ੴ

ਸਿੱਖਬਾਣੀ · SikhBani

Ang 420

Sri Guru Granth Sahib · Raag Aasaa · 3 shabads, 44 lines
Translations
Shabad Guru Nanak Dev Ji Raag Aasaa continued from Ang 419

ਹੁਕਮੀ ਪੈਧਾ ਜਾਇ; ਦਰਗਹ ਭਾਣੀਐ ॥

hukamee paidhaa jaae; daragah bhaaneeai |

Sant Singh KhalsaIf it pleases the Commander, one goes to His Court, robed in honor.
Manmohan SinghIf it please the Commander, man goes to His court, dressed in the robe of honour.
Manmohan Singh (Punjabi)ਜੇਕਰ ਹਾਕਮ ਨੂੰ ਚੰਗਾ ਲੱਗੇ, ਇਨਸਾਨ ਇਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਜੋ ਜੀਵ ਹੁਕਮੀ ਕੇ ਹੁਕਮ ਕਰ ਕੇ ਭਗਤੀ ਰੂਪ ਪੁਸਾਕ ਕੋ ਪਹਨੇ ਹੂਏ ਜਾਤਾ ਹੈ, ਸੋ ਦਰਗਾਹ ਮੇਂ ਪਰਮੇਸ੍ਵਰ ਕੋ ਅੱਛਾ ਲਗਤਾ ਹੈ॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ,

ਪਦ ਅਰਥ ਪੈਧਾ ਜਾਇ = ਸਰੋਪਾ ਲੈ ਕੇ ਜਾਂਦਾ ਹੈ।

SikhNet (Spanish)Si el Señor así lo desea, Él embellece a Su Sirviente;

ਹੁਕਮੇ ਹੀ ਸਿਰਿ ਮਾਰ; ਬੰਦਿ ਰਬਾਣੀਐ ॥੫॥

hukame hee sir maar; band rabaaneeai |5|

Sant Singh KhalsaBy His Command, God's slaves are hit over the head. ||5||
Manmohan SinghBy His order, the God's slaves strike at the mortal's head.
Manmohan Singh (Punjabi)ਉਸ ਦੀ ਆਗਿਆ ਦੁਆਰਾ, ਰੱਬ ਦੇ ਦਾਸ, ਪ੍ਰਾਣੀ ਦੇ ਮੂੰਡ ਉਤੇ ਸੱਟ ਮਾਰਦੇ ਹਨ।
Fareedkot Teekaਜੋ ਮਨਮੁਖ ਕੁਕ੍ਰਮ ਕਰਤੇ ਹੈਂ ਤਿਨ ਕੋ (ਬੰਦਿ ਰਬਾਣੀਐ) ਰਬ ਕੇ ਬੰਦੇ ਜਮਦੂਤ ਹੁਕਮ ਕਰ ਕੇ ਸਿਰ ਹੀ ਪਰ ਮਾਰ ਕਰਤੇ ਹੈਂ; ਵਾ ਪਰਮੇਸ੍ਵਰ ਕੀ ਕੈਦ ਮੇਂ ਹੈਂ ਔਰ ਸਿਰ ਪਰ ਮਾਰ ਪੜਤੀ ਹੈ; ਵਾ ਜਿਨ ਕੋ ਕਪੋਂ ਕੀ ਬਾਣ, ਭਾਵ ਚੰਚਲਤਾ ਹੈ, ਪਰਮੇਸ੍ਵਰ ਕੇ ਹੁਕਮ ਕਰ ਤਿਨ ਕੇ ਸਿਰ ਪਰ ਮਾਰ ਪੜਤੀ ਹੈ॥੫॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ ॥੫॥

ਪਦ ਅਰਥ ਸਿਰਿ = ਸਿਰ ਉਤੇ। ਬੰਦ = ਕੈਦ ਵਿਚ ॥੫॥

SikhNet (Spanish)si no, lo amarra y le da de palos en la cabeza. (5)

ਲਾਹਾ ਸਚੁ ਨਿਆਉ; ਮਨਿ ਵਸਾਈਐ ॥

laahaa sach niaau; man vasaaeeai |

Sant Singh KhalsaThe profit is earned by enshrining Truth and justice in the mind.
Manmohan SinghEnshrining truth and justice in the mind, man gains profit.
Manmohan Singh (Punjabi)ਸੱਚੇ ਅਤੇ ਇਨਸਾਫ ਨੂੰ ਆਪਣੇ ਅੰਦਰ ਟਿਕਾਉਣ ਦੁਆਰਾ ਇਨਸਾਨ ਨਫਾ ਉਠਾਉਂਦਾ ਹੈ।
Fareedkot Teekaਜਬ ਸਤ ਅਸਤ ਕੇ (ਨਿਆਉ) ਬਿਬੇਕ ਕੋ ਮਨ ਮੇਂ ਧਾਰਨ ਕਰੀਏ ਤਬ ਮਾਨੁਖ ਕਾ ਲਾਹਾ ਮਿਲਤਾ ਹੈ॥
Prof. Sahib Singhਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Enalteciendo el fruto de la Verdad y la Justicia en la mente,

ਲਿਖਿਆ ਪਲੈ ਪਾਇ; ਗਰਬੁ ਵਞਾਈਐ ॥੬॥

likhiaa palai paae; garab vayaaeeai |6|

Sant Singh KhalsaThey obtain what is written in their destiny, and overcome pride. ||6||
Manmohan SinghThen one obtains what it written in his lot and stills his ego.
Manmohan Singh (Punjabi)ਜੋ ਕੁਛ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ, ਤਦ ਆਦਮੀ ਉਸ ਨੂੰ ਪਾ ਲੈਂਦਾ ਹੈ ਅਤੇ ਆਪਣੀ ਹਊਮੈ ਨੂੰ ਛੱਡ ਦਿੰਦਾ ਹੈ।
Fareedkot Teekaਜੋ ਹਮਾਰੇ ਮਸ੍ਤਕ ਮੇਂ ਲਿਖਾ ਹੈ, ਸੋਈ ਹਮ ਕੋ ਮਿਲੈਗਾ, ਜਬ ਐਸਾ ਨਿਸਚ੍ਯ ਕਰੀਏ ਤਬ ਹੰਕਾਰ ਦੂਰ ਕਰੀਤਾ ਹੈ॥੬॥
Prof. Sahib Singhਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ ॥੬॥

ਪਦ ਅਰਥ ਵਞਾਈਐ = ਦੂਰ ਕਰੀਏ। ਗਰਬੁ = ਅਹੰਕਾਰ ॥੬॥

SikhNet (Spanish)uno cumple con el decreto de su Destino y transforma su ego. (6)

ਮਨਮੁਖੀਆ ਸਿਰਿ ਮਾਰ; ਵਾਦਿ ਖਪਾਈਐ ॥

manamukheea sir maar; vaad khapaaeeai |

Sant Singh KhalsaThe self-willed manmukhs are hit over the head, and consumed by conflict.
Manmohan SinghThe infidels are thrashed and are ruined in wranglings.
Manmohan Singh (Punjabi)ਕਾਫਰ ਕੁੱਟੇ ਫਾਟੇ ਜਾਂਦੇ ਹਨ ਅਤੇ ਬਖੇੜਿਆਂ ਅੰਦਰ ਤਬਾਹ ਹੋ ਜਾਂਦੇ ਹਨ।
Fareedkot Teekaਮਨਮੁਖੋਂ ਕੋ ਬਾਟ ਮੇਂ ਖਪਾਈਤਾ ਹੈ ਵਹੁ ਅੰਤ ਕੋ ਸਿਰਪਰ ਜਮਦੂਤੋਂ ਕੀ ਮਾਰ ਖਾਤੇ ਹੈਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ।

ਪਦ ਅਰਥ ਵਾਦਿ = ਝਗੜੇ ਵਿਚ।

SikhNet (Spanish)Los ególatras son castigados y consumidos en la contienda sin fin;

