਕੀਆਂ। ਮੇਰੀ ਇਕ ਗਰੀਬੜੀ ਜੀਭ ਉਹਨਾਂ ਦਾ ਕਿਸ ਤਰ੍ਹਾਂ ਵਰਨਣ ਕਰ ਸਕਦੀ ਹੈ?
Fareedkot Teekaਹੇ ਅਗਮ ਅਗੋਚਰ! ਤੁਮਾਰੇ ਗੁਨ ਏਕ ਰਸਨਾ ਕਰ ਕੇ ਕ੍ਯਾ ਕੋਈ ਬੀਚਾਰ ਦ੍ਵਾਰਾ ਕਥਨ ਕਰੇ। ਹੇ (ਲਾਲ) ਪ੍ਯਾਰੇ ਰਾਮ! ਤੂੰ (ਰਾਮ ਰਾਮ ਰਾਮ) ਤੀਨੋਂ ਲੋਕੋਂ ਮੇਂ ਬ੍ਯਾਪਕ ਹੈਂ॥
Prof. Sahib Singhਹੇ ਪ੍ਰਭੂ! ਹੇ ਸੋਹਣੇ ਲਾਲ! ਤੇਰੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਜੀਵ ਦੀ) ਵਿਚਾਰੀ ਇੱਕ ਜੀਭ (ਤੇਰੇ ਗੁਣਾਂ ਨੂੰ) ਬਿਆਨ ਨਹੀਂ ਕਰ ਸਕਦੀ।

ਪਦ ਅਰਥ ਅਗਮ = ਅਪਹੁੰਚ। ਅਗੋਚਰ = (ਅ-ਗੋ-ਚਰ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਹ = ਜੀਭ। ਕਿਆ ਕਥੈ = ਕੀਹ ਕਹਿ ਸਕਦੀ ਹੈ? ਦੱਸ ਨਹੀਂ ਸਕਦੀ। ਲਾਲ = ਹੇ ਸੋਹਣੇ ਪ੍ਰਭੂ!

SikhNet (Spanish)Tus Virtudes Gloriosas son Inaccesibles e Insondables. ¿Cómo mi humilde y pobre lengua podría describirlas? Oh, mi Bienamado Señor Ram, Ram, Ram, Ram.

ਤੁਮਰੀ ਜੀ ਅਕਥ ਕਥਾ. ਤੂ ਤੂ ਤੂ ਹੀ ਜਾਨਹਿ; ਹਉ. ਹਰਿ ਜਪਿ, ਭਈ ਨਿਹਾਲ ਨਿਹਾਲ ਨਿਹਾਲ ॥੧॥

tumaree jee akath kathaa. too too too hee jaaneh; hau. har jap, bhee nihaal nihaal nihaal |1|

