ੴ

ਸਿੱਖਬਾਣੀ · SikhBani

ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥

dhoorree majan saadh khe saaee thee kripaal
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 80 · 3 lines
Translations

ਡਖਣਾ ॥

ddakhanaa |

Sant Singh KhalsaDakhanaa:
Manmohan SinghCouplet.
Manmohan Singh (Punjabi)ਦੋ ਤੁਕਾ।
SikhNet (Spanish)Dakhna.

ਧੂੜੀ ਮਜਨੁ. ਸਾਧ ਖੇ; ਸਾਈ ਥੀਏ ਕ੍ਰਿਪਾਲ ॥

dhoorree majan. saadh khe; saaee thee kripaal |

Sant Singh KhalsaPeople bathe in the dust of the feet of the Saints, when the Lord becomes merciful.
Manmohan SinghWhen the Lord becomes merciful, man bathes in the dust of the feet of the saints.
Manmohan Singh (Punjabi)ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਇਨਸਾਨ ਸੰਤਾਂ ਦੇ ਪੈਰਾਂ ਦੀ ਖ਼ਾਕ ਅੰਦਰ ਇਸ਼ਨਾਨ ਕਰਦਾ ਹੈ।
Fareedkot Teeka(ਸਾਧ) ਸਾਧਨ ਸਪੰਨ੍ਯ ਪਰਮੇਸ੍ਵਰ ਕੇ ਪ੍ਯਾਰੇ ਜਬ ਤਿਨ (ਖੇ) ਕੇ ਚਰਨੋਂ ਕੀ ਧੂੜੀ ਮੇਂ (ਮਜਨ) ਸਨਾਨ ਕੀਆ, (ਸਾਈ) ਪਰਮੇਸ੍ਵਰ ਜੀ ਕ੍ਰਿਪਾਲ (ਥੀਏ) ਹੂਏ, ਇਹਾਂ ਖੇ ਕਾ ਅਰਥ ਕੇ ਕਰਨਾ॥☬ਪ੍ਰਸ਼ਨ: ਤਿਸ ਕਾ ਫਲ ਕਯਾ ਭਯਾ?☬ਉੱਤਰੁ:
Prof. Sahib Singh(ਜਿਨ੍ਹਾਂ ਵਡ-ਭਾਗੀਆਂ ਉੱਤੇ) ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਚਰਨ ਧੂੜ ਵਿਚ ਇਸ਼ਨਾਨ (ਕਰਨਾ ਨਸੀਬ ਹੁੰਦਾ ਹੈ)।

ਪਦ ਅਰਥ ਮਜਨੁ = ਮੱਜਨੁ, ਇਸ਼ਨਾਨ। ਖੇ = ਦੀ। ਸਾਧ ਖੇ ਧੂੜੀ = ਗੁਰਮੁਖਾਂ ਦੀ (ਚਰਨ-) ਧੂੜ ਵਿਚ। ਸਾਈ = ਸਾਂਈ, ਪ੍ਰਭੂ-ਮਾਲਕ। ਥੀਏ = ਹੋਵੇ। ਹਭੇ = ਸਾਰੇ।

SikhNet (Spanish)Me baño en el Polvo de los Pies de los Santos, cuando mi Maestro está Complacido conmigo.

ਲਧੇ ਹਭੇ ਥੋਕੜੇ; ਨਾਨਕ. ਹਰਿ ਧਨੁ ਮਾਲ ॥੧॥

ladhe habhe thokarre; naanak. har dhan maal |1|

Sant Singh KhalsaI have obtained all things, O Nanak; the Lord is my Wealth and Property. ||1||
Manmohan SinghNanak has obtained all the articles as God is his wealth and property.
Manmohan Singh (Punjabi)ਨਾਨਕ ਨੂੰ ਸਾਰੀਆਂ ਵਸਤੂਆਂ ਪਰਾਪਤ ਹੋ ਗਈਆਂ ਹਨ ਕਿਉਂਕਿ ਵਾਹਿਗੁਰੂ ਉਸ ਦੀ ਦੌਲਤ ਤੇ ਜਾਇਦਾਦ ਹੈ।
Fareedkot Teekaਤਿਸ ਸੇ (ਲਧੇ) ਪਾਲੀਏ (ਹਭੇ) ਸੰਪੂਰਣ (ਥੋਕੜੇ) ਪਦਾਰਥ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਹਰੀ ਹੀ ਸ੍ਵਰਨਾਦਿ ਧਨ ਪ੍ਰਾਪਤ ਹੂਆ ਹੈ, ਔਰ ਹਰੀ ਹੀ ਹੈ, ਗੈ ਆਦਿ ਮਾਲ ਪਾਯਾ ਹੈ॥
Prof. Sahib Singhਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਹੇ ਨਾਨਕ! ਉਹਨਾਂ ਨੂੰ (ਮਾਨੋ) ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ ॥੧॥

ਪਦ ਅਰਥ ਥੋਕੜੇ = ਸੋਹਣੇ ਥੋਕ, ਸੋਹਣੇ ਪਦਾਰਥ ॥੧॥

SikhNet (Spanish)Encuentro todas las riquezas, dice Nanak, cuando encuentro el Nombre del Señor. (1)
Answers quote the Granth verbatim with Ang citations. AI commentary is not Gurbani and not a religious ruling.