ਠਗਿ ਮੁਠੀ ਕੂੜਿਆਰ; ਬੰਨੑਿ ਚਲਾਈਐ ॥੭॥

tthag mutthee koorriaar; bana chalaaeeai |7|

Sant Singh KhalsaThe cheaters are plundered by falsehood; they are chained and led away. ||7||
Manmohan SinghThe cheats are plundered by falsehood. They are chained and dispatched.
Manmohan Singh (Punjabi)ਛਲੀਆਂ ਨੂੰ ਝੂਠ ਨੇ ਲੁੱਟ ਪਿਆ ਹੈ। ਉਹ ਨਰੜ ਕੇ ਅੱਗੇ ਧੱਕੇ ਜਾਂਦੇ ਹਨ।
Fareedkot Teekaਝੂਠੀ ਮਾਇਆ ਕੀ ਠਗੀ ਮੇਂ ਦੁਨੀਆਂ (ਮੁਠੀ) ਠਗੀ ਗਈ ਹੈ, ਅੰਤ ਕੋ ਬੰਧ ਕਰ ਜਮਦੂਤੋਂ ਕੇ ਸੰਗ ਚਲਾਈ ਜਾਤੀ ਹੈ॥੭॥
Prof. Sahib Singhਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ॥੭॥

ਪਦ ਅਰਥ ਮੁਠੀ = ਲੁੱਟੀ ਜਾਂਦੀ ਹੈ। ਬੰਨ੍ਹ੍ਹਿ = ਬੰਨ੍ਹ ਕੇ ॥੭॥

SikhNet (Spanish)sí, los falsos son engañados por la falsedad y destruidos, amarrados de pies y manos por el deseo. (7)

ਸਾਹਿਬੁ ਰਿਦੈ ਵਸਾਇ; ਨ ਪਛੋਤਾਵਹੀ ॥

saahib ridai vasaae; na pachhotaavahee |

Sant Singh KhalsaEnshrine the Lord Master in your mind, and you shall not have to repent.
Manmohan SinghEnshrine the Lord in thy mind, then, thou shalt not have to repent.
Manmohan Singh (Punjabi)ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ, ਤਦ ਤੈਨੂੰ ਪਸਚਾਤਾਪ ਕਰਨਾ ਨਹੀਂ ਪਵੇਗਾ।
Fareedkot Teekaਜੋ ਸਾਹਿਬ ਕੋ ਹਿਰਦੇ ਮੇਂ ਬਸਾਉਤੇ ਹੈਂ, ਸੋ ਫਿਰ ਪਛਤਾਉਤੇ ਨਹੀਂ ਹੈਂ॥
Prof. Sahib Singhਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ।
SikhNet (Spanish)Aquél que enaltece al Señor en su mente, no sufre más,

ਗੁਨਹਾਂ ਬਖਸਣਹਾਰੁ; ਸਬਦੁ ਕਮਾਵਹੀ ॥੮॥

gunahaan bakhasanahaar; sabad kamaavahee |8|

Sant Singh KhalsaHe forgives our sins, when we practice the Teachings of the Guru's Word. ||8||
Manmohan SinghIf man acts up to Guru's teaching, the Lord pardons his sins.
Manmohan Singh (Punjabi)ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਤੇ ਅਮਲ ਕਰੇ, ਪ੍ਰਭੂ ਉਸ ਦੇ ਗੁਨਾਹ ਮਾਫ ਕਰ ਦਿੰਦਾ ਹੈ।
Fareedkot Teekaਸਬਦ ਕੀ ਕਮਾਈ ਕਰ ਕੇ ਵਹੁ ਆਪ ਗੁਨਾਹ ਕੋ ਬਖਸ਼ਣੇਹਾਰੇ ਹੋ ਜਾਤੇ ਹੈਂ॥੮॥
Prof. Sahib Singhਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ ॥੮॥

ਪਦ ਅਰਥ ਗੁਨਹਾਂ = ਪਾਪ, ਗੁਨਾਹ। ਸਬਦੁ = ਹੁਕਮ, ਸਿਫ਼ਤ-ਸਾਲਾਹ ॥੮॥

SikhNet (Spanish)porque si uno vive la Palabra del Guru, el Señor perdona todas sus faltas. (8)

ਨਾਨਕੁ ਮੰਗੈ ਸਚੁ; ਗੁਰਮੁਖਿ ਘਾਲੀਐ ॥

naanak mangai sach; guramukh ghaaleeai |

Sant Singh KhalsaNanak begs for the True Name, which is obtained by the Gurmukh.
Manmohan SinghNanak prays for the True Name, which is obtained, through the Guru.
Manmohan Singh (Punjabi)ਨਾਨਕ ਸੱਚੇ ਨਾਮ ਦੀ ਯਾਚਨਾ ਕਰਦਾ ਹੈ ਜੋ ਗੁਰਾਂ ਦੇ ਰਾਹੀਂ, ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਬੇਨਤੀ ਕਰ ਕਿ ਮੈਂ ਸਤਨਾਮ ਕਾ ਦਾਨ ਮਾਂਗਤਾ ਹੂੰ ਗੁਰੋਂ ਦ੍ਵਾਰੇ ਮੇਰੇ ਕੋ ਦੀਜੀਏ॥
Prof. Sahib Singhਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Nanak añora nada más que la Verdad del Señor que viene a través de la Gracia del Guru;

ਮੈ. ਤੁਝ ਬਿਨੁ ਅਵਰੁ ਨ ਕੋਇ; ਨਦਰਿ ਨਿਹਾਲੀਐ ॥੯॥੧੬॥

mai. tujh bin avar na koe; nadar nihaaleeai |9|16|

Sant Singh KhalsaWithout You, I have no other at all; please, bless me with Your Glance of Grace. ||9||16||
Manmohan SinghWithout Thee I have none else Look Thou with favour on me.
Manmohan Singh (Punjabi)ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਤੂੰ ਮੈਨੂੰ ਆਪਣੀ ਰਹਿਮਤ ਰਾਹੀਂ ਵੇਖ।
Fareedkot Teekaਔਰ ਮੇਰੇ ਕੋ ਤੇਰੇ ਬਿਨਾਂ ਦੂਸਰਾ ਕੋਈ ਨਹੀਂ ਹੈ, ਤਾਂ ਤੇ ਨਜਰ ਕਰ ਕੇ ਨਿਹਾਲ ਕੀਜੀਏ॥੯॥੪॥੧੬॥
Prof. Sahib Singhਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ ॥੯॥੧੬॥

ਪਦ ਅਰਥ ਨਿਹਾਲੀਐ = ਵੇਖ ॥੯॥੧੬॥

SikhNet (Spanish)sí, no tiene a nadie más con quien ir, excepto Contigo, oh Señor, ¡Bendícelo con Tu Misericordia! (9‑16)

Open this shabad (21 lines, Angs 419-420) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAss 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕਿਆ ਜੰਗਲੁ ਢੂਢੀ ਜਾਇ; ਮੈ. ਘਰਿ ਬਨੁ ਹਰੀਆਵਲਾ ॥

kiaa jangal dtoodtee jaae; mai. ghar ban hareeaavalaa |

Sant Singh KhalsaWhy should I go searching in the forests, when the woods of my home are so green?
Manmohan SinghWhy should, I go searching in the woods, when my home is a verdant forest.
Manmohan Singh (Punjabi)ਮੈਂ ਜੰਗਲ ਬਲੇ ਵਿੱਚ ਲੱਭਣ ਲਈਂ ਕਿਉਂ ਜਾਵਾਂ, ਜਦ ਕਿ ਮੇਰਾ ਆਪਣਾ ਝੁੱਗਾ ਹੀ ਇੱਕ ਹਰੀ ਭਰੀ ਰੱਖ ਹੈ?
Fareedkot Teekaਮੇਰੇ ਕੋ ਘਰ ਔਰ ਬਨੁ (ਹਰੀਆਵਲਾ) ਅਨੰਦ ਰੂਪ ਪ੍ਰਤੀਤ ਹੋਤਾ ਹੈ, ਭਾਵ ਸਭ ਮੇਂ ਪਰਮੇਸ੍ਵਰ ਦਿਖਾਈ ਦੇਤਾ ਹੈ। ਮੈਂ ਜੰਗਲ ਮੇਂ ਜਾਇ ਕਰ ਕੇ ਕ੍ਯਾ ਢੂਢੋਂ॥
Prof. Sahib Singhਜੰਗਲ ਨੂੰ ਢੰਡਣ ਦੀ ਕੀ ਲੋੜ ਹੈ? ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਦੇ ਘਰ ਵਿਚ ਹੀ ਹਰੀਆਵਲਾ ਜੰਗਲ ਹੈ।

ਪਦ ਅਰਥ ਢੂਢੀ = ਮੈਂ ਢੂੰਢਾਂ। ਜਾਇ = ਜਾ ਕੇ। ਘਰਿ = ਘਰ ਵਿਚ।

SikhNet (Spanish)¿Por qué debería de ir afuera a buscar en los bosques, cuando los bosques de mi propio hogar están floreciendo?

