ਜਿਹ ਸਤਿਗੁਰ ਸਿਮਰੰਤ; ਨਯਨ ਕੇ ਤਿਮਰ ਮਿਟਹਿ ਖਿਨੁ ॥
jih satigur simarant; nayan ke timar mitteh khin |
Sant Singh KhalsaThose who meditate in remembrance on the True Guru - the darkness of their eyes is removed in an instant.
Manmohan SinghWhosoever contemplates the True Guru, the darkness of his eyes is dispelled in a trice.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਉਸ ਦੀਆਂ ਅੱਖਾਂ ਦਾ ਅਨ੍ਹੇਰਾ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ।
Fareedkot Teekaਜਿਨ ਸਤਗੁਰੋਂ ਕੇ ਸਿਮਰਨੇ ਸੇ ਬੁਧੀ ਰੂਪੀ ਨੇਤਰੋਂ ਤੇ ਅਗਿਆਨ ਆਦੀ ਵਿਕਾਰੋਂ ਕੇ ਅੰਧੇਰੇ ਖਿਨ ਮੇਂ ਮਿਟ ਜਾਤੇ ਹੈਂ॥
Prof. Sahib Singhਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ,ਪਦ ਅਰਥ ਨਯਨ = ਨੇਤ੍ਰ, ਅੱਖਾਂ। ਤਿਮਰ = ਹਨੇਰਾ।
SikhNet (Spanish)Quienes meditan recordando al Guru Verdadero, la oscuridad de su mirada es removida en un sólo instante.
ਜਿਹ ਸਤਿਗੁਰ ਸਿਮਰੰਥਿ; ਰਿਦੈ ਹਰਿ ਨਾਮੁ ਦਿਨੋ ਦਿਨੁ ॥
jih satigur simaranth; ridai har naam dino din |
Sant Singh KhalsaThose who meditate in remembrance on the True Guru within their hearts, are blessed with the Lord's Name, day by day.
Manmohan SinghWhosoever contemplates his True Guru, day by day, God's Name permeates his mind.
Manmohan Singh (Punjabi)ਜੋ ਕੋਈ ਆਪਣੇ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਰੱਬ ਦਾ ਨਾਮ ਰੋਜ਼-ਬ-ਰੋਜ਼ ਉਸ ਦੇ ਮਨ ਵਿੱਚ ਰਮੀ ਜਾਂਦਾ ਹੈ।
Fareedkot Teekaਜਿਨ ਸਤਿਗੁਰੋਂ ਕੇ ਸਿਮਰਨ ਕਰਨੇ ਤੇ ਦਿਨੋਂ ਦਿਨ ਹਰੀ ਕੇ ਨਾਮ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ);ਪਦ ਅਰਥ ਰਿਦੈ = ਹਿਰਦੇ ਵਿਚ।
SikhNet (Spanish)Quienes meditan recordando al Verdadero Guru en su corazón, son bendecidos con el Nombre del Señor, día con día.
ਜਿਹ ਸਤਿਗੁਰ ਸਿਮਰੰਥਿ; ਜੀਅ ਕੀ ਤਪਤਿ ਮਿਟਾਵੈ ॥
jih satigur simaranth; jeea kee tapat mittaavai |
Sant Singh KhalsaThose who meditate in remembrance on the True Guru within their souls - the fire of desire is extinguished for them.
Manmohan SinghWhosoever remembers the True Guru, the fire of his mind is quenched.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦਾ ਚਿੰਤਨ ਕਰਦਾ ਹੈ, ਉਸ ਦੇ ਮਨ ਦੀ ਅੱਗ ਬੁਝ ਜਾਂਦੀ ਹੈ।
Fareedkot Teekaਜਿਨ ਸਤਿਗੁਰੋਂ ਕੇ ਸਿਮਰਨੇ ਤੇ ਇਹ ਜੀਵ ਰਿਦੇ ਕੀ ਤਪਤ ਮਿਟਾਵਤਾ ਹੈ॥
Prof. Sahib Singhਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ,
SikhNet (Spanish)Quienes meditan recordando al Verdadero Guru en su Alma, el fuego del deseo es extinguido en ellos.
ਜਿਹ ਸਤਿਗੁਰ ਸਿਮਰੰਥਿ; ਰਿਧਿ ਸਿਧਿ ਨਵ ਨਿਧਿ ਪਾਵੈ ॥
jih satigur simaranth; ridh sidh nav nidh paavai |
Sant Singh KhalsaThose who meditate in remembrance on the True Guru, are blessed with wealth and prosperity, supernatural spiritual powers and the nine treasures.
