ੴ

ਸਿੱਖਬਾਣੀ · SikhBani

Ang 325

Sri Guru Granth Sahib · Raag Gauree · 6 shabads, 58 lines
Translations
Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਅੰਧਕਾਰ; ਸੁਖਿ ਕਬਹਿ ਨ ਸੋਈ ਹੈ ॥

andhakaar; sukh kabeh na soee hai |

Sant Singh KhalsaIn the darkness, no one can sleep in peace.
Manmohan SinghIn spiritual ignorance, one can never sleep in peace.
Manmohan Singh (Punjabi)ਆਤਮਕ ਅਨ੍ਹੇਰੇ ਅੰਦਰ ਆਦਮੀ ਕਦਾਚਿੱਤ ਆਰਾਮ ਅੰਦਰ ਨਹੀਂ ਸੌ ਸਕਦਾ।
Fareedkot Teekaਜੈਸੇ ਰਾਜਾ ਔਰ ਰੰਕ ਕੋ ਅੰਧੇਰੇ ਮੇਂ ਚੋਟ ਕਾ ਲਗਨਾ ਸਮ ਹੈ, ਸੁਖ ਮੇਂ ਇਸਥਿਤੀ ਕਬੀ ਨਹੀਂ ਹੋਤੀ ਹੈ॥
Prof. Sahib Singh(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;

ਪਦ ਅਰਥ ਅੰਧਕਾਰ = ਹਨੇਰਾ, ਅਗਿਆਨਤਾ ਦਾ ਹਨੇਰਾ, ਪਰਮਾਤਮਾ ਨੂੰ ਭੁੱਲਣ-ਰੂਪ ਹਨੇਰਾ। ਸੁਖਿ = ਸੁਖ ਵਿਚ। ਕਬਹਿ = ਕਦੇ। ਸੋਈ ਹੈ = ਸਵੀਂਦਾ, ਸੌਂ ਸਕੀਦਾ।

SikhNet (Spanish)¿Cómo puede uno dormir en Paz estando envuelto en la ignorancia?

ਰਾਜਾ ਰੰਕੁ ਦੋਊ; ਮਿਲਿ ਰੋਈ ਹੈ ॥੧॥

raajaa rank doaoo; mil roee hai |1|

Sant Singh KhalsaThe king and the pauper both weep and cry. ||1||
Manmohan SinghThe king and the pauper both weep alike.
Manmohan Singh (Punjabi)ਪਾਤਿਸ਼ਾਹ ਅਤੇ ਕੰਗਾਲ ਦੋਵੇਂ ਇਕਸਾਰ ਰੋਂਦੇ ਹਨ।
Fareedkot Teekaਤੈਸੇ ਅਗਿਆਨ ਅੰਧੇਰੇ ਮੇਂ ਜਬ ਤਕ ਜੀਵ ਹੈ ਤਬ ਤਕ ਰਾਜਾ ਸਮ ਪੰਡਤ ਹੋਵੇ ਰੰਕ ਸਮ ਮੂਰਖ ਹੋਵੇ ਮਿਲ ਦੋਨੋਂ ਦੁਖੋਂ ਕਰ ਰੋਵਤੇ ਹੈਂ॥੧॥☬ਕਹੇ ਹੂਏ ਅਰਥ ਕੋ ਸਪਸ੍ਟ ਕਰਤੇ ਹੈਂ:
Prof. Sahib Singhਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥

ਪਦ ਅਰਥ ਰੰਕੁ = ਕੰਗਾਲ। ਦੋਊ = ਦੋਵੇਂ। ਰੋਈ ਹੈ = ਰੋਂਦੇ ਹਨ, ਦੁਖੀ ਹੁੰਦੇ ਹਨ। ਮਿਲਿ = ਮਿਲ ਕੇ, ਰਲ ਕੇ। ਦੋਊ ਮਿਲਿ = ਦੋਵੇਂ ਹੀ ॥੧॥

SikhNet (Spanish)Guiados por la ignorancia, tanto el pobre como el rico se pasan la vida lamentándose.(1)