Sant Singh KhalsaO Dear Lord, You, You, You alone know Your Unspoken Speech. I have become enraptured, enraptured, enraptured, meditating on the Lord. ||1||
Manmohan SinghO Sire Lord, Thy Ineffable gospel, Thou, Thou alone know; jubilant, jubilant, jubilant I have become by meditating on Thee.
Manmohan Singh (Punjabi)ਹੇ ਮਹਾਰਾਜ ਮਾਲਕ! ਤੇਰੀ ਅਕਹਿ ਵਾਰਤਾ ਨੂੰ ਕੇਵਲ ਤੂੰ, ਤੂੰ, ਤੂੰ ਹੀ ਜਾਣਦਾ ਹੈਂ। ਪ੍ਰਸੰਨ, ਪ੍ਰਸੰਨ, ਪ੍ਰਸੰਨ ਮੈਂ ਹੋ ਗਈ ਹਾਂ, ਤੈਡਾਂ ਸਿਮਰਨ ਕਰਨ ਦੁਆਰਾ।
Fareedkot Teekaਹੇ ਅਕਥ ਜੀ! (ਤੁਮਾਰੀ) ਜੋ ਕਥਾ ਹੈ ਤਿਸ ਕੋ (ਤੂ ਤੂ ਤੂ) ਤੀਨੋਂ ਕਾਲੋਂ ਮੇਂ ਤੂੰ ਆਪ ਹੀ ਜਾਨਤਾ ਹੈਂ। ਹੇ ਹਰੀ! ਮੈਂ ਤੇਰੇ ਕੋ ਜਪ ਕਰ ਮਨ, ਤਨ, ਬਾਣੀ ਕਰ ਨਿਹਾਲ ਭਈ ਹੂੰ॥੧॥
Prof. Sahib Singhਹੇ ਪ੍ਰਭੂ ਜੀ! ਤੇਰੀ ਸਿਫ਼ਤ-ਸਾਲਾਹ ਬਿਆਨ ਤੋਂ ਪਰੇ ਹੈ, ਤੂੰ ਆਪ ਹੀ (ਆਪਣੀਆਂ ਸਿਫ਼ਤਾਂ) ਜਾਣਦਾ ਹੈਂ। ਹੇ ਹਰੀ! ਮੈਂ (ਤੇਰਾ ਨਾਮ) ਜਪ ਕੇ ਸਦਾ ਲਈ ਪ੍ਰਸੰਨ-ਚਿੱਤ ਹੋ ਗਈ ਹਾਂ ॥੧॥

ਪਦ ਅਰਥ ਜੀ = ਹੇ ਪ੍ਰਭੂ ਜੀ! ਅਕਥ = ਜੋ ਪੂਰਨ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਹਉ = ਹਉਂ, ਮੈਂ। ਜਪਿ = ਜਪ ਕੇ। ਨਿਹਾਲ = ਪ੍ਰਸੰਨ-ਚਿੱਤ ॥੧॥

SikhNet (Spanish)Oh Querido Señor, Tú, Tú, Tú y sólo Tú conoces Tu Inefable Discurso y yo me he envuelto, envuelto, envuelto meditando en el Señor. (1)

ਹਮਰੇ ਹਰਿ ਪ੍ਰਾਨ ਸਖਾ, ਸੁਆਮੀ ਹਰਿ ਮੀਤਾ; ਮੇਰੇ ਮਨਿ ਤਨਿ ਜੀਹ, ਹਰਿ ਹਰੇ ਹਰੇ; ਰਾਮ ਨਾਮ ਧਨੁ ਮਾਲ ॥

hamare har praan sakhaa, suaamee har meetaa; mere man tan jeeh, har hare hare; raam naam dhan maal |

Sant Singh KhalsaThe Lord, my Lord and Master, is my Companion and my Breath of Life; the Lord is my Best Friend. My mind, body and tongue are attuned to the Lord, Har, Haray, Haray. The Lord is my Wealth and Property.
Manmohan SinghThe God Lord is the companion of my vital-breath, My God is my only friend. My soul, body and tongue are imbued with the Lord God's Name. The Lord's Name alone is my wealth and property.
Manmohan Singh (Punjabi)ਵਾਹਿਗੁਰੂ ਸਾਈਂ ਮੇਰੀ ਜਿੰਦ ਜਾਨ ਦਾ ਸਾਥੀ ਹੈਂ। ਮੇਰਾ ਵਾਹਿਗੁਰੂ ਹੀ ਮੇਰਾ ਇਕੋ ਇਕ ਮਿੱਤਰ ਹੈ। ਮੇਰੀ ਜਿੰਦੜੀ, ਦੇਹ ਅਤੇ ਜੀਭ ਸਾਈਂ ਹਰੀ ਦੇ ਨਾਮ ਨਾਲ ਰੰਗੇ ਹੋਏ ਹਨ। ਕੇਵਲ ਸਾਈਂ ਦਾ ਨਾਮ ਹੀ ਮੇਰੀ ਦੌਲਤ ਤੇ ਜਾਇਦਾਦ ਹੈ।
Fareedkot Teekaਹਰਿ ਹਰਿ ਸ੍ਵਾਮੀ ਹਮਾਰੇ ਪ੍ਰਾਨੋਂ ਕੇ ਅਤੀ ਪ੍ਯਾਰੇ ਮਿਤ੍ਰ ਹੈਂ, ਮੇਰੇ ਮਨ ਤਨ ਅਰ ਰਸਨਾ ਮੇਂ ਤੀਨੋਂ ਕਾਲ ਹਰੀ ਰਾਮ ਕਾ ਨਾਮੁ ਮਾਲ ਅਰ ਧਨੁ ਹੈ॥
Prof. Sahib Singhਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ, ਸਾਡੇ ਮਾਲਕ ਹਨ, ਸਾਡੇ ਮਿੱਤਰ ਹਨ। ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੀ ਜੀਭ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ।

