ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਵਾਹੁ ਵਾਹੁ ਕਰਤਿਆ; ਰੈਣਿ ਸੁਖਿ ਵਿਹਾਇ ॥
vaahu vaahu karatiaa; rain sukh vihaae |
Sant Singh KhalsaChanting Waaho! Waaho! the night of one's life passes in peace.
Manmohan SinghBy uttering Lord's praise, the life-night passes in peace.
Manmohan Singh (Punjabi)ਸੁਆਮੀ ਦੀ ਸਿਫ਼ਤ ਦਾ ਉਚਾਰਨ ਕਰਨ ਦੁਆਰਾ ਜੀਵਨ-ਰਾਤ੍ਰੀ ਸੁੱਖ ਆਰਾਮ ਅੰਦਰ ਬੀਤਦੀ ਹੈ।
Fareedkot Teekaਜੋ ਵਾਹੁ ਵਾਹੁ ਕਰਤੇ ਹੈਂ ਤਿਨ ਕੀ ਅਵਸਥਾ ਰਾਤ੍ਰੀ ਸੁਖ ਸੇ ਬੀਤਤੀ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ (ਮਨੁੱਖਾ ਜਨਮ-ਰੂਪ) ਰਾਤ ਸੁਖੀ ਗੁਜ਼ਰਦੀ ਹੈ,
SikhNet (Spanish)Alabando al Señor, la noche de la vida pasa en Paz;
ਵਾਹੁ ਵਾਹੁ ਕਰਤਿਆ; ਸਦਾ ਅਨੰਦੁ ਹੋਵੈ ਮੇਰੀ ਮਾਇ ॥
vaahu vaahu karatiaa; sadaa anand hovai meree maae |
Sant Singh KhalsaChanting Waaho! Waaho! I am in eternal bliss, O my mother!
Manmohan SinghBy repeating God's Name, one is ever in bliss, O my mother.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਬੰਦਾ ਹਮੇਸ਼ਾ, ਖੁਸ਼ੀ ਅੰਦਰ ਵਿਚਰਦਾ ਹੈ, ਹੇ ਮੈਂਡੀ ਮਾਤਾ!
Fareedkot Teekaਹੇ ਮਾਈ! ਜੋ ਵਾਹੁ ਵਾਹੁ ਕਰਤੇ ਹੈਂ ਤਿਨ ਕੋ ਨਿਤ੍ਯ ਅਨੰਦੁ ਪ੍ਰਾਪਤਿ ਹੋਤਾ ਹੈ॥
Prof. Sahib Singhਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸਦਾ ਮੌਜ ਬਣੀ ਰਹਿੰਦੀ ਹੈ, ਹੇ ਮੇਰੀ ਮਾਂ!
SikhNet (Spanish)oh madre, es alabando al Señor que uno se encuentra en Éxtasis.
ਵਾਹੁ ਵਾਹੁ ਕਰਤਿਆ; ਹਰਿ ਸਿਉ ਲਿਵ ਲਾਇ ॥
vaahu vaahu karatiaa; har siau liv laae |
Sant Singh KhalsaChanting Waaho! Waaho!, I have fallen in love with the Lord.
Manmohan SinghBy uttering Lord's praise, one contracts love with the Lord.
Manmohan Singh (Punjabi)ਪ੍ਰਭੂ ਦਾ ਜੱਸ ਉਚਾਰਨ ਕਰਨ ਦੁਆਰਾ ਇਨਸਾਨ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਵਾਹੁ ਵਾਹੁ ਕਰਨੇ ਵਾਲਿਓਂ ਨੇ ਹਰਿ ਸੇ ਬ੍ਰਿਤੀ ਲਗਾਈ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨਾਲ ਸੁਰਤਿ ਜੁੜਦੀ ਹੈ,
SikhNet (Spanish)Alabando al Señor, uno se entona en Él;
ਵਾਹੁ ਵਾਹੁ; ਕਰਮੀ, ਬੋਲੈ ਬੋਲਾਇ ॥
vaahu vaahu; karamee, bolai bolaae |
Sant Singh KhalsaWaaho! Waaho! Through the karma of good deeds, I chant it, and inspire others to chant it as well.
