ਮਾਰੂ ਮਹਲਾ ੩ ॥
maaroo mahalaa 3 |
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਹਰਿ ਜੀਉ ਸੇਵਿਹੁ; ਅਗਮ ਅਪਾਰਾ ॥
har jeeo sevihu; agam apaaraa |
Sant Singh KhalsaServe the Dear Lord, the inaccessible and infinite.
Manmohan SinghServe thou the Unapproachable, Infinite and Venerable Lord,
Manmohan Singh (Punjabi)ਤੂੰ ਪਹੁੰਚ ਤੋਂ ਪਰੇ ਅਤੇ ਅਨੰਤ ਪੂਜ਼ਯ ਪ੍ਰਭੂ ਦੀ ਸੇਵਾ ਕਰ।
Fareedkot Teekaਹੇ ਭਾਈ! ਹਰੀ ਜੋ ਅਗਮ ਅਪਾਰ ਹੈ ਤਿਸ ਕੋ ਸੇਵਹੁ॥
Prof. Sahib Singhਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ।ਪਦ ਅਰਥ ਸੇਵਿਹੁ = ਸਿਮਰਨ ਕਰਿਆ ਕਰੋ। ਅਗਮ = ਅਪਹੁੰਚ। ਅਪਾਰਾ = ਬੇਅੰਤ।
SikhNet (Spanish)Hombres y mujeres, sirvan a su Señor, Quien es Insondable e Infinito
ਤਿਸ ਦਾ. ਅੰਤੁ ਨ ਪਾਈਐ ਪਾਰਾਵਾਰਾ ॥
tis daa. ant na paaeeai paaraavaaraa |
Sant Singh KhalsaHe has no end or limitation.
Manmohan SinghHis limit and this and that end can be found not.
Manmohan Singh (Punjabi)ਉਸ ਦਾ ਓੜਕ ਅਤੇ ਇਹ ਤੇ ਓਹ ਕਿਨਾਰਾ ਪਾਇਆ ਨਹੀਂ ਜਾ ਸਕਦਾ।
Fareedkot Teekaਤਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਪਾਈਤਾ॥
Prof. Sahib Singhਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।ਪਦ ਅਰਥ ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।
SikhNet (Spanish)y Cuyos Límites y Umbrales nadie conoce.
ਗੁਰ ਪਰਸਾਦਿ ਰਵਿਆ ਘਟ ਅੰਤਰਿ; ਤਿਤੁ ਘਟਿ ਮਤਿ ਅਗਾਹਾ ਹੇ ॥੧॥
gur parasaad raviaa ghatt antar; tith ghatt mat agaahaa he |1|
Sant Singh KhalsaBy Guru's Grace, one who dwells upon the Lord deep within his heart - his heart is filled with infinite wisdom. ||1||
Manmohan SinghBy the Guru's grace who ever meditates on the Lord in his mind; Within his mind abides infinite wisdom.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੋ ਕੋਈ ਆਪਣੇ ਮਨ ਅੰਦਰ ਸੁਆਮੀ ਦਾ ਸਿਮਰਨ ਕਰਦਾ ਹੈ; ਤਾਂ ਉਸ ਦੇ ਮਨ ਅੰਦਰ ਬੇਅੰਤ ਸਿਆਣਪ ਵਸਦੀ ਹੈ।
Fareedkot Teekaਗੁਰ ਕਿਰਪਾ ਤੇ ਜਿਸ ਨੇ ਰਿਦੇ ਕੇ ਅੰਤਰ ਜਪਿਆ ਹੈ ਤਿਸ ਕੇ ਰਿਦੇ ਮੇਂ ਬੁਧੀ ਅਗਾਹ ਅਰਥਾਤ ਅਥਾਹ ਹੈ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥ਪਦ ਅਰਥ ਪਰਸਾਦਿ = ਕਿਰਪਾ ਨਾਲ। ਘਟ ਅੰਤਰਿ = ਜਿਸ ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਗਾਹਾ = ਅਥਾਹ ॥੧॥
SikhNet (Spanish)En aquél corazón en el que Dios se vuelve Manifiesto, a través del Guru, ese corazón es Iluminado con la Sabiduría Infinita.(1)
ਸਭ ਮਹਿ ਵਰਤੈ; ਏਕੋ ਸੋਈ ॥
sabh meh varatai; eko soee |
Sant Singh KhalsaThe One Lord is pervading and permeating amidst all.
Manmohan SinghHe, the one Lord is contained amidst all.