ਪਦ ਅਰਥ ਪ੍ਰਾਨ ਸਖਾ = ਪ੍ਰਾਣਾਂ ਦੇ ਮਿੱਤਰ। ਮਨਿ = ਮਨ ਵਿਚ। ਤਨਿ = ਤਨ ਵਿਚ। ਜੀਹ = ਜੀਭ।

SikhNet (Spanish)Dios, mi Señor y Maestro es mi Compañía y Respiración de Vida. El Señor es mi mejor Amigo. Mi mente, cuerpo y lengua permanecen entonados en el Señor Jar, Jaré, Jaré, el Señor es mi riqueza y propiedad.

ਜਾ ਕੋ ਭਾਗੁ, ਤਿਨਿ ਲੀਓ ਰੀ ਸੁਹਾਗੁ; ਹਰਿ ਹਰਿ ਹਰੇ ਹਰੇ, ਗੁਨ ਗਾਵੈ ਗੁਰਮਤਿ; ਹਉ ਬਲਿ ਬਲੇ, ਹਉ ਬਲਿ ਬਲੇ; ਜਨ ਨਾਨਕ. ਹਰਿ ਜਪਿ; ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥

jaa ko bhaag, tin leeo ree suhaag; har har hare hare, gun gaavai guramat; hau bal bale, hau bal bale; jan naanak. har jap; bhee nihaal nihaal nihaal |2|1|7|

