ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਐਸੀ ਹੋਇ ਪਰੀ ॥
aisee hoe paree |
Sant Singh KhalsaThis is my condition.
Manmohan SinghSuch has become my inmost state, now.
Manmohan Singh (Punjabi)ਮੇਰੀ ਅੰਤ੍ਰੀਵੀ ਅਵਸਥਾ, ਹੁਣ ਐਹੋ ਜਿਹੀ ਹੋ ਗਈ ਹੈ।
Fareedkot Teekaਪ੍ਰੀਤੀ ਕੀ ਪ੍ਰਬਲਤਾ ਐਸੀ ਹੋਈ ਪਰੀ॥
Prof. Sahib Singh(ਮੇਰੇ ਮਨ ਦੀ ਹਾਲਤ) ਇਹੋ ਜਿਹੀ ਹੋ ਗਈ ਹੈ,ਪਦ ਅਰਥ ਐਸੀ = ਇਹੋ ਜਿਹੀ ਹਾਲਤ। ਹੋਇ ਪਰੀ = ਹੋ ਗਈ ਹੈ।
SikhNet (Spanish)Ese ahora es el Estado de mi ser interior
ਜਾਨਤੇ ਦਇਆਰ ॥੧॥ ਰਹਾਉ ॥
jaanate deaar |1| rahaau |
Sant Singh KhalsaOnly my Merciful Lord knows it. ||1||Pause||
Manmohan SinghMy merciful Master alone knows it. Pause.
Manmohan Singh (Punjabi)ਕੇਵਲ ਮੇਰਾ ਮਿਹਰਬਾਨ ਮਾਲਕ ਹੀ ਇਸ ਨੂੰ ਜਾਣਦਾ ਹੈ। ਠਹਿਰਾਉ।
Fareedkot Teekaਜੋ ਮੇਰੀ ਪ੍ਰੀਤੀ ਕੋ ਦਿਆਲ ਜੀ ਆਪ ਜਾਨਤੇ ਹੈਂ॥੧॥ ਰਹਾਉ ॥☬ਜੋ ਕਹੇ ਕੁਛ ਪ੍ਰੀਤੀ ਪ੍ਰਗਟ ਤੋ ਕਰੋ? ਸੋ ਕਹਿਤੇ ਹੈਂ:
Prof. Sahib Singh(ਤੇ, ਇਸ ਹਾਲਤ ਨੂੰ) ਦਇਆਲ ਪ੍ਰਭੂ (ਆਪ) ਜਾਣਦਾ ਹੈ ॥੧॥ ਰਹਾਉ ॥ਪਦ ਅਰਥ ਜਾਨਤੇ = ਜਾਣਦਾ ਹੈ। ਦਇਆਰ = ਦਇਆਲ ਪ੍ਰਭੂ ॥੧॥ ਰਹਾਉ ॥
SikhNet (Spanish)y sólo mi Dios Compasivo lo conoce. (1-Pausa)
ਮਾਤਰ ਪਿਤਰ ਤਿਆਗਿ ਕੈ; ਮਨੁ. ਸੰਤਨ ਪਾਹਿ ਬੇਚਾਇਓ ॥
maatar pitar tiaag kai; man. santan paeh bechaaeo |
Sant Singh KhalsaI have abandoned my mother and father, and sold my mind to the Saints.
Manmohan SinghAbandoning my mother and father, I have sold off my soul to the saints.
Manmohan Singh (Punjabi)ਆਪਣੀ ਅੰਮੜੀ ਅਤੇ ਬਾਬਲ ਨੂੰ ਛੱਡ ਕੇ, ਮੈਂ ਆਪਣੀ ਜਿੰਦੜੀ ਸਾਧੂਆਂ ਕੋਲ ਵੇਚ ਛੱਡੀ ਹੈ।
Fareedkot Teekaਮਾਤਾ ਅਰ ਪਿਤਾ ਕੋ ਤਿਆਗ ਕਰ ਕੇ ਅਪਨਾ ਮਨ ਸੰਤੋਂ ਕੇ ਪਾਸ ਬੇਚ ਦੀਆ ਹੈ॥
Prof. Sahib Singh(ਗੁਰੂ ਦੇ ਉਪਦੇਸ ਦੀ ਬਰਕਤਿ ਨਾਲ) ਮਾਤਾ ਪਿਤਾ (ਆਦਿਕ ਸੰਬੰਧੀਆਂ ਦਾ ਮੋਹ) ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ,ਪਦ ਅਰਥ ਮਾਤਰ = ਮਾਂ। ਪਿਤਰ = ਪਿਤਾ। ਤਿਆਗਿ ਕੈ = (ਮੋਹ) ਛੱਡ ਕੇ। ਪਾਹਿ = ਪਾਸ, ਕੋਲ। ਬੇਚਾਇਓ = ਵੇਚ ਦਿੱਤਾ ਹੈ।
SikhNet (Spanish)Ya no estoy con mi padre ni con mi madre y me he entregado a los Santos,
ਜਾਤਿ ਜਨਮ ਕੁਲ ਖੋਈਐ; ਹਉ. ਗਾਵਉ ਹਰਿ ਹਰੀ ॥੧॥
jaat janam kul khoeeai; hau. gaavau har haree |1|
Sant Singh KhalsaI have lost my social status, birth-right and ancestry; I sing the Glorious Praises of the Lord, Har, Har. ||1||
Manmohan SinghI have lost my caste, birth and lineage and sing I the praise of my Lord God.
