ੴ

ਸਿੱਖਬਾਣੀ · SikhBani

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥

rukhee sukhee khaae kai tthandtaa paanee peeo
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਰੁਖੀ ਸੁਖੀ ਖਾਇ ਕੈ; ਠੰਢਾ ਪਾਣੀ ਪੀਉ ॥

rukhee sukhee khaae kai; tthandtaa paanee peeo |

Sant Singh KhalsaEat dry bread, and drink cold water.
Manmohan SinghEat thou the coarse dry bread and drink the cold water.
Manmohan Singh (Punjabi)ਤੂੰ ਸਖਤ ਖੁਸ਼ਕ ਰੋਟੀ ਖਾਹ ਅਤੇ ਸਸੀਤਲ ਜਲ ਪਾਨ ਕਰ।
Fareedkot Teekaਫਰੀਦ ਜੀ ਕਹਿਤੇ ਹੈਂ: ਹੇ ਭਾਈ! (ਰੁਖੀ ਸੁਖੀ) ਰੁਖੀ ਰੋਟੀ ਖਾਇ ਕਰ ਕੇ ਸੀਤਲ ਪਾਣੀ ਕੋ ਪੀਓ ਔ ਸੁਖੀ ਰਹੋ॥
Prof. Sahib Singhਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ।
SikhNet (Spanish)Aliméntate sólo de pan y agua fría, dice Farid,

ਫਰੀਦਾ. ਦੇਖਿ ਪਰਾਈ ਚੋਪੜੀ; ਨਾ ਤਰਸਾਏ ਜੀਉ ॥੨੯॥

fareedaa. dekh paraaee choparree; naa tarasaae jeeo |29|

Sant Singh KhalsaFareed, if you see someone else's buttered bread, do not envy him for it. ||29||
Manmohan SinghFarid! Seeing another's buttered bread let not thy mind long for it.
Manmohan Singh (Punjabi)ਫਰੀਦ ਹੋਰਨਾ ਦੀ ਚੋਪੜੀ ਹੋਈ ਵੇਖ ਕੇ ਤੂੰ ਆਪਣਾ ਮਨ ਨੂੰ ਨਾਂ ਲਲਚਾ।
Fareedkot Teekaਪਰਾਈ ਚੋਪੜੀ ਕੋ ਦੇਖ ਕਰਕੇ, ਭਾਵ ਰਜੋ ਗੁਣੀਓਂ ਕੇ ਸੁਖ ਭੋਗੋਂ ਕੋ ਦੇਖ ਕਰ ਅਪਨੇ ਜੀਵ ਕੋ ਤਰਸਾ ਨਹੀਂ॥੨੯॥☬ਏਕ ਸਾਈਂ ਲੋਕ ਸ਼ਾਹ ਸ਼ਰਫ ਨਾਮ ਕਰ ਕੇ ਗਿਆਨਵਾਨ ਥੇ ਔਰ ਰੋਜਾ ਨਿਵਾਜ ਆਦੀ ਨਹੀਂ ਕਰਤੇ ਥੇ। ਪੁਨਾ ਏਕ ਦਿਨ ਫਰੀਦ ਜੀ ਸੇ ਨਿਵਾਜ ਕਜਾ ਹੋ ਗਈ। ਤਬ ਤਿਸ ਸੰਤ ਕੋ ਤਰਕ ਕਰ ਕੇ ਸ੍ਰੀ ਫਰੀਦ ਜੀ ਅਪਨੇ ਮੁਰੀਦ ਕੋ ਕਹਿਤੇ ਹੈਂ:
Prof. Sahib Singhਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ ॥੨੯॥

ਪਦ ਅਰਥ ਦੇਖਿ = ਵੇਖ ਕੇ ॥੨੯॥

* ਨੋਟ: ਇਹਨਾਂ ੩ ਸ਼ਲੋਕਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਬੰਦਗੀ ਕਰਨ ਵਾਲੇ ਬੰਦੇ ਨੂੰ ਪਰਮਾਤਮਾ ਦਾ ਨਾਮ ਸਭ ਪਦਾਰਥਾਂ ਤੋਂ ਵਧੀਕ ਪਿਆਰਾ ਲੱਗਦਾ ਹੈ। ਉਸ ਦਾ ਜੀਵਨ ਸੰਤੋਖ ਵਾਲਾ ਹੁੰਦਾ ਹੈ। ਆਪਣੀ ਹੱਕ ਦੀ ਕਮਾਈ ਦੇ ਸਾਹਮਣੇ ਉਹ ਬਿਗਾਨੇ ਵਧੀਆ ਤੋਂ ਵਧੀਆ ਪਦਾਰਥਾਂ ਦੀ ਭੀ ਪਰਵਾਹ ਨਹੀਂ ਕਰਦਾ।

SikhNet (Spanish)si ves a alguien con pan con mantequilla, no lo envidies por eso. (29)
Answers quote the Granth verbatim with Ang citations. AI commentary is not Gurbani and not a religious ruling.