ਸਚਿ ਟਿਕੈ ਘਰਿ ਆਇ; ਸਬਦਿ ਉਤਾਵਲਾ ॥੧॥

sach ttikai ghar aae; sabad utaavalaa |1|

Sant Singh KhalsaThe True Word of the Shabad has instantaneously come and settled in my heart. ||1||
Manmohan SinghThe True Name has come quickly to my heart and has settled there.
Manmohan Singh (Punjabi)ਸੱਚਾ ਨਾਮ ਕਾਹਲੀ ਨਾਲ ਮੇਰੇ ਦਿਲ ਵਿੱਚ ਆ ਗਿਆ ਹੈ ਅਤੇ ਉਥੇ ਸਥਿਰ ਹੋ ਗਿਆ ਹੈ।
Fareedkot Teekaਗੁਰ ਸਬਦ ਕਰ (ਉਤਾਵਲਾ) ਸੀਘ੍ਰ ਹੀ ਸਚ ਅੰਤਸਕਰਣ ਮੇਂ ਆਇ ਪ੍ਰਾਪਤ ਹੋਤਾ ਹੈ॥੧॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ ॥੧॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਘਰਿ = ਹਿਰਦੇ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਤਾਵਲਾ = ਛੇਤੀ ॥੧॥

SikhNet (Spanish)Sí, a través del Shabd de la Palabra del Guru, la Verdad instantáneamente toma lugar en nuestro corazón. (1)

ਜਹ ਦੇਖਾ ਤਹ ਸੋਇ; ਅਵਰੁ ਨ ਜਾਣੀਐ ॥

jeh dekhaa teh soe; avar na jaaneeai |

Sant Singh KhalsaWherever I look, there He is; I know no other.
Manmohan SinghWherever I look, there He is. I know no one else.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੈ। ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਹੇ ਭਾਈ! ਜਹ ਦੇਖੀਏ ਤਹਾਂ ਸੋ ਪੂਰਣ ਹੈ, ਦੂਸਰਾ ਨਹੀਂ ਜਾਨੀਤਾ॥
Prof. Sahib Singhਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ ਤੇ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਹੈ।

ਪਦ ਅਰਥ ਦੇਖਾ = ਮੈਂ ਵੇਖਦਾ ਹਾਂ। ਸੋਇ = ਉਹ (ਪਰਮਾਤਮਾ) ਹੀ।

SikhNet (Spanish)Y entonces, donde sea que vemos, vemos sólo al Señor, pues no hay nadie más,

ਗੁਰ ਕੀ ਕਾਰ ਕਮਾਇ; ਮਹਲੁ ਪਛਾਣੀਐ ॥੧॥ ਰਹਾਉ ॥

gur kee kaar kamaae; mehal pachhaaneeai |1| rahaau |

Sant Singh KhalsaWorking for the Guru, one realizes the Mansion of the Lord's Presence. ||1||Pause||
Manmohan SinghPerforming Guru's service, the Lord's presence is realised. Pause.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੁਆਰਾ ਪ੍ਰਭੂ ਦੀ ਹਜੂਰੀ ਅਨੁਭਵ ਕੀਤੀ ਜਾਂਦੀ ਹੈ। ਠਹਿਰਾਉ।
Fareedkot Teekaਜੋ ਗੁਰੋਂ ਕੀ ਕਾਰ ਸੇਵਾ ਕਮਾਉਤੇ ਹੈਂ, ਸੋ ਅਪਨੇ ਘਰ ਕੋ ਪਛਾਨਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ ॥੧॥ ਰਹਾਉ ॥

ਪਦ ਅਰਥ ਕਮਾਇ = ਕਮਾ ਕੇ ॥੧॥ ਰਹਾਉ ॥

SikhNet (Spanish)y caminamos en el Sendero del Guru y nos damos cuenta de la Presencia del Señor. (1‑Pausa)

ਆਪਿ ਮਿਲਾਵੈ ਸਚੁ; ਤਾ ਮਨਿ ਭਾਵਈ ॥

aap milaavai sach; taa man bhaavee |

Sant Singh KhalsaThe True Lord blends us with Himself, when it is pleasing to His Mind.
Manmohan SinghWhen man becomes pleasing to His mind, then alone the True Lord blends him with Himself.
Manmohan Singh (Punjabi)ਜਦ ਆਦਮੀ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਕੇਵਲ ਤਦ ਹੀ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਅਪਨੇ ਕੋ ਜਬ ਸਚ ਮੇਂ ਮਿਲਾਵੈ ਤਬ ਸਚ ਮਨ ਮੇਂ ਭਾਵਤਾ ਹੈ॥
Prof. Sahib Singhਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਤਾ = ਤਦੋਂ।

SikhNet (Spanish)Cuando el Señor Mismo nos entona en Su Verdad, aceptamos Su Realidad.

ਚਲੈ ਸਦਾ ਰਜਾਇ; ਅੰਕਿ ਸਮਾਵਈ ॥੨॥

chalai sadaa rajaae; ank samaavee |2|

Sant Singh KhalsaOne who ever walks in accordance with His Will, merges into His Being. ||2||
Manmohan SinghHe, who ever walks according to Lord's will, sinks into His lap.
Manmohan Singh (Punjabi)ਜੋ ਸਦੀਵ ਹੀ ਸੁਆਮੀ ਦੇ ਭਾਣੇ ਅਨੁਸਾਰ ਟੁਰਦਾ ਹੈ, ਉਹ ਉਸ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਬ ਹੀ ਸਦੀਵ ਆਗ੍ਯਾ ਮੇਂ ਚਲਤਾ ਹੈਂ ਔਰ ਹਰੀ ਕੇ ਅੰਕ ਸਰੂਪ ਮੇਂ ਸਮਾਇ ਜਾਤਾ ਹੈ॥੨॥
Prof. Sahib Singhਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦ ਵਿਚ ਲੀਨ ਹੋ ਜਾਂਦਾ ਹੈ ॥੨॥

ਪਦ ਅਰਥ ਅੰਕਿ = ਅੰਕ ਵਿਚ, ਗੋਦ ਵਿਚ ॥੨॥

SikhNet (Spanish)Entonces caminamos para siempre en Su Voluntad y nos absorbemos en Su Ser. (2)

ਸਚਾ ਸਾਹਿਬੁ ਮਨਿ ਵਸੈ; ਵਸਿਆ ਮਨਿ ਸੋਈ ॥

sachaa saahib man vasai; vasiaa man soee |

Sant Singh KhalsaWhen the True Lord dwells in the mind, that mind flourishes.
Manmohan SinghThe mind, wherein the True Lord abides, that mind alone flourishes.
Manmohan Singh (Punjabi)ਹਿਰਦਾ ਜਿਸ ਵਿੱਚ ਸੁਆਮੀਵੱਸਦਾ ਹੈ, ਕੇਵਲ ਉਹ ਹਿਰਦਾ ਹੀ ਅਬਾਦ ਹੁੰਦਾ ਹੈ।
Fareedkot Teekaਜਿਸ ਮਨ ਮੇਂ ਸਚਾ ਸਾਹਿਬ ਬਸਤਾ ਹੈ, ਸੋਈ ਮਨ ਬਸਿਆ, ਭਾਵ ਇਸਥਤ ਹੂਆ ਹੈ॥
Prof. Sahib Singhਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ)।

ਪਦ ਅਰਥ ਸੋਈ = ਉਹ ਪ੍ਰਭੂ।

SikhNet (Spanish)Cuando el Señor Verdadero habita en nuestra mente, se alcanza el Verdadero Estado;

ਆਪੇ ਦੇ ਵਡਿਆਈਆ; ਦੇ. ਤੋਟਿ ਨ ਹੋਈ ॥੩॥

aape de vaddiaaeea; de. tott na hoee |3|

Sant Singh KhalsaHe Himself grants greatness; His Gifts are never exhausted. ||3||
Manmohan SinghThe Lord Himself grants greatness and His gifts exhaust not.
Manmohan Singh (Punjabi)ਪ੍ਰਭੂ ਆਪ ਦੀ ਬਜੁਰਗੀ ਪ੍ਰਦਾਨ ਕਰਦਾ ਹੈ। ਉਸ ਦੀਆਂ ਦਾਤਾਂ ਵਿੱਚ ਕਿਸੇ ਚੀਜ ਦੀ ਕਮੀ ਨਹੀਂ।
Fareedkot Teekaਤਿਸ ਕੋ ਆਪ ਹੀ ਪਰਮਾਤਮਾਂ ਵਡਿਆਈ ਦੇਤਾ ਹੈ ਫਿਰ ਤਿਸ ਕੀ ਵਡਿਆਈ ਦਈ ਹੂਈ ਮੇਂ ਕਬੀ ਘਾਟਾ ਨਹੀਂ ਹੋਤਾ ਹੈ॥੩॥
Prof. Sahib Singh(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ ॥੩॥