Manmohan Singh (Punjabi)ਮੇਰੀ ਜਾਤੀ, ਪੈਦਾਇਸ਼ ਅਤੇ ਵੰਸ਼ ਜਾਂਦੀਆਂ ਰਹੀਆਂ ਹਨ ਅਤੇ ਮੈਂ ਆਪਣੇ ਸਾਈਂ ਹਰੀ ਦਾ ਜੱਸ ਗਾਉਂਦਾ ਹਾਂ।
Fareedkot Teekaਉਤਮ ਜਾਤੀ ਔਰ ਕੁਲ ਕਾ ਅਭਿਮਾਨ ਸਭ ਖੋਇ ਦੀਆ ਹੈ, ਮੈਨੇ ਹਰਿ ਕਾ ਗਾਂਵਨਾ ਕੀਆ ਹੈ॥੧॥
Prof. Sahib Singhਮੈਂ (ਉੱਚੀ) ਜਾਤਿ ਕੁਲ ਜਨਮ (ਦਾ ਮਾਣ) ਛੱਡ ਦਿੱਤਾ ਹੈ, ਅਤੇ ਮੈਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ (ਆਪਣੀ ਕੁਲ ਆਦਿਕ ਨੂੰ ਸਾਲਾਹਣ ਦੇ ਥਾਂ) ॥੧॥ਪਦ ਅਰਥ ਖੋਈਐ = ਗਵਾ ਦਿੱਤੀ ਹੈ। ਹਉ = ਹਉਂ, ਮੈਂ। ਗਾਵਉ = ਗਾਵਉਂ, ਗਾਂਦਾ ਰਹਿੰਦਾ ਹਾਂ ॥੧॥
SikhNet (Spanish)sí, la idea de mi casta la he hecho a un lado y alabo siempre al Dios sin casta. (1)
ਲੋਕ ਕੁਟੰਬ ਤੇ ਟੂਟੀਐ; ਪ੍ਰਭ ਕਿਰਤਿ ਕਿਰਤਿ ਕਰੀ ॥
lok kuttanb te ttootteeai; prabh kirat kirat karee |
Sant Singh KhalsaI have broken away from other people and family; I work only for God.
Manmohan SinghI have snapped the bonds with men and my kinsmen and now perform the service, service of my Lord alone.
Manmohan Singh (Punjabi)ਮੈਂ ਲੋਕਾ ਅਤੇ ਆਪਣੇ ਸਨਬੰਧੀਆਂ ਨਾਲੋ ਗੰਢ ਤੋੜ ਲਏ ਹਨ ਅਤੇ ਹੁਣ ਕੇਵਲ ਆਪਣੇ ਸੁਆਮੀ ਦੀ ਹੀ ਸੇਵਾ ਸੇਵਾ, ਕਮਾਉਂਦਾ ਹਾਂ।
Fareedkot Teekaਹੇ ਭਾਈ! ਕੁਟੰਬ ਕੇ ਲੋਗੋ ਸੇ ਪ੍ਰੀਤੀ ਟੂਟੀ ਹੈ ਅਰ ਪ੍ਰਭੂ ਨੇ ਕ੍ਰਿਤ ਕ੍ਰਿਤ ਕਰੀ ਹੂੰ, ਭਾਵ ਅਬ ਮੇਰੇ ਕੋ ਕੁਝ ਕਰਤਬ ਕਰਨਾ ਬਾਕੀ ਨਹੀਂ ਰਹਾ॥
Prof. Sahib Singh(ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਪ੍ਰੀਤ) ਲੋਕਾਂ ਨਾਲੋਂ ਕੁਟੰਬ ਨਾਲੋਂ ਟੁੱਟ ਗਈ ਹੈ, ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।ਪਦ ਅਰਥ ਤੇ = ਤੋਂ। ਟੂਟੀਐ = ਟੁੱਟ ਗਈ ਹੈ। ਕਿਰਤਿ = ਕ੍ਰਿਤ੍ਯ, ਨਿਹਾਲ। ਕਰੀ = ਕਰ ਦਿੱਤਾ ਹੈ।
SikhNet (Spanish)He quitado todas las amarras que me ataban al mundo de la familia
ਗੁਰਿ. ਮੋ ਕਉ ਉਪਦੇਸਿਆ; ਨਾਨਕ ਸੇਵਿ ਏਕ ਹਰੀ ॥੨॥੮॥੧੩੭॥
gur. mo kau upadesiaa; naanak sev ek haree |2|8|137|
Sant Singh KhalsaThe Guru has taught me, O Nanak, to serve only the One Lord. ||2||8||137||
Manmohan SinghNanak, such is the instruction of my Guru, that I should serve my God alone.
Manmohan Singh (Punjabi)ਨਾਨਕ, ਇਹੋ ਜਿਹੀ ਹੈ ਸਿੱਖ-ਮਤ ਮੇਰੇ ਗੁਰਦੇਵ ਜੀ ਦੀ, ਕਿ ਮੈਂ ਕੇਵਲ ਆਪਣੇ ਵਾਹਿਗੁਰੂ ਦੀ ਹੀ ਘਾਲ ਕਮਾਵਾਂ।
Fareedkot Teekaਗੁਰੋਂ ਨੇ ਮੇਰੇ ਕੋ ਉਪਦੇਸ ਦੀਆ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਏਕ ਹਰੀ ਕੋ ਸੇਵਤੇ ਹੈਂ॥੨॥੮॥੧੩੭॥
Prof. Sahib Singhਹੇ ਨਾਨਕ! ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ॥੨॥੮॥੧੩੭॥ਪਦ ਅਰਥ ਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਨਾਨਕ = ਹੇ ਨਾਨਕ! ਸੇਵਿ = ਸੇਵਾ ਕਰ, ਸਰਨ ਪਿਆ ਰਹੁ ॥੨॥੮॥੧੩੭॥
SikhNet (Spanish)y el Señor me ha bendecido y otorgado la Plenitud, pues tal es la Instrucción de mi Guru, en donde sólo sirvo a mi Dios. (2-8-137) P.1231.