Manmohan Singh (Punjabi)ਉਹ ਇੱਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਭਨਾ ਬੀਚ ਸੋ ਏਕ ਹੀ ਵਰਤਤਾ ਹੈ॥
Prof. Sahib Singhਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ,ਪਦ ਅਰਥ ਸਭ ਮਹਿ = ਸਭ ਜੀਆਂ ਵਿਚ। ਵਰਤੈ = ਮੌਜੂਦ ਹੈ।
SikhNet (Spanish)El Único Señor prevalece en todos los seres,
ਗੁਰ ਪਰਸਾਦੀ ਪਰਗਟੁ ਹੋਈ ॥
gur parasaadee paragatt hoee |
Sant Singh KhalsaBy Guru's Grace, He is revealed.
Manmohan SinghBy the Guru's grace, becomes he manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੋ ਜਾਂਦਾ ਹੈ।
Fareedkot Teekaਗੁਰ ਕਿਰਪਾ ਤੇ ਪ੍ਰਗਟ ਹੋਤਾ ਹੈ॥
Prof. Sahib Singhਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।
SikhNet (Spanish)pero es a través de la Gracia del Guru que se vuelve Manifiesto.
ਸਭਨਾ ਪ੍ਰਤਿਪਾਲ ਕਰੇ ਜਗਜੀਵਨੁ; ਦੇਦਾ ਰਿਜਕੁ ਸੰਬਾਹਾ ਹੇ ॥੨॥
sabhanaa pratipaal kare jagajeevan; dedaa rijak sanbaahaa he |2|
Sant Singh KhalsaThe Life of the world nurtures and cherishes all, giving sustenance to all. ||2||
Manmohan SinghGod, the Life of the world, Nurtures all and brings sustenance to all.
Manmohan Singh (Punjabi)ਜਗਤ ਦੀ ਜਿੰਦਜਾਨ, ਵਾਹਿਗੁਰੂ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ ਅਤੇ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ।
Fareedkot Teekaਵਹੁ (ਜਗ ਜੀਵਨੁ) ਪਰਮੇਸਰ ਸਭਨਾਂ ਕੀ ਪ੍ਰਤਿਪਾਲਾ ਕਰਤਾ ਹੈ, ਰਿਜਕ ਪਹੁੰਚਾ ਦੇਤਾ ਹੈ॥੨॥
Prof. Sahib Singhਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥ਪਦ ਅਰਥ ਪ੍ਰਤਿਪਾਲ = ਪਾਲਣਾ। ਜਗ ਜੀਵਨੁ = ਜਗਤ ਦਾ ਸਹਾਰਾ ਪ੍ਰਭੂ। ਸੰਬਾਹਾ = ਪੁਚਾਂਦਾ ਹੈ ॥੨॥
SikhNet (Spanish)Sí, Él, el Señor de toda vida, trae el sustento a todos.(2)
ਪੂਰੈ ਸਤਿਗੁਰਿ. ਬੂਝਿ ਬੁਝਾਇਆ ॥
poorai satigur. boojh bujhaaeaa |
Sant Singh KhalsaThe Perfect True Guru has imparted this understanding.
Manmohan SinghThe Perfect Guru has imparted understanding unto me.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਮਝ ਬੁਝਾ ਦਿੱਤੀ ਹੈ।
Fareedkot Teekaਪੂਰੇ ਸਤਿਗੁਰੋਂ ਨੇ (ਬੂਝਿ) ਗਿਆਨ ਸਮਝਾਯਾ ਹੈ॥
Prof. Sahib Singhਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ,ਪਦ ਅਰਥ ਸਤਿਗੁਰਿ = ਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਇਆ = (ਜਗਤ ਨੂੰ) ਸਮਝਾਇਆ ਹੈ (ਕਿ)।
SikhNet (Spanish)El Guru Perfecto conoce y así nos hace conocer que es a través de la Voluntad del Señor que el mundo es Emancipado,
ਹੁਕਮੇ ਹੀ; ਸਭੁ ਜਗਤੁ ਉਪਾਇਆ ॥
hukame hee; sabh jagat upaaeaa |
Sant Singh KhalsaBy the Hukam of His Command, He created the entire Universe.
Manmohan SinghBy His order, the Lord has created the whole world.
