ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਸੰਤ ਪ੍ਰਸਾਦਿ; ਨਿਹਚਲੁ ਘਰੁ ਪਾਇਆ ॥
sant prasaad; nihachal ghar paaeaa |
Sant Singh KhalsaBy the Grace of the Saints, I have found my eternal home.
Manmohan SinghBy saints' grace, I have obtained an Eternal Home,
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਅਬਿਨਾਸ਼ੀ ਧਾਮ ਪਾ ਲਿਆ ਹੈ।
Fareedkot Teekaਸੰਤੋਂ ਕੀ ਕਿਰਪਾ ਸੇ ਨਿਜ ਸਰੂਪ ਪਾਇਆ ਹੈ॥
Prof. Sahib Singhਹੇ ਭਾਈ! (ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ,ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਨਿਹਚਲੁ ਘਰੁ = ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ।
SikhNet (Spanish)Por la Gracia del Santo he logrado el Recinto Eterno;
ਸਰਬ ਸੂਖ; ਫਿਰਿ. ਨਹੀ ਡੋੁਲਾਇਆ ॥੧॥
sarab sookh; fir. nahee dduolaaeaa |1|
Sant Singh KhalsaI have found total peace, and I shall not waver again. ||1||
Manmohan SinghNow I am in all-peace and shall not wobble again.
Manmohan Singh (Punjabi)ਹੁਣ ਮੈਂ ਸਮੂਹ-ਆਰਾਮ ਵਿੱਚ ਹਾਂ ਅਤੇ ਮੁੜ ਕੇ ਡਿੱਕੋਡੋਲੇ ਨਹੀਂ ਖਾਵਾਂਗਾ।
Fareedkot Teekaਇਸੀ ਤੇ ਸਰਬ ਸੁਖ ਪ੍ਰਾਪਤਿ ਹੂਏ ਹੈਂ, ਫੇਰ ਮਨ ਕੋ ਨਹੀ ਡੋਲਾਇਆ॥੧॥
Prof. Sahib Singh(ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ ॥੧॥ਪਦ ਅਰਥ ਡਲਾਇਆ = {ਅੱਖਰ 'ਡ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਡੋਲਾਇਆ' ਹੈ। ਇਥੇ 'ਡੁਲਾਇਆ' ਪੜ੍ਹਨਾ ਹੈ} ਭਟਕਣਾ ਵਿਚ ਪਾ ਸਕਦਾ ॥੧॥
SikhNet (Spanish)ahora mi Fe no vacila y habito en total Éxtasis.(1)
ਗੁਰੂ ਧਿਆਇ; ਹਰਿ ਚਰਨ ਮਨਿ ਚੀਨੑੇ ॥
guroo dhiaae; har charan man cheenae |
Sant Singh KhalsaI meditate on the Guru, and the Lord's Feet, within my mind.
Manmohan SinghI contemplate on my Guru and meditate on God's feet within my mind,
Manmohan Singh (Punjabi)ਮੈਂ ਗੁਰਾਂ ਨੂੰ ਸਿਮਰਦਾ ਹਾਂ ਅਤੇ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਦਾ ਹਾਂ,
Fareedkot Teekaਗੁਰੂ ਦੁਆਰੇ ਵਾਹਿਗੁਰੂ ਕੇ ਚਰਨ ਮਨ ਮੇਂ ਧਿਆਇ ਜਾਨੇ ਹੈਂ॥
Prof. Sahib Singhਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ,ਪਦ ਅਰਥ ਮਨਿ = ਮਨ ਵਿਚ। ਚੀਨ੍ਹ੍ਹੇ = ਪਛਾਣ ਲਏ।
SikhNet (Spanish)Contemplo a mi Guru, alabo los Pies del Señor en mi mente,
ਤਾ ਤੇ ਕਰਤੈ; ਅਸਥਿਰੁ ਕੀਨੑੇ ॥੧॥ ਰਹਾਉ ॥
taa te karatai; asathir keenae |1| rahaau |
Sant Singh KhalsaIn this way, the Creator Lord has made me steady and stable. ||1||Pause||
Manmohan Singhwherefore the Creator has made me ever stable. Pause.
