ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਥਿਰੁ ਘਰਿ ਬੈਸਹੁ; ਹਰਿ ਜਨ ਪਿਆਰੇ ॥
thir ghar baisahu; har jan piaare |
Sant Singh KhalsaRemain steady in the home of your own self, O beloved servant of the Lord.
Manmohan SinghSit steadily at home, O dear slaves of God.
Manmohan Singh (Punjabi)ਟਿਕ ਕੇ ਧਾਮ ਅੰਦਰ ਬੈਠੋ, ਹੇ ਵਾਹਿਗੁਰੂ ਦੇ ਲਾਡਲੇ ਗੋਲਿਓ!
Fareedkot Teekaਹੇ ਹਰੀ ਜਨ ਪਿਆਰੇ! ਅਬ ਤੁਮ ਅਪਨੇ ਘਰ ਅੰਮ੍ਰਿਤਸਰ ਮੇਂ ਇਸਥਿਤ ਹੋ ਕਰ ਬਿਰਾਜੋ॥
Prof. Sahib Singhਹੇ ਪਿਆਰੇ ਭਗਤ ਜਨੋ! ਆਪਣੇ ਹਿਰਦੇ ਵਿਚ ਇਹ ਪੂਰੀ ਸਰਧਾ ਬਣਾਓ,ਪਦ ਅਰਥ ਥਿਰੁ = ਅਡੋਲ-ਚਿੱਤ, ਸਰਧਾ ਨਾਲ। ਘਰਿ = ਹਿਰਦੇ-ਘਰ ਵਿਚ। ਹਰਿ ਜਨ = ਹੇ ਹਰੀ ਦੇ ਸੇਵਕੋ!
SikhNet (Spanish)Oh querido Sirviente del Señor, sé piadoso en el hogar de tu mente para que,
ਸਤਿਗੁਰਿ ਤੁਮਰੇ; ਕਾਜ ਸਵਾਰੇ ॥੧॥ ਰਹਾਉ ॥
satigur tumare; kaaj savaare |1| rahaau |
Sant Singh KhalsaThe True Guru shall resolve all your affairs. ||1||Pause||
Manmohan SinghThe True Guru has arranged your affairs. Pause.
Manmohan Singh (Punjabi)ਸੱਚੇ ਗੁਰਾਂ ਨੇ ਤੁਹਾਡੇ ਕਾਰਜ ਰਾਸ ਕਰ ਦਿਤੇ ਹਨ। ਠਹਿਰਾਉ।
Fareedkot Teekaਸਤਿਗੁਰੋਂ ਨੇ ਤੁਮਾਰੇ ਕਾਰਜ ਸਿੱਧ ਕੀਏ ਹੈਂ॥੧॥ ਰਹਾਉ ॥
Prof. Sahib Singhਕਿ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ (ਕਿ ਸਤਿਗੁਰੂ ਸਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ) ॥੧॥ ਰਹਾਉ ॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ ॥੧॥ ਰਹਾਉ ॥
SikhNet (Spanish)por la Gracia del Verdadero Guru, todas tus tareas y todos tus deseos sean cumplidos. (1-Pausa)
ਦੁਸਟ ਦੂਤ; ਪਰਮੇਸਰਿ ਮਾਰੇ ॥
dusatt doot; paramesar maare |
Sant Singh KhalsaThe Transcendent Lord has struck down the wicked and the evil.
Manmohan SinghThe Lord has smitten the wicked and the evil.
Manmohan Singh (Punjabi)ਸੁਆਮੀ ਨੇ ਬਦਮਾਸ਼ ਅਤੇ ਬਦਕਾਰ ਨੂੰ ਨਾਸ ਕਰ ਦਿੱਤਾ ਹੈ।
Fareedkot Teekaਦੁਸ਼ਟਪਨਾ ਕਰਨੇ ਵਾਲੇ ਦੂਤ ਪਰਮੇਸਰ ਨੇ ਮਾਰ ਦੀਏ ਹੈਂ॥
Prof. Sahib Singh(ਹੇ ਸੰਤ ਜਨੋ!) ਪਰਮੇਸਰ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ।ਪਦ ਅਰਥ ਪਰਮੇਸਰਿ = ਪਰਮੇਸਰ ਨੇ।
SikhNet (Spanish)Y tu Dios destruya la maldad dentro de ti
ਜਨ ਕੀ ਪੈਜ; ਰਖੀ ਕਰਤਾਰੇ ॥੧॥
jan kee paij; rakhee karataare |1|
Sant Singh KhalsaThe Creator has preserved the honor of His servant. ||1||
Manmohan SinghThe slave's honour, the Creator has preserved.