Manmohan Singh (Punjabi)ਆਪਣੇ ਹੁਕਮ ਦੁਆਰਾ, ਸੁਆਮੀ ਨੇ ਸਾਰਾ ਸੰਸਾਰ ਰਚਿਆ ਹੈ।
Fareedkot Teekaਕਿ ਭਗਵਤ ਨੇ ਅਪਨੇ ਹੁਕਮ ਕਰ ਕੇ ਹੀ ਇਹ ਸਭ ਜਗਤ ਉਪਾਇਆ ਹੈ॥
Prof. Sahib Singhਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ।ਪਦ ਅਰਥ ਹੁਕਮੇ = (ਆਪਣੇ) ਹੁਕਮ ਵਿਚ ਹੀ।
SikhNet (Spanish)que quien sea que se someta a la Voluntad del Señor, entra en el Estado de Éxtasis
ਹੁਕਮੁ ਮੰਨੇ ਸੋਈ ਸੁਖੁ ਪਾਏ; ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥
hukam mane soee sukh paae; hukam sir saahaa paatisaahaa he |3|
Sant Singh KhalsaWhoever submits to His Command, finds peace; His Command is above the heads of kings and emperors. ||3||
Manmohan SinghWhosoever submits to the Lord's will, is blessed with peace, The Lord's command is over the heads of the kings and emperors.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਸ ਨੂੰ ਆਰਾਮ ਪ੍ਰਾਪਤ ਹੁੰਦਾ ਹੈ। ਪ੍ਰਭੂ ਦਾ ਫ਼ਰਮਾਨ ਰਾਜਿਆਂ ਅਤੇ ਮਹਾਰਾਜਿਆਂ ਦੇ ਸਿਰਾਂ ਉਪੱਰ ਹੈ।
Fareedkot Teekaਜੋ ਤਿਸ ਕਾ ਹੁਕਮ ਮੰਨੇਗਾ ਸੋਈ ਸੁਖ ਪਾਵੇਗਾ। ਸ਼ਾਹਾ ਔਰ ਪਾਤਸ਼ਾਹਾਂ ਕੇ ਸਿਰ ਤਿਸ ਵਾਹਿਗੁਰੂ ਕਾ ਹੁਕਮ ਹੈ॥੩॥
Prof. Sahib Singhਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥ਪਦ ਅਰਥ ਸਿਰਿ = ਸਿਰ ਉੱਤੇ ॥੩॥
SikhNet (Spanish)y que aun los reyes de reyes están sujetos a la Voluntad del Señor.(3)
ਸਚਾ ਸਤਿਗੁਰੁ ਸਬਦੁ ਅਪਾਰਾ ॥
sachaa satigur sabad apaaraa |
Sant Singh KhalsaTrue is the True Guru. Infinite is the Word of His Shabad.
Manmohan SinghTrue is the True Guru and peerless is his word,
Manmohan Singh (Punjabi)ਸੱਚੇ ਹਨ ਸੱਚੇ ਗੁਰੂ ਤੇ ਲਾਸਾਨੀ ਹੈ ਉਨ੍ਹਾਂ ਦੀ ਗੁਰਬਾਣੀ,
Fareedkot Teekaਸਾਚਾ ਸਤਿਗੁਰੂ ਹੈ, ਉਸ ਕਾ ਉਪਦੇਸ਼ ਭੀ ਅਪਾਰ ਹੀ ਹੈ॥
Prof. Sahib Singhਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ।ਪਦ ਅਰਥ ਸਚਾ = ਸਦਾ-ਥਿਰ, ਅਭੁੱਲ। ਸਬਦੁ = (ਗੁਰੂ ਦਾ) ਸ਼ਬਦ (ਉਪਦੇਸ਼) ਭੀ। ਅਪਾਰਾ = ਬਹੁਤ ਡੂੰਘਾ।
SikhNet (Spanish)Verdad es el Guru Verdadero, Infinita es Su Palabra.
ਤਿਸ ਦੈ ਸਬਦਿ; ਨਿਸਤਰੈ ਸੰਸਾਰਾ ॥
tis dai sabad; nisatarai sansaaraa |
Sant Singh KhalsaThrough His Shabad, the world is saved.
Manmohan Singhthrough his Gurbani, the world is saved.