ਪਦ ਅਰਥ ਦੇ = ਦੇਂਦਾ ਹੈ। ਦੇ = ਦੇ ਕੇ। ਤੋਟਿ = ਘਾਟਾ ॥੩॥

SikhNet (Spanish)sí, Él nos Bendice con Gloria, y Su Tesoro no es el menor de Sus Regalos. (3)

ਅਬੇ ਤਬੇ ਕੀ ਚਾਕਰੀ; ਕਿਉ ਦਰਗਹ ਪਾਵੈ ॥

abe tabe kee chaakaree; kiau daragah paavai |

Sant Singh KhalsaServing this and that person, how can one obtain the Lord's Court?
Manmohan SinghHow can man obtain Lord's court, by serving every Dick and Tom?
Manmohan Singh (Punjabi)ਜਣੇ ਖਣੇ ਦੀ ਸੇਵਾ ਕਰਕੇ, ਬੰਦਾ ਸੁਆਮੀ ਦੇ ਦਰਬਾਰ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
Fareedkot Teekaਗੁਰੋਂ ਨੇ ਕਹਾ, 'ਯਹ ਕਾਰਜ ਅਬੀ ਕਰ', ਸਿਖ ਨੇ ਕਹਾ, 'ਜਬ ਮੇਰੀ ਮਰਜੀ ਹੋਊ ਤਬ ਕਰੂੰਗਾ'। ਐਸੀ ਚਾਕਰੀ ਕਰਨੇ ਵਾਲਾ ਚਾਕੁਰ (ਦਰਗਹ) ਦਰਬਾਰ ਮੇਂ ਸੁਖ ਵਾ ਸਥਾਨੁ ਵਾ ਮਾਨੁ ਕੈਸੇ ਪਾਵੈ, ਭਾਵ ਨਹੀਂ ਪਾਵਤਾ॥
Prof. Sahib Singh(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ।

ਪਦ ਅਰਥ ਅਬੇ ਤਬੇ ਕੀ = ਧਿਰ ਧਿਰ ਦੀ। ਚਾਕਰੀ = ਖ਼ੁਸ਼ਾਮਦ।

SikhNet (Spanish)Si uno anda sirviendo a éste y al otro, ¿cómo puede uno obtener al Señor?

ਪਥਰ ਕੀ ਬੇੜੀ. ਜੇ ਚੜੈ; ਭਰ ਨਾਲਿ ਬੁਡਾਵੈ ॥੪॥

pathar kee berree. je charrai; bhar naal buddaavai |4|

Sant Singh KhalsaIf someone embarks on a boat of stone, he shall drown with its cargo. ||4||
Manmohan SinghIf one boards a boat of stone, he shall be drowned with its cargo.
Manmohan Singh (Punjabi)ਜੇਕਰ ਆਦਮੀ ਪਾਹਨ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਵੇ, ਉਹ ਇਸ ਦੇ ਬੋਝ ਨਾਲ ਡੁੱਬ ਜਾਵੇਗਾ।
Fareedkot Teekaਪਥਰ ਕੀ ਬੇੜੀ ਜੋ ਕੁਸੰਗਤ ਹੈ, ਜੋ ਤਿਸਪਰ ਚਢੈਗਾ ਅਰਥਾਤ ਕੁੰਸਗ ਕਰੈਗਾ, ਤਉ ਉਹ ਕੁਸੰਗ ਉਸ ਕੋ ਸੰਸਾਰ ਰੂਪ (ਭਰ ਨਾਲਿ) ਸਮੁੰਦ੍ਰ ਮੇਂ ਡੁਬਾਵੈਗਾ॥੪॥
Prof. Sahib Singh(ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ ॥੪॥

ਪਦ ਅਰਥ ਭਰ ਨਾਲਿ = ਸਮੁੰਦਰ ਵਿਚ ॥੪॥

SikhNet (Spanish)Si uno aborda un barco de piedra, se va a hundir junto con él. (4)

ਆਪਨੜਾ ਮਨੁ ਵੇਚੀਐ; ਸਿਰੁ ਦੀਜੈ ਨਾਲੇ ॥

aapanarraa man vecheeai; sir deejai naale |

Sant Singh KhalsaSo offer your mind, and surrender your head with it.
Manmohan SinghSell thy soul unto the Guru and surrender Thy head along with.
Manmohan Singh (Punjabi)ਆਪਣੀ ਆਤਮਾਂ ਗੁਰਾਂ ਦੇ ਕੋਲ ਫਰੇਖਤ ਕਰ ਦੇ ਅਤੇ ਆਪਣਾ ਸੀਸ ਭੀ ਸਾਥ ਹੀ ਭੇਟਾ ਧਰ ਦੇ।
Fareedkot Teekaਤਾਂ ਤੇ ਸਤਸੰਗਤ ਮੇਂ ਅਪਨਾ ਮਨ ਬੇਚ ਦੇਈਏ, ਸਿਰ ਭੀ ਸਾਥ ਹੀ ਦੇ ਦੀਜੀਏ, ਭਾਵ ਹੰਕਾਰ ਤਿਆਗ ਦੇਈਏ॥
Prof. Sahib Singhਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮਤਿ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ),

ਪਦ ਅਰਥ ਨਾਲੇ = ਨਾਲ ਹੀ।

SikhNet (Spanish)Uno debería entregar su cuerpo y su mente al Señor y realizar la

ਗੁਰਮੁਖਿ ਵਸਤੁ ਪਛਾਣੀਐ; ਅਪਨਾ ਘਰੁ ਭਾਲੇ ॥੫॥

guramukh vasat pachhaaneeai; apanaa ghar bhaale |5|

Sant Singh KhalsaThe Gurmukh realizes the true essence, and finds the home of his own self. ||5||
Manmohan SinghIf is through the Guru, that the 'real Thing is recognised and one's own home is found.
Manmohan Singh (Punjabi)ਗੁਰਾਂ ਦੁਆਰਾ ਹੀ, ਅਸਲੀ ਸ਼ੈ ਸਿੰਆਣੀ ਜਾਂਦੀ ਹੈ, ਅਤੇ ਬੰਦੇ ਨੂੰ ਆਪਣਾ ਝੁੱਗਾ ਲੱਭ ਪੈਂਦਾ ਹੈ।
Fareedkot Teekaਜੋ ਗੁਰਮਖਿ ਦ੍ਵਾਰੇ ਆਤਮ ਰੂਪ ਵਸਤੂ ਕੋ ਪਛਾਨਤਾ ਹੈ, ਸੋ ਅਪਨੇ ਅੰਤਸਕਰਣ ਮੇਂ ਢੂੰਢਤਾ ਹੈ ਅਰਥਾਤ ਵਿਚਾਰ ਕਰਤਾ ਹੈ॥੫॥
Prof. Sahib Singhਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ ॥੫॥

ਪਦ ਅਰਥ ਵਸਤੁ = ਨਾਮ-ਪਦਾਰਥ। ਘਰੁ = ਹਿਰਦਾ। ਭਾਲੇ = ਭਾਲਿ, ਭਾਲ ਕੇ ॥੫॥

SikhNet (Spanish)Esencia de la Verdadera Sustancia a través del Guru, y así encontrar el Verdadero Hogar. (5)

ਜੰਮਣ ਮਰਣਾ ਆਖੀਐ; ਤਿਨਿ ਕਰਤੈ ਕੀਆ ॥

jaman maranaa aakheeai; tin karatai keea |

Sant Singh KhalsaPeople discuss birth and death; the Creator created this.
Manmohan SinghPeople discuss births and death. That Creator has done all this.
Manmohan Singh (Punjabi)ਲੋਕ ਪੈਦਾਇਸ਼ ਅਤੇ ਮੌਤ ਬਾਰੇ ਗੱਲਾਂ ਕਰਦੇ ਹਨ। ਇਹ ਸਾਰਾ ਕੁਝ ਉਸ ਸਿਰਜਣਹਾਰ ਨੇ ਕੀਤਾ ਹੈ।
Fareedkot Teekaਜਨਮਨਾ ਮਰਣਾ ਜੋ ਕਹੀਤਾ ਹੈ, ਸੋ ਤੋ ਤਿਸ ਕਰਤਾਰ ਨੇ ਕੀਆ ਹੈ॥
Prof. Sahib Singhਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ, ਇਹ ਕਰਤਾਰ ਨੇ ਆਪ ਹੀ ਬਣਾਇਆ ਹੈ।

ਪਦ ਅਰਥ ਤਿਨਿ ਕਰਤੈ = ਉਸ ਕਰਤਾਰ ਨੇ।

SikhNet (Spanish)Hablamos de nacimiento y de muerte pero este es el Juego del Señor Creador.

