ਮਃ ੩ ॥
mahalaa 3 | Ang 511
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਏ ਮਨ. ਗੁਰ ਕੀ ਸਿਖ ਸੁਣਿ; ਹਰਿ ਪਾਵਹਿ ਗੁਣੀ ਨਿਧਾਨੁ ॥
e man. gur kee sikh sun; har paaveh gunee nidhaan | Ang 511
Sant Singh KhalsaO mind, listen to the Guru's Teachings, and you shall obtain the treasure of virtue.
Manmohan SinghO man, hearken to the Guru's instruction and thou shalt obtain God the treasure of merits.
Manmohan Singh (Punjabi)ਹੇ ਬੰਦੇ! ਤੂੰ ਗੁਰਾਂ ਦਾ ਉਪਦੇਸ਼ ਸ੍ਰਵਣ ਕਰ ਅਤੇ ਤੂੰ ਖੂਬੀਆਂ ਦੇ ਖਜਾਨੇ ਵਾਹਿਗੁਰੂ ਨੂੰ ਪਾ ਲਵੇਂਗਾ।
Fareedkot Teekaਏ ਮਨ! ਤੂੰ ਗੁਰੋਂ ਕੀ ਸਿਖਿਆ ਕੋ ਸਰਵਣ ਕਰ, ਤਬ ਗੁਨ ਨਿਧਾਨ ਹਰੀ ਕੋ ਪਾਵੈਗਾ॥
Prof. Sahib Singhਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ;
SikhNet (Spanish)Oh hombre, escucha la Instrucción del Guru y obtén a Tu Señor, el Tesoro de Virtud.
ਹਰਿ ਸੁਖਦਾਤਾ ਮਨਿ ਵਸੈ; ਹਉਮੈ ਜਾਇ ਗੁਮਾਨੁ ॥
har sukhadaataa man vasai; haumai jaae gumaan | Ang 512
Sant Singh KhalsaThe Lord, the Giver of peace, shall dwell in your mind, and your egotism and pride shall depart.
Manmohan SinghGod, the Giver of peace shall abide in thy mind and thy pride and ego shall depart.
Manmohan Singh (Punjabi)ਆਰਾਮ ਦੇਣ ਵਾਲਾ ਵਾਹਿਗੁਰੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ ਅਤੇ ਤੇਰੀ ਹੰਗਤਾ ਤੇ ਹੰਕਾਰ ਨਵਿਰਤ ਹੋ ਜਾਣਗੇ।
Fareedkot Teekaਜਬ ਸਭ ਸੁਖੋਂ ਕਾ ਦਾਤਾ ਹਰਿ ਨਾਮ ਮਨ ਮੇਂ ਬਸੈਗਾ ਤਬ ਹੰਤਾ ਮਮਤਾ ਔਰ (ਗੁ) ਇੰਦ੍ਰੀਓਂ ਕਾ ਮਾਨ ਜਾਤਾ ਰਹੇਗਾ॥
Prof. Sahib Singhਸੁਖਾਂ ਦਾ ਦਾਤਾ ਪਰਮਾਤਮਾ ਮਨ ਵਿਚ ਆ ਵੱਸੇਗਾ, ਹਉਮੈ ਅਹੰਕਾਰ ਨਾਸ ਹੋ ਜਾਇਗਾ।
SikhNet (Spanish)Así tu Señor Dador de Paz vendrá a tu mente y tu egoísmo y orgullo, se irán.
ਨਾਨਕ. ਨਦਰੀ ਪਾਈਐ; ਤਾ ਅਨਦਿਨੁ ਲਾਗੈ ਧਿਆਨੁ ॥੨॥
naanak. nadaree paaeeai; taa anadin laagai dhiaan |2| Ang 512
Sant Singh KhalsaO Nanak, when the Lord bestows His Glance of Grace, then, night and day, one centers his meditation on the Lord. ||2||
Manmohan SinghNanak, when man is blessed with God's grace, then, night and day, his attention remains fixed on Him alone.
Manmohan Singh (Punjabi)ਨਾਨਕ, ਜਦ ਬੰਦੇ ਨੂੰ ਰੱਬ ਦੀ ਮਿਹਰ ਦੀ ਦਾਤ ਮਿਲਦੀ ਹੈ, ਤਦ ਰਾਤ ਦਿਨ ਉਸ ਦੀ ਬਿਰਤੀ ਕੇਵਲ ਉਸ ਨਾਲ ਹੀ ਲੱਗੀ ਰਹਿੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਰਾਤ੍ਰਿ ਦਿਨ ਹਰੀ ਕੇ ਸਰੂਪ ਸੇ ਧਿਆਨ ਲਗ ਜਾਇ ਤੌ (ਨਦਰੀ) ਅਕਾਲ ਪੁਰਖ ਕੋ ਪਾਈਤਾ ਹੈ॥੨॥
Prof. Sahib Singhਹੇ ਨਾਨਕ! ਜਦੋਂ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ਤਾਂ ਹਰ ਵੇਲੇ ਸੁਰਤਿ ਉਸ ਵਿਚ ਜੁੜੀ ਰਹਿੰਦੀ ਹੈ ॥੨॥
SikhNet (Spanish)Dice Nanak, cuando uno es bendecido con Su Gracia, siempre está entonado en el Señor. (2)