Manmohan Singh (Punjabi)ਉਨ੍ਹਾਂ ਦੀ ਗੁਰਬਾਣੀ ਰਾਹੀਂ ਜਗਤ ਪਾਰ ਉੱਤਰ ਜਾਂਦਾ ਹੈ।
Fareedkot Teekaਤਿਸ ਕੇ ਉਪਦੇਸ਼ ਕਰ ਕੇ ਸੰਸਾਰ ਸੇ ਤਰ ਜਾਈਤਾ ਹੈ॥
Prof. Sahib Singhਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ।ਪਦ ਅਰਥ ਦੈ ਸਬਦਿ = ਦੇ ਸ਼ਬਦ ਦੀ ਰਾਹੀਂ। ਤਿਸ ਦੈ = {ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨਿਸਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
SikhNet (Spanish)Es a través de Su Palabra, que el mundo es liberado, pues el Señor Creador hace y observa todo
ਆਪੇ ਕਰਤਾ ਕਰਿ ਕਰਿ ਵੇਖੈ; ਦੇਦਾ ਸਾਸ ਗਿਰਾਹਾ ਹੇ ॥੪॥
aape karataa kar kar vekhai; dedaa saas giraahaa he |4|
Sant Singh KhalsaThe Creator Himself created the creation; He gazes upon it, and blesses it with breath and nourishment. ||4||
Manmohan SinghCreating the world, the Creator Lord Himself sees it and blesses it with breath and sustenance.
Manmohan Singh (Punjabi)ਸ਼੍ਰਿਸ਼ਟੀ ਨੂੰ ਸਾਜ ਕੇ ਸਿਰਜਣਹਾਰ ਸੁਆਮੀ ਆਪ ਹੀ ਇਸ ਨੂੰ ਦੇਖਦਾ ਹੈ ਅਤੇ ਇਸ ਨੂੰ ਸੁਆਸ ਤੇ ਰੋਜ਼ੀ ਬਖਸ਼ਦਾ ਹੈ।
Fareedkot Teekaਇਹ ਉਪਦੇਸ਼ ਕਰ ਨਿਸਚਾ ਹੋਤਾ ਹੈ ਕਿ ਆਪ ਹੀ ਕਰਤਾ ਸ੍ਰਿਸਟੀ ਕੋ ਕਰ ਕਰ ਕੇ ਇਸ ਕੇ ਕਰਮਾਂ ਕੋ ਦੇਖਤਾ ਹੈ ਔਰ ਸਾਸ ਅਰ ਭੋਜਨ ਦੇਤਾ ਹੈ॥੪॥
Prof. Sahib Singh(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥ਪਦ ਅਰਥ ਕਰਿ = ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਾਸ = ਸਾਹ {ਬਹੁ-ਵਚਨ}। ਗਿਰਾਹਾ = ਗਿਰਾਹੀ, ਰੋਜ਼ੀ ॥੪॥
SikhNet (Spanish)y a través de la respiración vital da sustento a todos.(4)
ਕੋਟਿ ਮਧੇ; ਕਿਸਹਿ ਬੁਝਾਏ ॥
kott madhe; kiseh bujhaae |
Sant Singh KhalsaOut of millions, only a few understand.
Manmohan SinghOut of millions, God makes a few realise Him.
Manmohan Singh (Punjabi)ਕ੍ਰੋੜਾਂ ਵਿਚੋਂ ਬਹੁਤ ਹੀ ਥੋੜਿਆਂ ਨੂੰ ਹਰੀ ਆਪਣੇ ਆਪ ਨੂੰ ਅਨੁਭਵ ਕਰਾਉਂਦਾ ਹੈ।
Fareedkot Teekaਕ੍ਰੋੜੋਂ ਮੇਂ ਸੇ ਕਿਸੇ ਕੌ ਸਮਝਾਵਤਾ ਹੈ॥
Prof. Sahib Singhਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ।ਪਦ ਅਰਥ ਕੋਟਿ = ਕ੍ਰੋੜ। ਮਧੇ = ਵਿਚ। ਕਿਸਹਿ = ਕਿਸੇ ਵਿਰਲੇ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}।
SikhNet (Spanish)Oh, es sólo uno e entre millones a quien el Señor hace vivir la Realización,
ਗੁਰ ਕੈ ਸਬਦਿ ਰਤੇ; ਰੰਗੁ ਲਾਏ ॥
gur kai sabad rate; rang laae |
Sant Singh KhalsaImbued with the Word of the Guru's Shabad, they are colored in His Love.