ਆਪੁ ਗਵਾਇਆ ਮਰਿ ਰਹੇ; ਫਿਰਿ ਮਰਣੁ. ਨ ਥੀਆ ॥੬॥

aap gavaaeaa mar rahe; fir maran. na theea |6|

Sant Singh KhalsaThose who conquer their selfhood and remain dead, shall never have to die again. ||6||
Manmohan SinghThey who remain dead by stilling their ego, die not, again.
Manmohan Singh (Punjabi)ਜੋ ਆਪਣੀ ਹੰਗਤਾ ਨੂੰ ਵੰਝਾ ਕੇ, ਮਰੇ ਰਹਿੰਦੇ ਹਨ, ਉਹ ਮੁੜ ਕੇ ਨਹੀਂ ਮਰਦੇ।
Fareedkot Teekaਪਰੰਤੂ ਜਿਨੋਂ ਨੇ ਆਪਾ ਭਾਉ ਕੋ ਗਵਾਇਆ ਹੈ, ਸੋ ਪਰਮੇਸ੍ਵਰ ਕੇ ਸਾਥ ਮਿਲ ਰਹੇ, ਭਾਵ ਅਭੇਦ ਹੋ ਰਹੇ ਹੈਂ, ਤਿਨੋਂ ਕੋ ਫਿਰ ਮਰਨਾ ਨਹੀਂ ਹੂਆ ਹੈ॥੬॥
Prof. Sahib Singhਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੬॥

ਪਦ ਅਰਥ ਆਪੁ = ਆਪਾ-ਭਾਵ। ਮਰਣੁ = ਜਨਮ ਮਰਨ ਦਾ ਗੇੜ ॥੬॥

SikhNet (Spanish)Sí, aquél que muere para su ego, no muere otra vez. (6)

ਸਾਈ ਕਾਰ ਕਮਾਵਣੀ; ਧੁਰ ਕੀ ਫੁਰਮਾਈ ॥

saaee kaar kamaavanee; dhur kee furamaaee |

Sant Singh KhalsaDo those deeds which the Primal Lord has ordered for you.
Manmohan SinghOne should accomplish the task which the Primal Lord has enjoined upon him.
Manmohan Singh (Punjabi)ਇਨਸਾਨ ਨੂੰ ਉਹ ਕੰਮ ਕਰਨਾ ਉਚਿੱਤ ਹੈ, ਜਿਸ ਬਾਰੇ ਆਦਿ ਪ੍ਰਭੂ ਨੇ ਉਸ ਨੂੰ ਹੁਕਮ ਕੀਤਾ ਹੈ।
Fareedkot Teekaਜੋ ਧੁਰ ਕੀ ਕਹੀ ਹੂਈ ਕਾਰ, ਭਾਵ ਭਗਤੀ ਹੈ, ਸੋਈ ਕਮਾਵਣੀ ਚਾਹੀਏ॥
Prof. Sahib Singhਧੁਰੋਂ ਹੀ (ਪ੍ਰਭੂ ਦੇ ਹੁਕਮ ਅਨੁਸਾਰ) ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ,
SikhNet (Spanish)Uno debería hacer las acciones que están inscritas en su destino por Dios, si uno ofrece su mente al Guru,

ਜੇ ਮਨੁ ਸਤਿਗੁਰ ਦੇ ਮਿਲੈ; ਕਿਨਿ. ਕੀਮਤਿ ਪਾਈ ॥੭॥

je man satigur de milai; kin. keemat paaee |7|

Sant Singh KhalsaIf one surrenders his mind upon meeting the True Guru, who can estimate its value? ||7||
Manmohan SinghIf man, meeting the True Guru, surrenders his soul unto him, who can appraise his worth?
Manmohan Singh (Punjabi)ਜੇਕਰ ਆਦਮੀ ਸੱਚੇ ਗੁਰਾਂ ਨੂੰ ਮਿਲ ਕੇ ਆਪਣੀ ਆਤਮਾ ਉਨ੍ਹਾਂ ਦੀ ਭੇਟਾ ਕਰ ਦੇਵੇ, ਤਾਂ ਉਸ ਦਾ ਮੁੱਲ ਕੌਣ ਪਾ ਸਕਦਾ ਹੈ?
Fareedkot Teekaਜੋ ਅਪਨਾ ਮਨ ਦੇ ਕਰ ਸਤਗੁਰੋਂ ਸੇ ਮਿਲੇ ਹੈਂ ਤਿਨ ਕੀ ਫਿਰ ਕਿਸਨੇ ਕੀਮਤ ਪਾਈ ਹੈ ਅਰਥਾਤ ਕਿਸੀ ਨੇ ਨਹੀਂ ਪਾਈ ਹੈ॥੭॥
Prof. Sahib Singhਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ ॥੭॥

ਪਦ ਅਰਥ ਸਤਿਗੁਰ ਦੇ = ਗੁਰੂ ਨੂੰ ਦੇ ਕੇ। ਕਿਨਿ = ਕਿਸ ਨੇ? ॥੭॥

SikhNet (Spanish)encontrándolo así, este Encuentro es de valor incalculable. (7)

ਰਤਨਾ ਪਾਰਖੁ ਸੋ ਧਣੀ; ਤਿਨਿ ਕੀਮਤਿ ਪਾਈ ॥

ratanaa paarakh so dhanee; tin keemat paaee |

Sant Singh KhalsaThat Lord Master is the Assayer of the jewel of the mind; He places the value on it.
Manmohan SinghThat Master is the Assayer of the mind jewels and He sets the price thereof.
Manmohan Singh (Punjabi)ਉਹ ਮਾਲਕ ਮਨ ਮਾਣਕਾਂ ਨੂੰ ਪਰਖਣਹਾਰ ਹੈ ਅਤੇ ਉਹਨਾਂ ਦਾ ਮੁੱਲ ਪਾਉਂਦਾ ਹੈ।
Fareedkot Teekaਰਤਨ ਬੈਰਾਗ ਬਿਬੇਕਾਦਿਕ ਕੇ ਧਾਰਨ ਕਰਨ ਹਾਰਾ ਜੋ ਪੁਰਖੁ ਹੈ, ਸੋ (ਧਣੀ) ਅਕਾਲ ਪੁਰਖ ਕਾ (ਪਾਰਖੁ) ਜਾਨਨੇ ਹਾਰਾ ਹੈ, ਤਿਸ ਨੇ ਤਿਸ ਕੀ ਕੀਮਤਿ ਪਾਈ ਹੈ॥
Prof. Sahib Singhਉਹ ਮਾਲਕ ਆਪ ਹੀ ਇਹਨਾਂ (ਆਪ ਦੇ ਬਣਾਏ ਹੋਏ) ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ।

ਪਦ ਅਰਥ ਪਾਰਖੁ = ਪਰਖ ਕਰਨ ਵਾਲਾ, ਜੌਹਰੀ। ਧਣੀ = ਮਾਲਕ-ਪ੍ਰਭੂ। ਤਿਨਿ = ਉਸ (ਪ੍ਰਭੂ) ਨੇ।

SikhNet (Spanish)El Señor Mismo es el Evaluador de la joya de la mente; sólo Él conoce su precio.