Sant Singh KhalsaShe alone obtains her Husband Lord, who is so pre-destined. Through the Guru's Teachings, she sings the Glorious Praises of the Lord Har. am a sacrifice, a sacrifice to the Lord, O servant Nanak. Meditating on the Lord, I have become enraptured.
Manmohan SinghWhosoever is so destined, she attains unto her spouse and by Guru's instruction, sings the praise of Lord God, Yea, her Lord God, O Slave Nanak I am devoted and a sacrifice unto her who, contemplating her Lord, has become jubilant, gay and happy.
Manmohan Singh (Punjabi)ਜਿਸ ਕਿਸੇ ਦੀ ਇਹੋ ਜਿਹੀ ਪ੍ਰਾਲਬਧ ਹੈ, ਉਹ ਆਪਣੇ ਕੰਤ ਨੂੰ ਪਾ ਲੈਂਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਹੇ ਗੋਲੇ ਨਾਨਕ! ਉਸ ਉਤੋਂ ਮੈਂ ਸਦਕੇ ਤੇ ਕੁਰਬਾਨ ਹਾਂ, ਮੈਂ ਸਦਕੇ ਤੇ ਕੁਰਬਾਨ ਹਾਂ, ਜੋ ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਪ
Fareedkot Teekaਜਿਸ ਪੁਰਸ ਕਾ ਭਾਗੁ ਉਦੈ ਹੂਆ ਹੈ, (ਰੀ) ਹੇ ਸੰਤ ਜਨ ਸਖੀਓ! ਤਿਸ ਨੇ (ਸੁਹਾਗੁ) ਪਤੀ ਕੋ ਪਾਇ ਲੀਆ ਹੈ। ਵਹੁ ਗੁਰ ਸਿਖ੍ਯਾ ਕਰ ਹਰੇ ਕਰਨੇ ਵਾਲੇ ਹਰੀ ਕੇ ਗੁਣੋਂ ਕੋ ਮਨਬਾਣੀ ਕਰ ਗਾਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੀ ਬੁਧੀ ਹਰੀ ਕੋ ਜਪ ਕਰ ਮਨ, ਤਨ, ਬਾਣੀ ਕਰ ਗਾਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੀ ਬੁਧੀ ਹਰੀ ਕੋ ਜਾਪ ਕਰ ਮਨ, ਤਨ, ਬਾਣੀ ਕਰ ਨਿਹਾਲ ਭਈ ਹੈ ਮੈਂ ਤਿਨ ਕੇ ਮਨ, ਤਨ, ਬਾਣੀ ਕਰ ਬਲਿਹਾਰੇ ਜਾਤਾ ਹੂੰ। ਪੁਨਹ ਸਦਾ ਸਦਾ ਬਲਿਹਾਰਨੇ ਜਾਤਾ ਹੂੰ॥੨॥੧॥੭॥☬ਹਰਿ ਨਾਮ ਮੇਂ ਸ੍ਰਧਾ ਦਿਖਾਵਤੇ ਹੈਂ:
Prof. Sahib Singhਹੇ ਸਹੇਲੀ! ਜਿਸ ਦੇ ਮੱਥੇ ਦਾ ਭਾਗ ਜਾਗ ਪਿਆ, ਉਸ ਨੇ ਆਪਣਾ ਖਸਮ-ਪ੍ਰਭੂ ਲੱਭ ਲਿਆ, ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਪ੍ਰਭੂ ਦੇ ਗੁਣ ਗਾਂਦੀ ਹੈ। ਹੇ ਦਾਸ ਨਾਨਕ! ਮੈਂ ਪ੍ਰਭੂ ਤੋਂ ਸਦਾ ਸਦਕੇ ਹਾਂ, ਉਸ ਦਾ ਨਾਮ ਜਪ ਜਪ ਕੇ ਮੇਰੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੧॥੭॥

ਪਦ ਅਰਥ ਕੋ = ਦਾ। ਤਿਨਿ = ਉਸ (ਮਨੁੱਖ) ਨੇ। ਰੀ = ਹੇ ਸਖੀ! ਲੀਓ ਸੁਹਾਗੁ = ਸੁਹਾਗ ਲੱਭ ਲਿਆ, ਖਸਮ-ਪ੍ਰਭੂ ਲੱਭ ਲਿਆ। ਹਉ = ਹਉਂ, ਮੈਂ। ਬਲਿ ਬਲੇ = ਕੁਰਬਾਨ ॥੨॥੧॥੭॥

SikhNet (Spanish)Sólo la novia con un Destino así escrito, obtiene a Su Señor Esposo. Mediante la Enseñanza del Guru ella canta la Gloriosa Alabanza del Señor Jar, Jar, Jaré, Jaré, y yo ofrezco mi vida en sacrificio, en sacrificio al Señor. Oh, dice el Sirviente Nanak, meditando en el Señor he quedado envuelto, envuelto, envuelto. (2-1-7)

Open this shabad →

Shabad Guru Ramdas Ji Raag Kaanraa continues on Ang 1297

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਹਰਿ ਗੁਨ ਗਾਵਹੁ ਜਗਦੀਸ ॥

har gun gaavahu jagadees |

Sant Singh KhalsaSing the Glorious Praises of the Lord, the Lord of the Universe.
Manmohan SinghSing thou the praises of God, the Lord of the world.
Manmohan Singh (Punjabi)ਤੂੰ ਸੰਸਾਰ ਦੇ ਸੁਆਮੀ, ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਹੇ ਹਰੀ ਜਗਤ ਕੇ ਈਸ੍ਵਰ! ਮੈਂ ਤੇਰੇ ਗੁਨੋਂ ਕੋ ਗਾਇਨ ਕਰੋਂ॥
Prof. Sahib Singhਉਸ ਜਗਤ ਦੇ ਮਾਲਕ-ਪ੍ਰਭੂ ਦੇ ਗੁਣ ਸਦਾ ਗਾਂਦੇ ਰਹੋ।