Manmohan SinghImbued with the Guru's word, they enshrine affection for their Lord.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਰੰਗੀਜੇ ਹੋਏ ਉਹ ਆਪਣੇ ਪ੍ਰਭੂ ਨਾਲ ਪ੍ਰੀਤ ਪਾ ਲੈਂਦੇ ਹਨ।
Fareedkot Teekaਜੋ ਗੁਰੋਂ ਕੇ ਉਪਦੇਸ਼ ਮੇਂ ਆਪ ਰਤੇ ਹੈਂ ਔਰਨਾਂ ਕੋ ਭੀ ਰੰਗ ਲਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ,ਪਦ ਅਰਥ ਰੰਗੁ ਲਾਇ = ਰੰਗ ਲਾ ਕੇ, ਪਿਆਰ ਨਾਲ।
SikhNet (Spanish)así, imbuido en la Palabra del Guru se envuelve en el Amor de Dios, ama para siempre al Dios Dador de Éxtasis,
ਹਰਿ ਸਾਲਾਹਹਿ ਸਦਾ ਸੁਖਦਾਤਾ; ਹਰਿ ਬਖਸੇ ਭਗਤਿ ਸਲਾਹਾ ਹੇ ॥੫॥
har saalaaheh sadaa sukhadaataa; har bakhase bhagat salaahaa he |5|
Sant Singh KhalsaThey praise the Lord, the Giver of peace forever; the Lord forgives His devotees, and blesses them with His Praise. ||5||
Manmohan SinghThey ever praise their Bliss-giving Lord. The Lord forgives His saints and blesses them with His praise.
Manmohan Singh (Punjabi)ਉਹ ਸਦੀਵ ਹੀ ਖ਼ੁਸ਼ੀ-ਬਖ਼ਸ਼ਣਹਾਰ ਸੁਆਮੀ ਦੀ ਕੀਰਤੀ ਕਰਦੇ ਹਨ। ਸੁਆਮੀ ਆਪਣਿਆਂ ਮੰਤਾਂ ਨੂੰ ਮੁਆਫ਼ ਕਰ ਕੇ ਉਨ੍ਹਾਂ ਨੂੰ ਆਪਣੀ ਸਿਫ਼ਤ ਸ਼ਲਾਘਾ ਪਰਦਾਨ ਕਰਦਾ ਹੈ।
Fareedkot Teekaਹਰੀ ਜੋ ਸਦਾ ਸੁਖੋਂ ਕਾ ਦਾਤਾ ਹੈ, ਤਿਸ ਕੋ ਜੋ ਸਲਾਹਤੇ ਹੈਂ ਹਰੀ ਤਿਨ ਕੋ ਆਪਨੀ ਭਗਤੀ ਕੀ ਸਲਾਘਾ ਦੇ ਕਰ ਜਨਮ ਮਰਣ ਥੀਂ ਤਿਨ ਕੋ ਬਖਸ਼ ਲੇਤਾ ਹੈ॥੫॥
Prof. Sahib Singhਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥ਪਦ ਅਰਥ ਸਾਲਾਹਹਿ = ਸਲਾਹੁੰਦੇ ਹਨ। ਸਾਲਾਹਾ = ਸਿਫ਼ਤ-ਸਾਲਾਹ ॥੫॥
SikhNet (Spanish)pues Él bendice a Su Devoto con la Devoción. (5)
ਸਤਿਗੁਰੁ ਸੇਵਹਿ; ਸੇ ਜਨ ਸਾਚੇ ॥
satigur seveh; se jan saache |
Sant Singh KhalsaThose humble beings who serve the True Guru are true.
Manmohan SinghTrue are the persons who serve their True Guru.
Manmohan Singh (Punjabi)ਸੱਚੇ ਹਨ ਉਹ ਪੁਰਸ਼ ਜੋ, ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਜਨ ਸਾਚੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ।ਪਦ ਅਰਥ ਸੇਵਹਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸਾਚੇ = ਟਿਕਵੇਂ ਜੀਵਨ ਵਾਲੇ।
SikhNet (Spanish)Verdaderos, siempre verdaderos son aquellos que sirven al Verdadero Guru.
ਜੋ ਮਰਿ ਜੰਮਹਿ; ਕਾਚਨਿ ਕਾਚੇ ॥
jo mar jameh; kaachan kaache |
Sant Singh KhalsaThe falsest of the false die, only to be reborn.
Manmohan SinghThe falsest of he false are they who die and are reborn.