Manmohan Singh (Punjabi)ਇਸ ਲਈ ਸਿਰਜਣਹਾਰ ਨੇ ਮੈਂਨੂੰ ਸਦੀਵੀ ਸਥਿਰ ਕਰ ਦਿੱਤਾ ਹੈ। ਠਹਿਰਾਉ।
Fareedkot Teekaਤਿਸ ਧਿਆਨ ਕਰ (ਕਰਤੇ) ਵਾਹਿਗੁਰੂ ਨੇ ਅਸਥਿਰ ਕੀਏ ਹੈਂ॥੧॥ ਰਹਾਉ ॥
Prof. Sahib Singhਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ ॥੧॥ ਰਹਾਉ ॥ਪਦ ਅਰਥ ਤਾ ਤੇ = ਇਸ ਦੇ ਕਾਰਨ। ਕਰਤੈ = ਕਰਤਾਰ ਨੇ। ਅਸਥਿਰੁ = ਅਡੋਲ-ਚਿੱਤ ॥੧॥ ਰਹਾਉ ॥
SikhNet (Spanish)y así, mi Señor Creador me bendice con la Vida Eterna.(1-Pausa)
ਗੁਣ ਗਾਵਤ; ਅਚੁਤ ਅਬਿਨਾਸੀ ॥
gun gaavat; achut abinaasee |
Sant Singh KhalsaI sing the Glorious Praises of the unchanging, eternal Lord God,
Manmohan SinghI sing the praises of the immovable and imperishable Lord,
Manmohan Singh (Punjabi)ਮੈਂ ਅਹਿੱਲ ਅਤੇ ਅਮਰ ਸਾਈਂ ਦਾ ਜੱਸ ਗਾਉਂਦਾ ਹਾਂ,
Fareedkot Teeka(ਅਚੁਤ) ਅਗਿੜ ਔ (ਅਬਿਨਾਸੀ) ਜਨਮ ਮਰਣ ਰਹਿਤ ਵਾਹਿਗੁਰੂ ਕੇ ਗੁਣ ਗਾਇਨ ਕਰਤੇ ਹੈਂ॥
Prof. Sahib Singhਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ-ਪਦ ਅਰਥ ਅਚੁਤ = {अच्युत} ਕਦੇ ਨਾਹ ਡਿੱਗਣ ਵਾਲਾ।
SikhNet (Spanish)Ahora canto la Alabanza de mi Eterno e Inamovible Señor,
ਤਾ ਤੇ ਕਾਟੀ; ਜਮ ਕੀ ਫਾਸੀ ॥੨॥
taa te kaattee; jam kee faasee |2|
Sant Singh Khalsaand the noose of death is snapped. ||2||
Manmohan Singhso my death's noose is snapped.
Manmohan Singh (Punjabi)ਇਸ ਲਈ ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਤਿਸੀ ਸੇ ਜਮ ਕੀ ਫਾਸੀ ਕਾਟੀ ਗਈ ਹੈ॥੨॥
Prof. Sahib Singhਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥ਪਦ ਅਰਥ ਫਾਸੀ = ਫਾਹੀ ॥੨॥
SikhNet (Spanish)y así el dogal de la muerte ha sido desatado. (2)
ਕਰਿ ਕਿਰਪਾ; ਲੀਨੇ ਲੜਿ ਲਾਏ ॥
kar kirapaa; leene larr laae |
Sant Singh KhalsaShowering His Mercy, he has attached me to the hem of His robe.
Manmohan SinghShowing mercy, the Lord has attached me to His skirt.
Manmohan Singh (Punjabi)ਮਿਹਰ ਧਾਰ ਕੇ, ਸਾਈਂ ਨੇ ਮੈਂਨੂੰ ਆਪਣੇ ਪੱਲੇ ਨਾਲ ਲਾ ਲਿਆ ਹੈ।
Fareedkot Teekaਕਿਰਪਾ ਕਰ ਕੇ ਚਰਨੀ ਲਾਇ ਲੀਏ ਹਾਂ॥
Prof. Sahib Singhਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ,ਪਦ ਅਰਥ ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ।
SikhNet (Spanish)El Señor, en Su Misericordia, me deja aferrarme a Su Túnica.
ਸਦਾ ਅਨਦੁ; ਨਾਨਕ ਗੁਣ ਗਾਏ ॥੩॥੩੦॥੩੬॥
sadaa anad; naanak gun gaae |3|30|36|
Sant Singh KhalsaIn constant bliss, Nanak sings His Glorious Praises. ||3||30||36||
Manmohan SinghEver in bliss, Nanak sings the Lord's praises.
Manmohan Singh (Punjabi)ਸਦੀਵ ਦੀ ਪ੍ਰਸੰਨਤਾ ਅੰਦਰ, ਨਾਨਕ ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਾਹਿਗੁਰੂ ਕੇ ਗੁਣ ਗਾਇ ਕਰ ਅਚੁਤ ਅਨੰਦ ਪਾਇਆ ਹੈ, ਭਾਵ ਸੇ ਅਨੰਦ ਇਸ ਰਸ ਹੈ॥੨॥੩੦॥੩੬॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ ॥੩॥੩੦॥੩੬॥ਪਦ ਅਰਥ ਗਾਏ = ਗਾਇ, ਗਾ ਕੇ। ਨਾਨਕ = ਹੇ ਨਾਨਕ! ॥੩॥੩੦॥੩੬॥
SikhNet (Spanish)Yo canto así la Alabanza del Señor en Éxtasis.(3-30-36)