ਨਾਨਕ ਸਾਹਿਬੁ ਮਨਿ ਵਸੈ; ਸਚੀ ਵਡਿਆਈ ॥੮॥੧੭॥

naanak saahib man vasai; sachee vaddiaaee |8|17|

Sant Singh KhalsaO Nanak, True is the Glory of that one, in whose mind the Lord Master dwells. ||8||17||
Manmohan SinghNanak, true is the glory of him, in whose heart the Lord dwells.
Manmohan Singh (Punjabi)ਨਾਨਕ ਸੱਚੀ ਹੈ ਕੀਰਤੀ ਉਸ ਦੀ, ਜਿਸ ਦੇ ਦਿਲ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਸਾਹਿਬ ਬਸਤਾ ਹੈ ਤਿਸ ਕੀ ਸਚੀ ਵਡਿਆਈ ਹੋਤੀ ਹੈ॥੮॥੫॥੧੭॥☬ਨਾਮ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ ॥੮॥੧੭॥
SikhNet (Spanish)Dice Nanak, si el Señor habita en nuestra mente, esa es la Gloria Verdadera. (8‑17)

Open this shabad →

Shabad Guru Nanak Dev Ji Raag Aasaa continues on Ang 421

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਜਿਨੑੀ ਨਾਮੁ ਵਿਸਾਰਿਆ; ਦੂਜੈ ਭਰਮਿ ਭੁਲਾਈ ॥

jinaee naam visaariaa; doojai bharam bhulaaee |

Sant Singh KhalsaThose who have forgotten the Naam, the Name of the Lord, are deluded by doubt and duality.
Manmohan SinghThey who have forgotten the Name go astray in another's love and superstition.
Manmohan Singh (Punjabi)ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੈ, ਉਹ ਹੋਰਸ ਦੇ ਪਿਆਰ ਅਤੇ ਸੰਦੇਹ ਅੰਦਰ ਕੁਰਾਹੇ ਪੈ ਜਾਂਦੇ ਹਨ।
Fareedkot Teekaਜਿਨੋਂ ਨੇ ਨਾਮ ਕੋ ਬਿਸਾਰ ਦੀਆ ਹੈ, ਤਿਨ ਕੀ ਬੁਧਿ (ਦੂਜੈ) ਦ੍ਵੈਤ ਭਾਉ ਨੇ ਭਰਮ ਮੇਂ ਭੁਲਾਈ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਹੋਰ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ) ਖੁੰਝ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,

ਪਦ ਅਰਥ ਦੂਜੈ ਭਰਮਿ = ਦੂਜੇ ਭੁਲੇਖੇ ਵਿਚ, (ਪਰਮਾਤਮਾ ਦਾ ਪੱਲਾ ਛੱਡ ਕੇ) ਹੋਰ ਭਟਕਣਾ ਵਿਚ। ਭੁਲਾਈ = ਭੁਲਾਇ, ਭੁੱਲ ਕੇ, ਗ਼ਲਤੀ ਖਾ ਕੇ।

SikhNet (Spanish)Quienes abandonan el Naam, el Nombre del Señor, son arrastrados al mundo de la duda;

ਮੂਲੁ ਛੋਡਿ. ਡਾਲੀ ਲਗੇ; ਕਿਆ ਪਾਵਹਿ ਛਾਈ ॥੧॥

mool chhodd. ddaalee lage; kiaa paaveh chhaaee |1|

Sant Singh KhalsaThose who abandon the roots and cling to the branches, shall obtain only ashes. ||1||
Manmohan SinghThey, who let go the root and cling to the branches, what do they obtain? Ashes.
Manmohan Singh (Punjabi)ਜੋ ਮੁੱਢ ਨੂੰ ਤਿਆਗ ਕੇ ਟਣਿੀਆਂ ਨੂੰ ਚਿੰਮੜਦੇ ਹਨ, ਉਹ ਕੀ ਹਾਸਲ ਕਰਦੇ ਹਨ? ਸੁਆਹ।
Fareedkot Teekaਜੋ ਮੂਲ ਕੋ ਛੋਡ ਕਰ ਡਾਲੀਓਂ ਮੇਂ ਲਗੇ ਹੈਂ ਅਰਥਾਤ ਅਕਾਲ ਪੁਰਖ ਕੀ ਸੇਵਾ ਕੋ ਛੋਡ ਕਰ ਆਨ ਦੇਵਤੋਂ ਕੀ ਉਪਾਸਨਾ ਕਰਤੇ ਹੈਂ, ਸੋ ਕ੍ਯਾ ਪਾਵਹਿਗੇ (ਛਾਈ) ਭਸਮ ਅਰਥਾਤ ਉਨ ਕੋ ਕੁਛ ਨਹੀਂ ਮਿਲੇਗਾ॥੧॥
Prof. Sahib Singhਉਹ (ਸੰਸਾਰ-ਰੁੱਖ ਦੇ) ਮੂਲ (-ਪ੍ਰਭੂ) ਨੂੰ ਛੱਡ ਕੇ (ਸੰਸਾਰ-ਰੁੱਖ ਦੀਆਂ) ਡਾਲੀਆਂ (ਮਾਇਆ ਦੇ ਪਸਾਰੇ) ਵਿਚ ਲੱਗ ਗਏ ਤੇ ਉਹਨਾਂ ਨੂੰ (ਆਤਮਕ ਜੀਵਨ ਵਿਚੋਂ) ਕੁਝ ਭੀ ਨਹੀਂ ਮਿਲਿਆ ॥੧॥

ਪਦ ਅਰਥ ਮੂਲੁ = (ਸੰਸਾਰ-ਰੁੱਖ ਦਾ) ਮੁੱਢ। ਡਾਲੀ = (ਸੰਸਾਰ-ਰੁੱਖ ਦੀਆਂ) ਡਾਲਾਂ ਵਿਚ ਮਾਇਆ ਦੇ ਪਸਾਰੇ ਵਿਚ। ਛਾਈ = ਸੁਆਹ ॥੧॥

SikhNet (Spanish)sí, aquél que olvida la raíz y sólo piensa en las ramas, ¿podría obtener la esencia del árbol? (1)

ਬਿਨੁ ਨਾਵੈ. ਕਿਉ ਛੂਟੀਐ; ਜੇ ਜਾਣੈ ਕੋਈ ॥

bin naavai. kiau chhootteeai; je jaanai koee |

Sant Singh KhalsaWithout the Name, how can one be emancipated? Who knows this?
Manmohan SinghWithout the Name, if one were to understand, how can one be emancipated?
Manmohan Singh (Punjabi)ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦਖਲਾਸ ਹੋ ਸਕਦਾ ਹੈ? ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ।
Fareedkot Teekaਜੇ ਕੋ (ਜਾਣੈ) ਸਮਝੈ ਤੋ ਭਲਾ ਨਾਮ ਸੇ ਬਿਨਾਂ ਸੰਸਾਰ ਬੰਧਨ ਸੇ ਕੈਸੇ ਛੂਟਨਾ ਹੋਤਾ ਹੈ ਅਰਥਾਤ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਮਨੁੱਖ ਸਮਝ ਲਏ ਕਿ ਪਰਮਾਤਮਾ ਦੇ ਨਾਮ (ਵਿਚ ਜੁੜਨ) ਤੋਂ ਬਿਨਾ (ਮਾਇਆ ਦੇ ਮੋਹ ਤੋਂ) ਬਚ ਨਹੀਂ ਸਕੀਦਾ,
SikhNet (Spanish)No existe emancipación sin el Nombre.

ਗੁਰਮੁਖਿ ਹੋਇ. ਤ ਛੂਟੀਐ; ਮਨਮੁਖਿ ਪਤਿ ਖੋਈ ॥੧॥ ਰਹਾਉ ॥

guramukh hoe. ta chhootteeai; manamukh pat khoee |1| rahaau |

Sant Singh KhalsaOne who becomes Gurmukh is emancipated; the self-willed manmukhs lose their honor. ||1||Pause||
Manmohan SinghIf man be holy, he is saved, then the perverse person loses his honour. Pause.
Manmohan Singh (Punjabi)ਜੇਕਰ ਬੰਦਾ ਨਿਰਾ ਅਪਰਾਧ ਹੋ ਜਾਵੇ ਤਾਂ ਉਹ ਤਰ ਜਾਂਦਾ ਹੈ। ਪ੍ਰਭੂ-ਪ੍ਰਤੀਕੂਲ ਆਪਣੀ ਇਜਤ ਗੁਆ ਲੈਂਦਾ ਹੈ। ਠਹਿਰਾਉ।
Fareedkot Teekaਜਬ ਗੁਰਮੁਖ ਹੋਈਤਾ ਹੈ ਤਬ ਛੁਟੀਤਾ ਹੈ ਅਰੁ ਮਨਮੁਖਤਾ ਕਰ ਪ੍ਰਤਿਸ੍ਟਾ ਖੋਈਤੀ ਹੈ॥੧॥ ਰਹਾਉ ॥
Prof. Sahib Singhਤਾਂ ਉਹ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ (ਮਾਇਆ ਦੇ ਮੋਹ ਤੋਂ) ਖ਼ਲਾਸੀ ਕਰ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ-ਮੋਹ-ਵਿਚ ਫਸ ਕੇ) ਆਪਣੀ ਇੱਜ਼ਤ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਗਵਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਪਤਿ = ਇੱਜ਼ਤ। ਖੋਈ = ਗਵਾ ਲਈ ॥੧॥ ਰਹਾਉ ॥