Manmohan Singh (Punjabi)ਕੂੜਿਆਂ ਦੇ ਕੂੜੇ ਹਨ, ਜੋ ਮਰ ਵੰਝਦੇ ਹਨ ਅਤੇ ਮੁੜ ਜੰਮਦੇ ਹਨ।
Fareedkot Teekaਜੋ ਕਚਿਆ ਸੇ ਕਚੇ ਗੁਰੋਂ ਕੋ ਸੇਵਤੇ ਨਹੀਂ ਸੋ ਮਰਤੇ ਜਨਮਤੇ ਹੈਂ॥
Prof. Sahib Singhਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ।ਪਦ ਅਰਥ ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਕਾਚ ਨਿਕਾਚੇ = ਨਿਰੋਲ ਕੱਚੇ, ਬਹੁਤ ਕਮਜ਼ੋਰ ਆਤਮਕ ਜੀਵਨ ਵਾਲੇ।
SikhNet (Spanish)Aquéllos que han nacido sólo para morir, son falsos y perecederos.
ਅਗਮ ਅਗੋਚਰੁ ਵੇਪਰਵਾਹਾ; ਭਗਤਿ ਵਛਲੁ ਅਥਾਹਾ ਹੇ ॥੬॥
agam agochar veparavaahaa; bhagat vachhal athaahaa he |6|
Sant Singh KhalsaThe inaccessible, unfathomable, self-sufficient, incomprehensible Lord is the Lover of His devotees. ||6||
Manmohan SinghThe Inaccessible, Inapprehensible, Care free and Unfathomable Lord is the Lover of His saints.
Manmohan Singh (Punjabi)ਪਹੁੰਚ ਤੋਂ ਪਰੇ, ਅਗਾਧ, ਮੁਛੰਦਗੀ-ਰਹਿਤ ਅਤੇ ਬੇਥਾਹ ਸੁਆਮੀ ਆਪਣਿਆਂ ਸਾਧੂਆਂ ਨੂੰ ਪਿਆਰ ਕਰਨ ਵਾਲਾ ਹੈ।
Fareedkot Teekaਅਗਮ ਔ ਇੰਦ੍ਰਓਂ ਅਵਿਸ਼ੇ ਪੁਨਾ ਵਹੁ ਵੇਪਰਵਾਹਿ ਹੈ। ਇਸ ਅਥਾਹ ਸੰਸਾਰ ਸਮੁੰਦਰ ਮੇਂ ਭਗਤੋਂ ਕਾ ਪਿਆਰਾ ਰਾਖਾ ਹੈ॥੬॥
Prof. Sahib Singhਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਆਥਾਹਾ = ਅਥਾਹ, ਬਹੁਤ ਹੀ ਡੂੰਘਾ, ਬੇਅੰਤ ॥੬॥
SikhNet (Spanish)Oh, nuestro Dios es Insondable e Imperceptible, Autosuficiente, Infinito y el Amante de Sus Devotos.(6)
ਸਤਿਗੁਰੁ ਪੂਰਾ; ਸਾਚੁ ਦ੍ਰਿੜਾਏ ॥
satigur pooraa; saach drirraae |
Sant Singh KhalsaThe Perfect True Guru implants Truth within.
Manmohan SinghThe Perfect True Guru implants the truth in man.
Manmohan Singh (Punjabi)ਪੂਰਨ ਸੱਚੇ ਗੁਰੂ, ਬੰਦੇ ਅੰਦਰ, ਸੱਚੇ ਨੂੰ ਪੱਕਾ ਕਰਦੇ ਹਨ।
Fareedkot Teekaਜਿਸ ਕੋ ਸਤਿਗੁਰੂ ਪੂਰਾ ਸਾਚ ਨਾਮ ਕੋ ਦ੍ਰਿੜ ਕਰਾਉਤਾ ਹੈ॥
Prof. Sahib Singhਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ,ਪਦ ਅਰਥ ਸਾਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।
SikhNet (Spanish)El Guru Perfecto nos hace apreciar la Verdad
ਸਚੈ ਸਬਦਿ; ਸਦਾ ਗੁਣ ਗਾਏ ॥
sachai sabad; sadaa gun gaae |
Sant Singh KhalsaThrough the True Word of the Shabad, they sing His Glorious Praises forever.
Manmohan SinghThen through the True Gurbani, he sings ever the Lord's praise.
Manmohan Singh (Punjabi)ਤਦ ਸੱਚੀ ਗੁਰਬਾਣੀ ਦੇ ਰਾਹੀਂ, ਉਹ ਸਦੀਵ ਹੀ ਸਾਹਿਬ ਜਾ ਜਸ ਗਾਇਨ ਕਰਦਾ ਹੈ।
Fareedkot Teekaਵਹੁ ਸਚੇ ਉਪਦੇਸ਼ ਕਰ ਕੇ ਸਦਾ ਭਗਵਤ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ,ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ।
SikhNet (Spanish)y así cantamos para siempre las Alabanzas del Señor a través de la Verdadera Palabra.
