ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਧਨ ਪਿਰੁ ਏਹਿ. ਨ ਆਖੀਅਨਿ ਬਹਨਿ; ਇਕਠੇ ਹੋਇ ॥
dhan pir ehi. na aakheean behan; ikatthe hoe |
Sant Singh KhalsaThey are not said to be husband and wife, who merely sit together.
Manmohan SinghThey are not said to be husband and wife, who merely sit together.
Manmohan Singh (Punjabi)ਉਹ ਪਤੀ ਤੇ ਪਤਨੀ ਨਹੀਂ ਕਹੇ ਜਾਂਦੇ ਜੋ ਕੇਵਲ ਮਿਲ ਕੇ ਬੈਠਦੇ ਹਨ।
Fareedkot Teekaਇਸ ਪ੍ਰਸੰਗ ਮੇਂ ਇਸਤ੍ਰੀ ਪੁਰਖੁ ਏਹ ਨਹੀਂ ਕਹੀਤੇ ਜੋ ਇਕਠੇ ਹੋਇ ਬੈਠਤੇ ਹੈਂ॥
Prof. Sahib Singhਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ;
ਪਦ ਅਰਥ ਏਹਿ = {ਲਫ਼ਜ਼ 'ਏਹ' ਤੋਂ 'ਬਹੁ-ਵਚਨ' ਹੈ, 'ਇਕ-ਵਚਨ' "ਏਹੁ" ਹੈ}।
SikhNet (Spanish)No se les considera marido y mujer a quienes se sientan juntos.
ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥੩॥
ek jot due mooratee; dhan pir kaheeai soe |3|
Sant Singh KhalsaThey alone are called husband and wife, who have one light in two bodies. ||3||
Manmohan SinghRather they alone are called husband and wife, who have one soul in two bodies.
Manmohan Singh (Punjabi)ਸਗੋਂ ਕੇਵਲ ਉਹ ਹੀ ਪਤੀ ਤੇ ਪਤਨੀ ਕਹੇ ਜਾਂਦੇ ਹਨ, ਜਿਨ੍ਹਾਂ ਦੇ ਦੋ ਸਰੀਰਾਂ ਵਿੱਚ ਆਤਮਾ ਇਕ ਹੈ।
Fareedkot Teekaਏਕ ਜੋਤਿ ਹੈ ਸਤ ਚਿਤ ਆਨੰਦ ਰੂਪ ਔਰੁ ਦੋ ਮੂਰਤੀਆਂ ਹੈਂ ਜੀਵ ਈਸਰ, ਇਸਤ੍ਰੀ ਪਤੀ ਸੋ ਸਾਸਤ੍ਰੋਂ ਮੇਂ ਕਹਤੇ ਹੈਂ॥੩॥
Prof. Sahib Singhਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ॥੩॥
ਪਦ ਅਰਥ ਮੂਰਤੀ = ਜਿਸਮ ॥੩॥
SikhNet (Spanish)Lo serán cuando los dos cuerpos tengan un Alma, y así se vuelvan uno.(3)