ਪਦ ਅਰਥ ਗੁਨ ਜਗਦੀਸ = ਜਗਤ ਦੇ ਈਸ = ਪ੍ਰਭੂ ਦੇ ਗੁਣ।

SikhNet (Spanish)Canta las Gloriosas Alabanzas del Señor Dios del Universo.

ਏਕਾ ਜੀਹ; ਕੀਚੈ ਲਖ ਬੀਸ ॥

ekaa jeeh; keechai lakh bees |

Sant Singh KhalsaLet my one tongue become two hundred thousand
Manmohan SinghConvert Thou one tongue of mine into twenty lakhs,
Manmohan Singh (Punjabi)ਤੂੰ ਮੇਰੀ ਇਕ ਜੀਭ ਨੂੰ ਵੀਹ ਲੱਖ ਬਣਾ ਦੇ,
Fareedkot Teekaਇਕ ਜਿਹਵਾ ਕੀ ਬੀਸ ਲਾਖ ਕਰ ਦੀਜੀਏ॥
Prof. Sahib Singh(ਪਰਮਾਤਮਾ ਦਾ ਨਾਮ ਜਪਣ ਵਾਸਤੇ) ਆਪਣੀ ਇੱਕ ਜੀਭ ਨੂੰ ਵੀਹ ਲੱਖ ਜੀਭਾਂ ਬਣਾ ਲੈਣਾ ਚਾਹੀਦਾ ਹੈ।

ਪਦ ਅਰਥ ਜੀਹ = ਜੀਭ। ਕੀਚੈ = ਕਰ ਲੈਣੀ ਚਾਹੀਦੀ ਹੈ।

SikhNet (Spanish)Deja que mi lengua se multiplique por doscientas mil

ਜਪਿ ਹਰਿ ਹਰਿ; ਸਬਦਿ ਜਪੀਸ ॥

jap har har; sabad japees |

Sant Singh Khalsawith them all, I will meditate on the Lord, Har, Har, and chant the Word of the Shabad.
Manmohan Singhthat with all of those, I may utter thy Name (Har Har), O my Lord God, worthy of meditation.
Manmohan Singh (Punjabi)ਤਾਂ ਜੋ ਮੈਂ ਉਹਨਾਂ ਸਾਰੀਆਂ ਨਾਲ ਤੇਰੇ ਨਾਮ ਹਰਿ ਹਰਿ ਦਾ ਉਚਾਰਨ ਕਰਾਂ, ਹੇ ਅਰਾਧਨ ਕਰਨ ਦੇ ਯੋਗ, ਮੇਰੇ ਸਾਈਂ ਵਾਹਿਗੁਰੂ!
Fareedkot Teekaਹੇ (ਜਪੀਸ) ਜਪਣੇ ਜੋਗ ਹਰੀ! ਤੇਰੇ ਹਰਿ ਹਰਿ ਨਾਮ ਕੋ ਜਪਤਾ ਰਹੋਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਸ ਜਪਣ-ਯੋਗ ਹਰੀ ਦਾ ਨਾਮ ਸਦਾ ਜਪਿਆ ਕਰੋ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਪੀਸ = ਜਪਣ-ਯੋਗ।

SikhNet (Spanish)y con todas ellas voy a meditar en el Señor Jar, Jar y a cantar la Palabra del Shabd.