ਗੁਣਦਾਤਾ ਵਰਤੈ ਸਭ ਅੰਤਰਿ; ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥
gunadaataa varatai sabh antar; sir sir likhadaa saahaa he |7|
Sant Singh KhalsaThe Giver of virtue is pervading deep within the nucleus of all beings; He inscribes the time of destiny upon each and every person's head. ||7||
Manmohan SinghGod, the Giver of virtue, works in all the hearts. On all the heads, writes he the date of their death (wedding).
Manmohan Singh (Punjabi)ਨੇਕੀਆਂ ਬਖ਼ਸ਼ਣਹਾਰ, ਵਾਹਿਗੁਰੂ ਸਾਰਿਆਂ ਦਿਲਾਂ ਅੰਦਰ ਕੰਮ ਕਰਦਾ ਹੈ। ਸਾਰਿਆਂ ਸਿਰਾਂ ਉੱਤੇ ਉਹ ਉਨ੍ਹਾਂ ਦੇ ਵਿਆਹ (ਮੌਤ) ਦੀ ਮਿਤੀ ਲਿਖਦਾ ਹੈ।
Fareedkot Teeka(ਗੁਣ ਦਾਤਾ) ਪਰਮੇਸਰ ਸਭ ਕੇ ਅੰਤਰ ਵਰਤਤਾ ਹੈ, ਸਭ ਕੇ ਸੁਆਸਾਂ ਕੋ ਸਿਰ ਬਸਿਰ ਲਿਖਤਾ ਹੈ॥੭॥
Prof. Sahib Singhਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥ਪਦ ਅਰਥ ਵਰਤੈ = ਵਿਆਪਕ (ਦਿੱਸਦਾ) ਹੈ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ ॥੭॥
SikhNet (Spanish)Sí, nuestro Señor, el Dador de la Virtud, trabaja en todo y graba en la cabeza de todos y cada uno, la duración de su vida.(7)
ਸਦਾ ਹਦੂਰਿ ਗੁਰਮੁਖਿ ਜਾਪੈ ॥
sadaa hadoor guramukh jaapai |
Sant Singh KhalsaThe Gurmukh knows that God is always ever-present.
Manmohan SinghBy the Guru's grace, the Lord ever seems near.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਾਈਂ ਹਮੇਸ਼ਾਂ ਨੇੜੇ ਭਾਸਦਾ ਹੈ।
Fareedkot Teekaਗੁਰਮੁਖ ਸਦਾ (ਹਦੂਰਿ) ਨਜੀਕ ਹੀ ਜਾਨਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।ਪਦ ਅਰਥ ਹਦੂਰਿ = ਅੰਗ-ਸੰਗ। ਜਾਪੈ = ਪ੍ਰਤੀਤ ਹੁੰਦਾ ਹੈ।
SikhNet (Spanish)Por la Gracia del Guru, el Señor establece siempre Su Presencia
ਸਬਦੇ ਸੇਵੈ; ਸੋ ਜਨੁ ਧ੍ਰਾਪੈ ॥
sabade sevai; so jan dhraapai |
Sant Singh KhalsaThat humble being who serves the Shabad, is comforted and fulfilled.
Manmohan SinghHe who serves the Lord, is satiated.
Manmohan Singh (Punjabi)ਜੋ ਸਾਈਂ ਦੀ ਸੇਵਾ ਕਰਦਾ ਹੈ, ਉਹ ਇਨਸਾਨ ਰੱਜ ਜਾਂਦਾ ਹੈ।
Fareedkot Teekaਜੋ ਗੁਰ ਉਪਦੇਸ ਕੋ ਸੇਵਤੇ ਹੈਂ, ਸੋ ਜਨ (ਧ੍ਰਾਪੈ) ਤ੍ਰਿਪਤਿ ਹੋਤੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ। ਧ੍ਰਾਪੈ = (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦਾ ਹੈ।
SikhNet (Spanish)y quien sea que Lo sirve, a través de la Palabra es confortado,
ਅਨਦਿਨੁ ਸੇਵਹਿ ਸਚੀ ਬਾਣੀ; ਸਬਦਿ ਸਚੈ ਓਮਾਹਾ ਹੇ ॥੮॥
anadin seveh sachee baanee; sabad sachai omaahaa he |8|
Sant Singh KhalsaNight and day, he serves the True Word of the Guru's Bani; he delights in the True Word of the Shabad. ||8||
Manmohan SinghNight and day he reflects on the True word and is delighted through the True Name.