SikhNet (Spanish)Quien se vuelve Gurmukh, se libera y los arrogantes Manmukhs pierden su honor. (1‑Pausa)

ਜਿਨੑੀ ਏਕੋ ਸੇਵਿਆ; ਪੂਰੀ ਮਤਿ ਭਾਈ ॥

jinaee eko seviaa; pooree mat bhaaee |

Sant Singh KhalsaThose who serve the One Lord become perfect in their understanding, O Siblings of Destiny.
Manmohan SinghPerfect is the intellect of those, who serve the one Lord, O brother.
Manmohan Singh (Punjabi)ਪੂਰਨ ਹੈ ਅਕਲ ਉਨ੍ਹਾਂ ਦੀ ਜੋ ਇਕ ਸੁਆਮੀ ਦੀ ਘਾਲ ਕਮਾਉਂਦੇ ਹਨ, ਹੇ ਵੀਰ!
Fareedkot Teekaਹੇ ਭਾਈ! ਜਿਨੋਂ ਨੇ ਏਕ ਕਾ ਸੇਵਨ ਕੀਆ ਹੈ, ਤਿਨ ਕੀ ਬੁਧਿ ਪੂਰੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੀ ਅਕਲ (ਮਾਇਆ ਦੇ ਮੋਹ ਵਿਚ) ਉਕਾਈ ਨਹੀਂ ਖਾਂਦੀ।

ਪਦ ਅਰਥ ਪੂਰੀ = ਮੁਕੰਮਲ, ਉਕਾਈ ਨਾਹ ਖਾਣ ਵਾਲੀ। ਭਾਈ = ਹੇ ਭਾਈ!

SikhNet (Spanish)Quienes sirvieron únicamente a su Señor, se volvieron perfectos en su entendimiento, oh Hermanos del Destino.

ਆਦਿ ਜੁਗਾਦਿ ਨਿਰੰਜਨਾ; ਜਨ ਹਰਿ ਸਰਣਾਈ ॥੨॥

aad jugaad niranjanaa; jan har saranaaee |2|

Sant Singh KhalsaThe Lord's humble servant finds Sanctuary in Him, the Immaculate One, from the very beginning, and throughout the ages. ||2||
Manmohan SinghThe slave of God takes shelter in Him, who was in the beginning, and in the primal age, and who is the Immaculate One.
Manmohan Singh (Punjabi)ਰੱਬ ਦਾ ਗੋਲਾ ਉਸ ਦੀ ਪਨਾਹ ਲੈਂਦਾ ਹੈ, ਜੋ ਐਨ ਆਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੀ ਅਤੇ ਜੋ ਪਵਿੱਤਰ ਪੁਰਖ ਹੈ।
Fareedkot Teekaਸੋ ਭਗਤ ਜਨ (ਆਦਿ ਜੁਗਾਦਿ) ਸਦਾ ਸਦਾ ਨਿਰੰਜਨ ਹਰੀ ਕੀ ਸਰਣ ਮੇਂ ਰਹਤੇ ਹੈਂ॥੨॥
Prof. Sahib Singhਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸਰਨ ਵਿਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਭੀ ਸ਼ੁਰੂ ਤੋਂ ਹੈ ਅਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੨॥

ਪਦ ਅਰਥ ਜਨ = ਪ੍ਰਭੂ ਦੇ ਸੇਵਕ ॥੨॥

SikhNet (Spanish)Los humildes sirvientes encuentran su Santuario en Él, en el Uno Inmaculado, desde el principio y a través de las épocas. (2)

ਸਾਹਿਬੁ ਮੇਰਾ ਏਕੁ ਹੈ; ਅਵਰੁ ਨਹੀ ਭਾਈ ॥

saahib meraa ek hai; avar nahee bhaaee |

Sant Singh KhalsaMy Lord and Master is the One; there is no other, O Siblings of Destiny.
Manmohan SinghMy Master is one, and there is not another, O brother.
Manmohan Singh (Punjabi)ਮੇਰਾ ਮਾਲਕ ਕੇਵਲ ਇੱਕ ਹੈ, ਹੋਰ ਕੋਈ ਨਹੀਂ, ਹੇ ਭਰਾ!
Fareedkot Teekaਹੇ ਭਾਈ! ਮੇਰਾ ਸਾਹਿਬ ਏਕ ਹੈ ਅਵਰ ਦੂਸਰਾ ਤਿਸ ਕੇ ਸਮਾਨ ਨਹੀਂ ਹੈ॥
Prof. Sahib Singhਹੇ ਭਾਈ! ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ।

ਪਦ ਅਰਥ ਭਾਈ = ਹੇ ਭਾਈ!

SikhNet (Spanish)Mi Señor es el Uno Solo, oh Hermanos del Destino, no hay nadie más,

ਕਿਰਪਾ ਤੇ, ਸੁਖੁ ਪਾਇਆ; ਸਾਚੇ ਪਰਥਾਈ ॥੩॥

kirapaa te, sukh paaeaa; saache parathaaee |3|

Sant Singh KhalsaBy the Grace of the True Lord, celestial peace is obtained. ||3||
Manmohan SinghBy the True Lord's grace, celestial bliss is obtained.
Manmohan Singh (Punjabi)ਸੱਚੇ ਸਾਹਿਬ ਦੀ ਦਇਆ ਦੁਆਰਾ, ਬੈਕੁੰਠੀ ਅਨੰਦ ਪ੍ਰਾਪਤ ਹੁੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ (ਸਾਚੇ ਪਰਥਾਈ) ਹਰੀ ਕੀ ਪ੍ਰਾਪਤੀ ਕਾ ਸੁਖੁ ਪਾਯਾ ਹੈ॥੩॥
Prof. Sahib Singhਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਆਨੰਦ ਮਿਲਦਾ ਹੈ ॥੩॥

ਪਦ ਅਰਥ ਤੇ = ਤੋਂ, ਰਾਹੀਂ। ਸਾਚੇ ਪਰਥਾਈ = ਸਦਾ-ਥਿਰ ਪ੍ਰਭੂ ਦੇ ਆਸਰੇ ॥੩॥

SikhNet (Spanish)y es a través de la Gracia del Uno Verdadero que la Paz Celestial es obtenida. (3)

ਗੁਰ ਬਿਨੁ, ਕਿਨੈ ਨ ਪਾਇਓ; ਕੇਤੀ ਕਹੈ ਕਹਾਏ ॥

gur bin, kinai na paaeo; ketee kahai kahaae |

Sant Singh KhalsaWithout the Guru, no one has obtained Him, although many may claim to have done so.
Manmohan SinghWithout the Guru, none has obtained God, though many may say and assert so.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ, ਭਾਵੇਂ ਅਨੇਕਾਂ ਇਸ ਤਰ੍ਹਾਂ ਆਖਣ ਤੇ ਦੱਸਣ।
Fareedkot Teekaਗੁਰੂ ਕੇ ਉਪਦੇਸ ਸੇ ਬਿਨਾਂ ਪਰਮੇਸ੍ਵਰ ਕੋ ਕਿਸੀ ਨੇ ਨਹੀਂ ਪਾਇਆ ਹੈ, ਚਾਹੇ ਕੋਈ ਕਿਤਨੀਆਂ ਬਾਤਾਂ ਕਹੇ ਚਾਹੈਂ ਔਰੋਂ ਸੇ ਕਹਾਵੈ॥
Prof. Sahib Singhਬਥੇਰੀ ਲੋਕਾਈ ਹੋਰ ਹੋਰ ਰਸਤੇ ਦੱਸਦੀ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।

ਪਦ ਅਰਥ ਕੇਤੀ = ਬਥੇਰੀ ਲੋਕਾਈ।

SikhNet (Spanish)Sin el Guru, nadie ha obtenido al Señor, aunque muchos digan que Lo han logrado,