ਹਰਿ ਹੋ; ਹੋ ਕਿਰਪੀਸ ॥੧॥ ਰਹਾਉ ॥

har ho; ho kirapees |1| rahaau |

Sant Singh KhalsaO Lord, please, please, be Merciful to me. ||1||Pause||
Manmohan SinghO my God, be Thou merciful unto me. Pause.
Manmohan Singh (Punjabi)ਹੇ ਵਾਹਿਗੁਰੂ, ਤੂੰ ਮੇਰੇ ਉਤੇ ਮਾਇਆਵਾਨ ਹੋ। ਠਹਿਰਾਓ।
Fareedkot Teekaਹੇ ਹਰੀ! ਹਮਾਰੇ ਪਰ ਕ੍ਰਿਪਾ ਕਰਨੇ ਵਾਲੇ ਹੋਵੋ॥੧॥ ਰਹਾਉ ॥
Prof. Sahib Singhਹੇ ਭਾਈ! ਹਰੀ ਪ੍ਰਭੂ ਦਇਆ ਦਾ ਘਰ ਹੈ ॥੧॥ ਰਹਾਉ ॥

ਪਦ ਅਰਥ ਹੋ = ਹੇ ਭਾਈ! ਕਿਰਪੀਸ = ਕਿਰਪਾ ਦਾ ਈਸ, ਕਿਰਪਾ ਦਾ ਮਾਲਕ ॥੧॥ ਰਹਾਉ ॥

SikhNet (Spanish)Oh, Señor, por favor, por favor muéstrame Tu Misericordia. (1-Pausa)

ਹਰਿ ਕਿਰਪਾ ਕਰਿ ਸੁਆਮੀ, ਹਮ ਲਾਇ ਹਰਿ ਸੇਵਾ; ਹਰਿ ਜਪਿ ਜਪੇ, ਹਰਿ ਜਪਿ ਜਪੇ; ਜਪੁ ਜਾਪਉ ਜਗਦੀਸ ॥

har kirapaa kar suaamee, ham laae har sevaa; har jap jape, har jap jape; jap jaapau jagadees |

Sant Singh KhalsaO Lord, my Lord and Master, please be Merciful to me; please enjoin me to serve You. I chant and meditate on the Lord, I chant and meditate on the Lord, I chant and meditate on the Lord of the Universe.
Manmohan SinghO my God, the Lord master, merciful yoke Thou me to Thy service. I contemplate my God, Yea, I contemplate my God and ever utter the Name of the Lord of the universe.
Manmohan Singh (Punjabi)ਹੇ ਮੇਰੇ ਵਾਹਿਗੁਰੂ, ਸੁਆਮੀ ਮਾਲਕ! ਮਿਹਰ ਧਾਰ ਕੇ, ਤੂੰ ਮੈਨੂੰ ਆਪਣੀ ਟਹਿਲ ਅੰਦਰ ਜੋੜ ਲੈ। ਮੈਂ ਆਪਣੇ ਹਰੀ ਨੂੰ ਸਿਮਰਦਾ ਹਾਂ ਅਤੇ ਸਦੀਵ ਹੀ ਆਲਮ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਹੇ ਹਰਿ ਹਰਿ ਸ੍ਵਾਮੀ! ਹਮਾਰੇ ਪੁਰ ਕ੍ਰਿਪਾ ਕਰ ਕੇ ਸੇਵਾ ਮੇਂ ਲਾਇ ਲੀਜੀਏ। ਹੇ ਜਗਤ ਕੇ ਈਸ੍ਵਰ ਹਰੀ! ਮਨ ਤਨ ਕਰ ਤੇਰੇ ਜਾਪ ਕੋ ਜਪ ਕਰ ਕੇ ਪੁਨਹ ਬਾਣੀ ਕਰ ਭੀ ਤੇਰੇ ਜਾਪ ਕੋ ਜਪੋਂ॥
Prof. Sahib Singhਹੇ ਹਰੀ! ਹੇ ਸੁਆਮੀ! ਮਿਹਰ ਕਰ, ਅਸਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਲਾਈ ਰੱਖ। ਹੇ ਹਰੀ! ਹੇ ਜਗਤ ਦੇ ਈਸ਼ਵਰ! ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।