Manmohan Singh (Punjabi)ਰਾਤ ਅਤੇ ਦਿਨ ਉਹ ਸੱਚੀ ਗੁਰਬਾਣੀ ਦਾ ਚਿੰਤਨ ਕਰਦਾ ਹੈ ਅਤੇ ਸੱਚੇ ਨਾਮ ਰਾਹੀਂ ਪਰਮ ਪ੍ਰਸੰਨ ਹੁੰਦਾ ਹੈ।
Fareedkot Teekaਜੋ ਰਾਤ ਦਿਨ ਸੇਵਤੇ ਹੈਂ ਤਿਨ ਕੀ ਬਾਣੀ ਸਚੀ ਹੈ, ਤਿਨ ਕੋ ਉਪਦੇਸ਼ ਕਾ ਹੀ ਉਤਸਾਹ ਰਹਿਤਾ ਹੈ॥੮॥
Prof. Sahib Singhਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਚੀ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਓਮਾਹਾ = ਖਿੜਾਉ, ਆਨੰਦ ॥੮॥
SikhNet (Spanish)contempla para siempre la Palabra Verdadera y celosamente se aferra a Ella.(8)
ਅਗਿਆਨੀ ਅੰਧਾ; ਬਹੁ ਕਰਮ ਦ੍ਰਿੜਾਏ ॥
agiaanee andhaa; bahu karam drirraae |
Sant Singh KhalsaThe ignorant and blind cling to all sorts of rituals.
Manmohan SinghThe ignorant blind man clings to many rituals,
Manmohan Singh (Punjabi)ਬੇਸਮਝ ਅੰਨ੍ਹਾਂ ਇਨਸਾਨ ਅਨੇਕ ਕਰਮਕਾਂਡਾ ਨੂੰ ਚਿਮੜਦਾ ਹੈ,
Fareedkot Teekaਜੋ ਅਗਿਆਨੀ ਅੰਧਾ ਹੈ, ਸੋ ਬਹੁਤ ਕਰਮ ਹੀ ਦ੍ਰਿੜ ਕਰਾਵਤਾ ਹੈ॥
Prof. Sahib Singh(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ।ਪਦ ਅਰਥ ਅਗਿਆਨੀ = (ਆਤਮਕ ਜੀਵਨ ਤੋਂ) ਬੇ-ਸਮਝ ਮਨੁੱਖ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ। ਬਹੁ ਕਰਮ = (ਤੀਰਥ-ਇਸ਼ਨਾਨ ਆਦਿਕ) ਅਨੇਕਾਂ (ਮਿਥੇ ਹੋਏ ਧਾਰਮਿਕ) ਕਰਮ। ਦ੍ਰਿੜਾਏ = ਜ਼ੋਰ ਦੇਂਦਾ ਹੈ।
SikhNet (Spanish)El ciego e ignorante se aferra tercamente a todo tipo de rituales
ਮਨਹਠਿ ਕਰਮ. ਫਿਰਿ ਜੋਨੀ ਪਾਏ ॥
manahatth karam. fir jonee paae |
Sant Singh KhalsaThey stubborn-mindedly perform these rituals, and are consigned to reincarnation.
Manmohan Singhhe performs rituals through mind's obstinacy and is repeatedly cast into existences.
Manmohan Singh (Punjabi)ਮਨ ਦੀ ਜ਼ਿੱਦ ਰਾਹੀਂ, ਉਹ ਕਰਮਕਾਂਡ ਕਰਦਾ ਹੈ ਅਤੇ ਮੁੜ ਕੇ ਜੂਨੀਆਂ ਵਿੱਚ ਪੈਂਦਾ ਹੈ।
Fareedkot Teekaਮਨ ਕੇ ਹਠ ਕਰ ਜੇ ਕਰਮ ਕਰਤਾ ਹੈ, ਸੋ ਫੇਰ ਫੇਰ ਜੋਨੀਓਂ ਮੇਂ ਪੜਤਾ ਹੈ॥
Prof. Sahib Singhਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ।ਪਦ ਅਰਥ ਹਠਿ = ਹਠ ਨਾਲ।
SikhNet (Spanish)y es consignado en las reencarnaciones.