ਆਪਿ ਦਿਖਾਵੈ ਵਾਟੜੀਂ; ਸਚੀ ਭਗਤਿ ਦ੍ਰਿੜਾਏ ॥੪॥

aap dikhaavai vaattarreen; sachee bhagat drirraae |4|

Sant Singh KhalsaHe Himself reveals the Way, and implants true devotion within. ||4||
Manmohan SinghThe Lord Himself shows the way and fixes true devotional service in man's mind.
Manmohan Singh (Punjabi)ਸੁਆਮੀ ਖੁਦ ਰਸਤਾ ਵਿਖਾਲਦਾ ਹੈ ਅਤੇ ਸੱਚੀ ਅਨੁਰਾਗੀ ਸੇਵਾ ਨੂੰ ਮਨੁੱਖ ਦੇ ਮਨ ਵਿੱਚ ਪੱਕੀ ਕਰਦਾ ਹੈ।
Fareedkot Teekaਜਬ ਗੁਰੂ ਪ੍ਰਸੰਨ ਹੋਇ ਤਬ ਆਪ ਹੀ ਹਰਿ ਪ੍ਰਾਪਤੀ ਕੀ ਭਗਤੀ ਰੂਪ (ਵਾਟੜੀ) ਡੰਡੀ ਦਿਖਾਉਤੇ ਹੈਂ, ਪੁਨਃ ਆਪ ਹੀ ਦ੍ਰਿੜਤਾ ਕਰਾਵਤੇ ਹੈਂ॥੪॥
Prof. Sahib Singh(ਗੁਰੂ ਦੀ ਸਰਨ ਪਿਆਂ) ਪਰਮਾਤਮਾ (ਆਪਣੇ ਮਿਲਾਪ ਦਾ) ਸਹੀ ਰਸਤਾ ਆਪ ਹੀ ਵਿਖਾ ਦੇਂਦਾ ਹੈ, (ਜੀਵ ਦੇ ਹਿਰਦੇ ਵਿਚ) ਸਦਾ-ਥਿਰ ਰਹਿਣ ਵਾਲੀ ਭਗਤੀ ਪੱਕੀ ਕਰ ਦੇਂਦਾ ਹੈ ॥੪॥

ਪਦ ਅਰਥ ਵਾਟੜੀਂ = ਸੋਹਣੀ ਵਾਟ। ਸਚੀ = ਸਦਾ-ਥਿਰ ॥੪॥

SikhNet (Spanish)el Señor Mismo nos muestra el Camino, y la Verdadera Alabanza es enaltecida en la mente. (4)

ਮਨਮੁਖੁ ਜੇ ਸਮਝਾਈਐ; ਭੀ ਉਝੜਿ ਜਾਏ ॥

manamukh je samajhaaeeai; bhee ujharr jaae |

Sant Singh KhalsaEven if the self-willed manmukh is instructed, he stills goes into the wilderness.
Manmohan SinghEven if an apostate be instructed, he still goes to the wilderness.
Manmohan Singh (Punjabi)ਜੇਕਰ ਅਧਰਮੀ ਨੂੰ ਸਿੱਖਮਤ ਦਿੱਤੀ ਜਾਵੇ, ਤਾਂ ਭੀ ਉਹ ਬੀਆਬਾਨ ਨੂੰ ਜਾਂਦਾ ਹੈ।
Fareedkot Teekaਮਨਮੁਖ ਕੋ ਜੇ ਕਰ ਸਮਝਾਈਏ ਤਾਂ ਵੀ ਵਹੁ (ਉਝੜਿ) ਉਜਾੜ, ਭਾਵ ਕੁਰਸਤੇ ਹੀ ਜਾਤਾ ਹੈ॥
Prof. Sahib Singhਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ (ਸਹੀ ਰਸਤਾ) ਸਮਝਾਣ ਦੀ ਕੋਸ਼ਿਸ਼ ਭੀ ਕਰੀਏ, ਤਾਂ ਭੀ ਉਹ ਕੁਰਾਹੇ ਹੀ ਜਾਂਦਾ ਹੈ।

ਪਦ ਅਰਥ ਉਝੜਿ = ਗ਼ਲਤ ਰਸਤੇ।

SikhNet (Spanish)Uno puede tratar con todos los medios posibles de instruir a los hombres y encausar su ego, pero nadie es emancipado sin el Naam,

ਬਿਨੁ ਹਰਿ ਨਾਮ. ਨ ਛੂਟਸੀ; ਮਰਿ ਨਰਕ ਸਮਾਏ ॥੫॥

bin har naam. na chhoottasee; mar narak samaae |5|

Sant Singh KhalsaWithout the Lord's Name, he shall not be emancipated; he shall die, and sink into hell. ||5||
Manmohan SinghWithout God's Name, he shall not be saved, and shall sink into hell after death.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਾਝੋਂ ਉਸ ਦੀ ਖਲਾਸੀ ਨਹੀਂ ਹੋਣੀ। ਮਰਨ ਮਗਰੋਂ ਉਹ ਦੋਜ਼ਕ ਵਿੱਚ ਗ਼ਰਕ ਹੋ ਜਾਵੇਗਾ।
Fareedkot Teekaਹਰਿ ਨਾਮ ਬਿਨਾਂ ਨਹੀਂ ਛੁਟੇਗਾ ਅਰੁ ਮਰ ਕਰ ਨਰਕ ਮੇਂ ਸਮਾਵੇਗਾ॥੫॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇਸ (ਕੁਰਾਹ ਤੋਂ) ਬਚ ਨਹੀਂ ਸਕਦਾ, (ਕੁਰਾਹੇ ਪਿਆ ਹੋਇਆ) ਉਹ ਆਤਮਕ ਮੌਤ ਸਹੇੜ ਲੈਂਦਾ ਹੈ, (ਮਾਨੋ,) ਨਰਕਾਂ ਵਿਚ ਪਿਆ ਰਹਿੰਦਾ ਹੈ ॥੫॥

ਪਦ ਅਰਥ ਨਰਕ = ਨਰਕਾਂ ਵਿਚ। ਮਰਿ = ਆਤਮਕ ਮੌਤੇ ਮਰ ਕੇ ॥੫॥

SikhNet (Spanish)el Nombre del Señor, y muriendo, caen en el hoyo profundo de la oscuridad de su conciencia. (5)

ਜਨਮਿ ਮਰੈ ਭਰਮਾਈਐ; ਹਰਿ ਨਾਮੁ. ਨ ਲੇਵੈ ॥

janam marai bharamaaeeai; har naam. na levai |

Sant Singh KhalsaHe wanders through birth and death, and never chants the Lord's Name.
Manmohan SinghHe, who repeats not God's Name, wanders in birth and death.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਜਾਪ ਨਹੀਂ ਕਰਦਾ, ਉਹ ਜੰਮਣ ਅਤੇ ਮਰਨ ਅੰਦਰ ਭਟਕਦਾ ਹੈ।
Fareedkot Teekaਜੋ ਹਰਿ ਨਾਮ ਕਾ ਸਿਮਰਨ ਨਹੀਂ ਕਰਤਾ ਹੈ, ਸੋ ਜਨਮ ਮਰਨ ਮੇਂ ਭ੍ਰਮਾਈਤਾ ਹੈ॥
Prof. Sahib Singhਜੇਹੜਾ ਮਨੁੱਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਭਰਮਾਈਐ = ਭਟਕਦਾ ਹੈ।

SikhNet (Spanish)Vagan en el ciclo de nacimientos y muertes, y nunca entonan el Naam, el Nombre del Señor.

ਤਾ ਕੀ ਕੀਮਤਿ. ਨਾ ਪਵੈ; ਬਿਨੁ ਗੁਰ ਕੀ ਸੇਵੈ ॥੬॥

taa kee keemat. naa pavai; bin gur kee sevai |6|

Sant Singh KhalsaHe never realizes his own value, without serving the Guru. ||6||
Manmohan SinghWithout serving the Guru, His worth cannot be realised.
Manmohan Singh (Punjabi)ਗੁਰਾਂ ਦੀ ਚਾਕਰੀ ਕਮਾਏ ਬਾਝੋਂ ਉਸ ਦਾ ਮੁੱਲ ਜਾਣਿਆਂ ਨਹੀਂ ਸਕਦਾ।
Fareedkot Teekaਗੁਰੋਂ ਕੀ ਸੇਵਾ ਕੀਏ ਬਿਨਾਂ ਤਿਸ ਪਰਮੇਸ੍ਵਰ ਕੀ ਕੀਮਤਿ ਨਹੀਂ ਪੜਤੀ, ਭਾਵ ਨਹੀਂ ਜਾਨੀਤਾ ਹੈ॥੬॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈ ਸਕਦੀ ॥੬॥

ਪਦ ਅਰਥ ਕੀਮਤਿ = ਕਦਰ ॥੬॥

SikhNet (Spanish)Al no servir al Guru, no toman conciencia de su propio valor. (6)

Open this shabad (19 lines, Angs 420-421) →

Ang 420 of 1430