ਪਦ ਅਰਥ ਸੁਆਮੀ = ਹੇ ਸੁਆਮੀ! ਹਮ = ਅਸਾਂ ਜੀਵਾਂ ਨੂੰ। ਸੇਵਾ = ਭਗਤੀ। ਜਪਿ ਜਪੇ ਜਾਪਉ = ਜਪ ਜਪ ਕੇ ਜਪਦਾ ਰਹਾਂ, ਸਦਾ ਹੀ ਜਪਦਾ ਰਹਾਂ।

SikhNet (Spanish)Oh Señor, Señor y Maestro, por favor muéstrame Tu Misericordia. Por favor inspírame para servirte. Canto y medito en el Señor, canto y medito en el Señor, canto y medito en el Señor del Universo.

ਤੁਮਰੇ ਜਨ ਰਾਮੁ ਜਪਹਿ, ਤੇ ਊਤਮ; ਤਿਨ ਕਉ ਹਉ ਘੁਮਿ ਘੁਮੇ, ਘੁਮਿ ਘੁਮਿ ਜੀਸ ॥੧॥

tumare jan raam japeh, te aootam; tin kau hau ghum ghume, ghum ghum jees |1|

Sant Singh KhalsaYour humble servants chant and meditate on You, O Lord; they are sublime and exalted. I am a sacrifice, a sacrifice, a sacrifice, a sacrifice to them. ||1||
Manmohan SinghThine slaves, O Lord, meditate on Thee. Sublime, indeed are they. A sacrifice, sacrifice, sacrifice, sacrifice, am I unto them.
Manmohan Singh (Punjabi)ਤੇਰੇ ਗੋਲੇ, ਹੇ ਸਾਈਂ! ਤੇਰਾ ਸਿਮਰਨ ਕਰਦੇ ਹਨ। ਸ਼੍ਰੇਸ਼ਟ ਹਨ ਉਹ। ਕੁਰਬਾਨ, ਕੁਰਬਾਨ, ਕੁਰਬਾਨ, ਕੁਰਬਾਨ ਮੈਂ ਵੰਞਦਾ ਹਾਂ ਉਨ੍ਹਾਂ ਉਤੋਂ।
Fareedkot Teekaਹੇ ਰਾਮ! ਜੋ ਤੁਮਾਰੇ ਦਾਸ ਨਾਮ ਕੋ ਜਪਤੇ ਹੈਂ ਵਹੁ ਉਤਮ ਹੈਂ, ਤਿਨ ਕੇ ਊਪਰ ਸੇ ਮੈਂ ਮਨ, ਬਾਣੀ ਕਰ ਬਲਿਹਾਰਨੇ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਹੇ ਪ੍ਰਭੂ! ਜਿਹੜੇ ਤੇਰੇ ਸੇਵਕ ਤੇਰਾ ਰਾਮ-ਨਾਮ ਜਪਦੇ ਹਨ ਉਹ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਜਪਹਿ = (ਜਿਹੜੇ) ਜਪਦੇ ਹਨ। ਤੇ = ਉਹ (ਬਹੁ-ਵਚਨ)। ਹਉ ਘੁਮਿ ਘੁਮੇ = ਮੈਂ ਕੁਰਬਾਨ ਹਾਂ। ਜੀਸ = ਜਾਂਦਾ ਹਾਂ ॥੧॥

SikhNet (Spanish)Tus Humildes Sirvientes cantan y meditan en Ti. Son excelsos y sublimes y yo ofrezco mi ser en sacrificio, en sacrificio, en sacrificio, en sacrificio a ellos. (1)

Open this shabad (9 lines, Angs 1296-1297) →

Ang 1296 of 1430