ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਲਿੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਸਾਚੁ ਸੀਲ ਸਚੁ ਸੰਜਮੀ; ਸਾ ਪੂਰੀ ਪਰਵਾਰਿ ॥
saach seel sach sanjamee; saa pooree paravaar |
Sant Singh KhalsaShe has good conduct, true self-discipline, and a perfect family.
Manmohan SinghShe alone is of good conduct, truly self-disciplined, accomplished in the family,
Manmohan Singh (Punjabi)ਕੇਵਲ ਉਹ ਹੀ ਚੰਗੇ ਆਚਰਨ ਵਾਲੀ, ਸੱਚੇ ਸਵੈ-ਜ਼ਬਤ ਵਾਲੀ, ਪਰਵਾਰ ਵਿੱਚ ਕਮਾਲ;
Fareedkot Teeka(ਸਾ) ਵਹੁ ਸਚੇ ਸੰਜਮ ਵਾਲੀ ਹੈ, ਸਾਚ ਸੀਲ ਆਦਿ ਪਰਵਾਰ ਜੋ ਦੈਵੀ ਗੁਣ ਹੈ ਤਿਨੋਂ ਕਰ ਪੂਰੀ ਹੂਈ ਹੈ॥
Prof. Sahib Singhਉਹੀ ਜੀਵ-ਇਸਤ੍ਰੀ ਚੰਗੇ ਆਚਰਨ ਵਾਲੀ ਤੇ ਜੁਗਤਿ ਵਾਲੀ ਹੈ, ਉਹੀ ਪਰਵਾਰ ਵਿਚ ਮੰਨੀ-ਪ੍ਰਮੰਨੀ ਹੈ,
ਪਦ ਅਰਥ ਸਾ = ਉਹ ਇਸਤ੍ਰੀ। ਪਰਵਾਰਿ = ਪਰਵਾਰ ਵਿਚ।
SikhNet (Spanish)Ella tiene un buen comportamiento, una verdadera auto disciplina y una familia perfecta.
ਨਾਨਕ ਅਹਿਨਿਸਿ ਸਦਾ ਭਲੀ; ਪਿਰ ਕੈ ਹੇਤਿ ਪਿਆਰਿ ॥੨॥
naanak ahinis sadaa bhalee; pir kai het piaar |2|
Sant Singh KhalsaO Nanak, day and night, she is always good; she loves her Beloved Husband Lord. ||2||
Manmohan Singhand ever good, who, O Nanak, day and night remains imbued with the love and affection of her Spouse.
Manmohan Singh (Punjabi)ਅਤੇ ਸਦਾ ਲਈ ਚੰਗੀ; ਜੋ ਹੇ ਨਾਨਕ! ਦਿਨ ਤੇ ਰਾਤ ਆਪਣੇ ਕੰਤ ਦੇ ਨੇਹੁੰ ਅਤੇ ਪ੍ਰੇਮ ਅੰਦਰ ਰੰਗੀ ਰਹਿੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਰਾਤ ਦਿਨ ਪਰਮੇਸੁਰ ਕੇ ਹਿਤ ਮੇਂ ਪਿਆਰ ਕੀਆ ਹੈ ਵਹੁ ਗੁਰਮੁਖ ਰੂਪ ਇਸਤ੍ਰੀ ਸਦਾ ਭਲੀ ਹੈ॥੨॥
Prof. Sahib Singhਹੇ ਨਾਨਕ! ਜੋ ਇਸਤ੍ਰੀ ਪਤੀ ਦੇ ਹਿਤ ਵਿਚ ਪਿਆਰ ਵਿਚ ਰਹਿੰਦੀ ਹੈ। ਉਹ ਦਿਨੇ ਰਾਤ ਹਰ ਵੇਲੇ ਚੰਗੀ ਹੈ ॥੨॥
ਪਦ ਅਰਥ ਅਹਿ = ਦਿਨ। ਨਿਸਿ = ਰਾਤ। ਹੇਤਿ = ਹਿਤ ਵਿਚ। ਪਿਆਰਿ = ਪਿਆਰ ਵਿਚ ॥੨॥
SikhNet (Spanish)Oh Nanak, día y noche, ella es buena y ama a Su Bienamado Esposo. (2)