Manmohan Singh (Punjabi)ਆਪਣੇ ਗੋਲੇ ਦੀ ਇੱਜ਼ਤ ਸਿਰਜਣਹਾਰ ਨੇ ਬਚਾ ਲਈ ਹੈ।
Fareedkot Teekaਦਾਸ ਦੀ ਪ੍ਰਤਗ੍ਯਾ ਕਰਤਾਰ ਨੇ ਰਖੀ ਹੈ॥੧॥
Prof. Sahib Singh(ਇਹ ਨਿਸ਼ਚਾ ਧਾਰੋ ਕਿ ਜੇਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸਰ ਦਾ ਆਸਰਾ ਤੱਕਦਾ ਹੈ) ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ ॥੧॥ਪਦ ਅਰਥ ਜਨ ਕੀ ਪੈਜ = ਸੇਵਕ ਦੀ ਲਾਜ। ਕਰਤਾਰੇ = ਕਰਤਾਰਿ, ਕਰਤਾਰ ਨੇ ॥੧॥
SikhNet (Spanish)y salve tu Honor, oh tú, Sirviente del Señor.(1)
ਬਾਦਿਸਾਹ ਸਾਹ ਸਭ; ਵਸਿ ਕਰਿ ਦੀਨੇ ॥
baadisaah saah sabh; vas kar deene |
Sant Singh KhalsaThe kings and emperors are all under his power;
Manmohan SinghThe kings and Emperors the Lord has all subjected to his slave.
Manmohan Singh (Punjabi)ਪਾਤਸ਼ਾਹ ਤੇ ਮਹਾਰਾਜੇ ਪ੍ਰਭੂ ਨੇ ਆਪਣੇ ਗੋਲੇ ਦੇ ਸਾਰੇ ਅਧੀਨ ਕਰ ਦਿਤੇ ਹਨ।
Fareedkot Teekaਬਾਦਸਾਹ ਔਰ ਸਾਹੂਕਾਰ ਸਭ ਅਧੀਨ ਕਰ ਦੀਨੇ ਹੈਂ॥
Prof. Sahib Singh(ਹੇ ਸੰਤ ਜਨੋ! ਪਰਮੇਸਰ ਨੇ ਆਪਣੇ ਸੇਵਕਾਂ ਨੂੰ) ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਵਲੋਂ ਬੇ-ਮੁਥਾਜ ਕਰ ਦਿੱਤਾ ਹੈ।ਪਦ ਅਰਥ ਵਸਿ = ਵੱਸ ਵਿਚ।
SikhNet (Spanish)Los reyes y los reyes de reyes están bajo la influencia
ਅੰਮ੍ਰਿਤ ਨਾਮ; ਮਹਾ ਰਸ ਪੀਨੇ ॥੨॥
amrit naam; mahaa ras peene |2|
Sant Singh Khalsahe drinks deeply of the most sublime essence of the Ambrosial Naam. ||2||
Manmohan SinghHe has quaffed the great essence of the ambrosial name.
Manmohan Singh (Punjabi)ਉਸ ਨੇ ਸੁਧਾਸਰੂਪ ਨਾਮ ਦਾ ਪਰਮ ਜੌਹਰ ਪਾਨ ਕੀਤਾ ਹੈ।
Fareedkot Teekaਨਾਮ ਮਹਾਂ ਅੰਮ੍ਰਿਤ ਰਸੁ ਪੀ ਰਹੇ ਹੈਂ॥੨॥
Prof. Sahib Singhਪਰਮੇਸਰ ਦੇ ਸੇਵਕ ਆਤਮਕ ਜੀਵਨ ਦੇਣ ਵਾਲਾ ਪਰਮੇਸਰ ਦਾ ਸਭ ਰਸਾਂ ਤੋਂ ਮਿੱਠਾ ਨਾਮ-ਰਸ ਪੀਂਦੇ ਰਹਿੰਦੇ ਹਨ ॥੨॥ਪਦ ਅਰਥ ਪੀਨੇ = ਪੀਂਦੇ ਹਨ ॥੨॥
SikhNet (Spanish)de aquél que bebe del Néctar de la Gran Esencia. (2)
ਨਿਰਭਉ ਹੋਇ; ਭਜਹੁ ਭਗਵਾਨ ॥
nirbhau hoe; bhajahu bhagavaan |
Sant Singh KhalsaMeditate fearlessly on the Lord God.
Manmohan SinghFearlessly meditate on the fortunate Lord.