Manmohan SinghWhosoever remembers the True Guru, he is blest with wealth, miraculous powers and the nine treasures.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦਾ ਚਿਤਨ ਕਰਦਾ ਹੈ, ਉਹ ਦੌਲਤ, ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਲੇ ਪਾ ਲੈਂਦਾ ਹੈ।
Fareedkot Teekaਜਿਨ ਸਤਿਗੁਰੋਂ ਕੇ ਸਿਮਰਨੇ ਤੇ ਜੀਵ ਰਿਧੀ ਔ ਅਠਾਰਹ ਸਿਧੀ ਪੁਨਾ ਨੌ ਨਿਧੀਆਂ ਪਾਵਤਾ ਹੈ॥
Prof. Sahib Singhਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;
SikhNet (Spanish)Quienes meditan recordando al Guru Verdadero, son bendecidos con Riqueza y Prosperidad, Poderes Sobrenaturales y los Nueve Tesoros. Así habla Baal, el poeta, Bendito sea Guru Ram Das, acercándose a la Saad Sangat,
ਸੋਈ ਰਾਮਦਾਸੁ ਗੁਰੁ. ਬਲੵ ਭਣਿ; ਮਿਲਿ ਸੰਗਤਿ. ਧੰਨਿ ਧੰਨਿ ਕਰਹੁ ॥
soee raamadaas gur. balay bhan; mil sangat. dhan dhan karahu |
Sant Singh KhalsaSo speaks BALL the poet: Blessed is Guru Raam Daas; joining the Sangat, the Congregation, call Him blessed and great.
Manmohan SinghSuch is Guru Ram Dass, says, Ball, the bard. Joining the saints' society, call him thou the blest, yea, the best indeed.
Manmohan Singh (Punjabi)ਇਹੋ ਜਹੇ ਗੁਰੂ ਰਾਮਦਾਸ ਜੀ ਹਨ, ਬਲ ਭੱਟ ਕਹਿੰਦਾ ਹੈ, ਸਾਧ-ਸੰਗਤ ਨਾਲ ਜੁੜ ਕੇ ਤੂੰ ਉਨ੍ਹਾਂ ਨੂੰ ਮੁਬਾਰਕ, ਹਾਂ, ਸਚ ਮੁਚ ਮੁਬਾਰਕ ਕਹੋ।
Fareedkot Teekaਸ੍ਰੀ ਬਲ ਭੱਟ ਜੀ ਕਹਿਤੇ ਹੈਂ: ਸੋਈ ਸਤਿਗੁਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹੈਂ। ਹੇ ਭਾਈ! ਤਿਨ ਸਤਿਗੁਰੋਂ ਕੀ ਸੰਗਤਿ ਮੇਂ ਮਿਲ ਕਰ ਕੇ ਧੰਨ ਧੰਨ ਉਚਾਰਨ ਕਰੋ॥
Prof. Sahib Singhਬਲ੍ਯ੍ਯ (ਕਵੀ) ਆਖਦਾ ਹੈ- ਸੰਗਤ ਵਿਚ ਮਿਲ ਕੇ ਉਸ (ਗੁਰੂ) ਨੂੰ ਆਖੋ-'ਤੂੰ ਧੰਨ ਹੈਂ, ਤੂੰ ਧੰਨ ਹੈਂ',ਪਦ ਅਰਥ ਭਣਿ = ਆਖ।
SikhNet (Spanish)la Congregación Lo llama Bendito y Grandioso. Mediten en el Verdadero Guru,
ਜਿਹ ਸਤਿਗੁਰ ਲਗਿ. ਪ੍ਰਭੁ ਪਾਈਐ; ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥
jih satigur lag. prabh paaeeai; so satigur simarahu narahu |5|54|
Sant Singh KhalsaMeditate on the True Guru, O men, through Whom the Lord is obtained. ||5||54||
Manmohan SinghO men, contemplate ye that True Guru, clinging to which True Guru, the Lord is obtained.
Manmohan Singh (Punjabi)ਹੇ ਬੰਦਿਓ! ਤੁਸੀਂ ਉਸ ਸੱਚੇ ਗੁਰਾਂ ਦਾ ਆਰਾਧਨ ਕਰੋ ਜਿਸ ਸੱਚੇ ਗੁਰੂ ਦੇ ਨਾਲ ਜੁੜ ਕੇ ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਹੇ ਪੁਰਸੋ! ਸੋਈ ਸਤਿਗੁਰ ਸਿਮਰੋ, ਜਿਸ ਸਤਿਗੁਰੂ ਚੌਥੇ ਪਾਤਿਸ਼ਾਹ ਜੀ ਕੇ ਚਰਨੀ ਲਗ ਕਰ ਕੇ ਪ੍ਰਭੂ ਕੋ ਪਾਈਤਾ ਹੈ॥੫॥੫੪॥
Prof. Sahib Singhਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਹੇ ਜਨੋ! ਉਸ ਗੁਰੂ ਨੂੰ ਸਿਮਰੋ ॥੫॥੫੪॥ਪਦ ਅਰਥ ਲਗਿ = (ਚਰਨੀਂ) ਲੱਗ ਕੇ। ਨਰਹੁ = ਹੇ ਮਨੁੱਖੋ! ॥੫॥੫੪॥
(ਭੱਟ ਬਲ੍ਯ੍ਯ ਦੇ ਪੰਜ ਸਵਈਏ)
SikhNet (Spanish)oh seres humanos, a través de Él el Señor es obtenido. (5-54)