ੴ

ਸਿੱਖਬਾਣੀ · SikhBani

ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥

aatam jeetaa guramatee gun gaae gobind
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 299 · 3 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok

ਆਤਮੁ ਜੀਤਾ ਗੁਰਮਤੀ; ਗੁਣ ਗਾਏ ਗੋਬਿੰਦ ॥

aatam jeetaa guramatee; gun gaae gobind |

Sant Singh KhalsaThe soul is conquered, through the Guru's Teachings, singing the Glories of God.
Manmohan SinghThe mind is conquered by singing Lord's praise, under Guru's instruction.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮਨੂਆਂ ਸਰ ਕੀਤਾ ਜਾਂਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕੀ ਸਿਖਿਆ ਲੇ ਕਰ ਗੋਬਿੰਦ ਕੇ ਗੁਣ ਗਾਏ ਹੈਂ ਔਰ (ਆਤਮੁ) ਮਨ ਕੋ ਜੀਤ ਲੀਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਆਪਣੇ ਆਪ ਨੂੰ (ਆਪਣੇ ਮਨ ਨੂੰ) ਵੱਸ ਵਿਚ ਕੀਤਾ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ,

ਪਦ ਅਰਥ ਆਤਮੁ = ਆਪਣੇ ਆਪ ਨੂੰ। ਗੁਰਮਤੀ = ਗੁਰੂ ਦੀ ਸਿੱਖਿਆ ਨਾਲ।

SikhNet (Spanish)Conquista tu ser y canta la Alabanza del Señor a través del Bani de la Palabra del Guru.

ਸੰਤ ਪ੍ਰਸਾਦੀ ਭੈ ਮਿਟੇ; ਨਾਨਕ. ਬਿਨਸੀ ਚਿੰਦ ॥੧੫॥

sant prasaadee bhai mitte; naanak. binasee chind |15|

Sant Singh KhalsaBy the Grace of the Saints, fear is dispelled, O Nanak, and anxiety is ended. ||15||
Manmohan SinghBy saints favour O Nanak, the fear is dispelled and anxiety is ended.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਹੇ ਨਾਨਕ! ਡਰ ਦੂਰ ਹੋ ਜਾਂਦਾ ਹੈ ਅਤੇ ਅੰਦੇਸ਼ਾ ਨਵਿਰਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੇ ਸੰਤੋਂ ਕੀ ਕ੍ਰਿਪਾ ਸੇ ਭੈ ਮਿਟ ਗਏ ਹੈਂ ਔਰ ਚਿੰਤਾ ਦੂਰ ਹੋ ਗਈ ਹੈ॥੧੫॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਦੇ ਸਾਰੇ ਡਰ ਦੂਰ ਹੋ ਗਏ ਅਤੇ ਹੇ ਨਾਨਕ! ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਨਾਸ ਹੋ ਗਿਆ ॥੧੫॥

ਪਦ ਅਰਥ ਸੰਤ ਪ੍ਰਸਾਦੀ = ਸੰਤ ਪ੍ਰਸਾਦਿ, ਗੁਰੂ ਦੀ ਕਿਰਪਾ ਨਾਲ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਚਿੰਦ = ਚਿੰਤਾ, ਫ਼ਿਕਰ ॥੧੫॥

SikhNet (Spanish)Tu miedo se calmará y por la Gracia del Santo, tu pena partirá también. (15)
Answers quote the Granth verbatim with Ang citations. AI commentary is not Gurbani and not a religious ruling.