Manmohan SinghThrough virtuous deeds man utters God, God and causes others to utter.
Manmohan Singh (Punjabi)ਨੇਕ ਅਮਲਾਂ ਰਾਹੀਂ ਬੰਦਾ ਵਾਹਿਗੁਰੂ, ਵਾਹਿਗੁਰੂ ਆਖਦਾ ਹੈ ਤੇ ਹੋਰਨਾਂ ਪਾਸੋਂ ਅਖਵਾਉਂਦਾ ਹੈ।
Fareedkot Teeka(ਕਰਮੀ) ਭਾਗ ਵਾਲੇ ਵਾਹੁ ਵਾਹੁ ਬੋਲਤੇ ਬੁਲਾਵਤੇ, ਭਾਵ ਜਪਤੇ ਜਪਾਉਤੇ ਹੈਂ॥
Prof. Sahib Singhਪਰ, ਕੋਈ ਵਿਰਲਾ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦਾ ਪ੍ਰੇਰਿਆ ਹੋਇਆ 'ਵਾਹੁ ਵਾਹੁ' ਦੀ ਬਾਣੀ ਉਚਾਰਦਾ ਹੈ।
SikhNet (Spanish)uno alaba al Señor si recibe Su Gracia.
ਵਾਹੁ ਵਾਹੁ ਕਰਤਿਆ; ਸੋਭਾ ਪਾਇ ॥
vaahu vaahu karatiaa; sobhaa paae |
Sant Singh KhalsaChanting Waaho! Waaho!, one obtains honor.
Manmohan SinghBy uttering God, God man obtains honour.
Manmohan Singh (Punjabi)ਵਾਹਿਗੁਰੂ, ਵਾਹਿਗੁਰੂ ਦਾ ਉਚਾਰਨ ਕਰਨ ਦੁਆਰਾ ਇਨਸਾਨ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਵਾਹੁ ਵਾਹੁ ਕਰਤਿਆਂ ਹੀ ਸੋਭਾ ਪਾਈਤੀ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸੋਭਾ ਮਿਲਦੀ ਹੈ,
SikhNet (Spanish)Alabando al Señor, uno obtiene la Gloria.
ਨਾਨਕ; ਵਾਹੁ ਵਾਹੁ ਸਤਿ ਰਜਾਇ ॥੧॥
naanak; vaahu vaahu sat rajaae |1|
Sant Singh KhalsaO Nanak, Waaho! Waaho! is the Will of the True Lord. ||1||
Manmohan SinghNanak, praising the Lord, the mortal acts according to the Lord's true will.
Manmohan Singh (Punjabi)ਨਾਨਕ, ਪ੍ਰਭੂ ਦੀ ਪ੍ਰਸੰਸਾ ਕਰਨ ਦੁਆਰਾ, ਆਦਮੀ ਪ੍ਰਭੂ ਦੀ ਸੱਚੀ ਰਜ਼ਾ ਅਨੁਸਾਰ ਕਰਮ ਕਮਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤ ਸਰੂਪ ਕੀ (ਰਜਾਇ) ਆਗਿਆ ਮੇਂ ਵਾਹੁ ਵਾਹੁ ਕਾ ਜਪਨਾ ਹੋਤਾ ਹੈ॥੧॥
Prof. Sahib Singhਤੇ, ਹੇ ਨਾਨਕ! ਇਹ ਸਿਫ਼ਤ-ਸਾਲਾਹ (ਮਨੁੱਖ ਨੂੰ) ਪ੍ਰਭੂ ਦੀ ਰਜ਼ਾ ਵਿਚ ਜੋੜੀ ਰੱਖਦੀ ਹੈ ॥੧॥
SikhNet (Spanish)Dice Nanak, alabando al Señor, uno vive en Su Voluntad. (1)