Manmohan Singh (Punjabi)ਨਿਡੱਰ ਹੋ ਕੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਭੈ ਸੇ ਰਹਤ ਹੋ ਕਰ ਪਰਮੇਸਰ ਕਾ ਭਜਨ ਕਰਤਾ ਹੂੰ॥
Prof. Sahib Singh(ਹੇ ਪਿਆਰੇ ਭਗਤ-ਜਨੋ!) ਤੁਸੀ ਸਾਧ ਸੰਗਤਿ ਵਿਚ ਮਿਲ ਕੇ ਨਿਡਰ ਹੋ ਕੇ ਭਗਵਾਨ ਦਾ ਨਾਮ ਸਿਮਰਦੇ ਰਹੋ।ਪਦ ਅਰਥ ਮਿਲਿ = ਮਿਲ ਕੇ।
SikhNet (Spanish)Y sin miedo y sin temor medita en el Señor Supremo,
ਸਾਧਸੰਗਤਿ ਮਿਲਿ; ਕੀਨੋ ਦਾਨੁ ॥੩॥
saadhasangat mil; keeno daan |3|
Sant Singh KhalsaJoining the Saadh Sangat, the Company of the Holy, this gift is given. ||3||
Manmohan SinghMeet the society of saints and give this gift of Lord's meditation to others.
Manmohan Singh (Punjabi)ਸਤਿ ਸੰਗਤ ਅੰਦਰ ਜੁੜ ਅਤੇ ਸੁਆਮੀ ਦੇ ਸਿਮਰਨ ਦੀ ਇਹ ਦਾਤ ਹੋਰਨਾ ਨੂੰ ਦੇਹ।
Fareedkot Teekaਔਰ ਸੰਤੋਂ ਕੀ ਸੰਗਤ ਕਰਨੇ ਤੇ ਹਮਾਰੇ ਕੇ ਸੰਤੋਂ ਨੇ ਦਾਨ ਕੀਆ ਹੈ॥੩॥
Prof. Sahib Singh(ਪਰਮਾਤਮਾ ਨੇ ਤੁਹਾਡੇ ਉਤੇ) ਨਾਮ ਦੀ ਬਖ਼ਸ਼ਸ਼ ਕੀਤੀ ਹੈ ॥੩॥ਪਦ ਅਰਥ ਕੀਨੋ = ਕੀਤਾ ਹੈ ॥੩॥
SikhNet (Spanish)porque así es como uno es bendecido en la Sociedad de los Santos.(3)
ਸਰਣਿ ਪਰੇ; ਪ੍ਰਭ ਅੰਤਰਜਾਮੀ ॥
saran pare; prabh antarajaamee |
Sant Singh KhalsaNanak has entered the Sanctuary of God, the Inner-knower, the Searcher of hearts;
Manmohan SinghNanak has entered the sanctuary of Lord, the Inner-knower,
Manmohan Singh (Punjabi)ਨਾਨਕ ਨੇ ਅੰਦਰ ਦੀ ਜਾਨਣਹਾਰ ਠਾਕੁਰ ਦੀ ਸਰਣਾਗਤ ਸੰਭਾਲੀ ਹੈ,
Fareedkot Teekaਅੰਤਰਜਾਮੀ ਪ੍ਰਭੂ ਕੀ ਸਰਣ ਪਰੇ ਹੈਂ॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਅੰਤਰਜਾਮੀ ਪ੍ਰਭੂ! ਹੇ ਸੁਆਮੀ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ,ਪਦ ਅਰਥ ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ!
SikhNet (Spanish)Nanak busca el Santuario de Dios, el Conocedor de lo íntimo;
ਨਾਨਕ. ਓਟ ਪਕਰੀ; ਪ੍ਰਭ ਸੁਆਮੀ ॥੪॥੧੦੮॥
naanak. ott pakaree; prabh suaamee |4|108|
Sant Singh Khalsahe grasps the Support of God, his Lord and Master. ||4||108||
Manmohan Singhand grasped the support of the Lord Master.
Manmohan Singh (Punjabi)ਅਤੇ ਸਾਹਿਬ ਮਾਲਕ ਦਾ ਆਸਰਾ ਪਕੜਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਤੋ ਸੁਆਮੀ ਕੀ ਸਰਣ ਮਨ ਤਨ ਕਰ ਪਕੜੀ ਹੈ॥੪॥੧੦੮॥੧੭੭॥
Prof. Sahib Singhਮੈਂ ਤੇਰਾ ਆਸਰਾ ਲਿਆ ਹੈ (ਮੈਨੂੰ ਆਪਣੇ ਨਾਮਿ ਦੀ ਦਾਤ ਬਖ਼ਸ਼) ॥੪॥੧੦੮॥ਪਦ ਅਰਥ ਓਟ = ਆਸਰਾ ॥੪॥
SikhNet (Spanish)Quien es el Señor Supremo y el Maestro. (4-108)