ਜਉ ਪੈ; ਰਸਨਾ ਰਾਮੁ. ਨ ਕਹਿਬੋ ॥

jau pai; rasanaa raam. na kahibo |

Sant Singh KhalsaAs long as the tongue does not chant the Lord's Name,
Manmohan SinghTill the time man's tongue repeats not Lord's Name,
Manmohan Singh (Punjabi)ਜਦ ਤਾਂਈ ਇਨਸਾਨ ਦੀ ਜੀਭ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦੀ,
Fareedkot Teekaਹੇ ਭਾਈ! ਜਉ (ਪੈ) ਬਹੁੜੋ ਰਸਨਾ ਕਰ ਕਰਮ ਨਾਮ ਨਹੀਂ ਉਚਾਰੇਗਾ॥
Prof. Sahib Singh(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,

ਪਦ ਅਰਥ ਜਉਪੈ = ਜੇ ਕਰ, ਜਦ ਤਾਈਂ। ਰਸਨਾ = ਜੀਭ (ਨਾਲ)। ਕਹਿਬੋ = ਕਹਿੰਦੇ, ਸਿਮਰਦੇ, ਉੱਚਾਰਦੇ।

SikhNet (Spanish)Tanto como los labios no reciten el Naam, el Nombre del Señor,

ਉਪਜਤ ਬਿਨਸਤ; ਰੋਵਤ ਰਹਿਬੋ ॥੧॥ ਰਹਾਉ ॥

aupajat binasat; rovat rahibo |1| rahaau |

Sant Singh Khalsathe person continues coming and going in reincarnation, crying out in pain. ||1||Pause||
Manmohan Singhhe continues coming, going and bemoaning. Pause.
Manmohan Singh (Punjabi)ਉਹ ਆਉਂਦਾ ਜਾਂਦਾ ਅਤੇ ਵਿਰਲਾਪ ਕਰਦਾ ਰਹਿੰਦਾ ਹੈ। ਠਹਿਰਾਉ।
Fareedkot Teekaਤਉ ਜਨਮਤਾ ਮਰਤਾ ਰੋਤਾ ਹੀ ਰਹੇਗਾ॥੧॥ ਰਹਾਉ ॥☬ਜੇ ਕਹੇ ਧਨ ਕਰ ਹਮਾਰੀ ਬਡਾਈ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥

ਪਦ ਅਰਥ ਉਪਜਤ = ਜੰਮਦੇ। ਬਿਨਸਤ = ਮਰਦੇ। ਰੋਵਤ = ਰੋਂਦੇ। ਰਹਿਬੋ = ਰਹੋਗੇ ॥੧॥ ਰਹਾਉ ॥

SikhNet (Spanish)tanto cuanto uno va a ir y a regresar y además a lamentarse siempre. (1-Pausa)

ਜਸ ਦੇਖੀਐ; ਤਰਵਰ ਕੀ ਛਾਇਆ ॥

jas dekheeai; taravar kee chhaaeaa |

Sant Singh KhalsaIt is like the shadow of a tree;
Manmohan SinghThe wealth, which appears to be like the shadow of a tree,
Manmohan Singh (Punjabi)ਦੌਲਤ ਜੋ ਦਰਖਤ ਦੀ ਛਾਂ ਦੀ ਤਰ੍ਹਾਂ ਜਾਪਦੀ ਹੈ,
Fareedkot Teekaਜੈਸੇ ਬ੍ਰਿਛ ਕੀ ਛਇਆ ਪ੍ਰਣਾਮੀ ਦੇਖੀਤੀ ਹੈ॥
Prof. Sahib Singhਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);

ਪਦ ਅਰਥ ਜਸ = ਜਿਵੇਂ। ਤਰਵਰ = ਰੁੱਖ।

SikhNet (Spanish)Así como la sombra del árbol cambia siempre,

ਪ੍ਰਾਨ ਗਏ; ਕਹੁ ਕਾ ਕੀ ਮਾਇਆ ॥੨॥

praan ge; kahu kaa kee maaeaa |2|

Sant Singh Khalsawhen the breath of life passes out of the mortal being, tell me, what becomes of his wealth? ||2||
Manmohan Singhtell! who shall it belong when the life departs?
Manmohan Singh (Punjabi)ਦੱਸੋ ਖਾਂ! ਜਦ ਜਿੰਦੜੀ ਕੂਚ ਕਰ ਜਾਂਦੀ ਹੈ, ਕੀਹਦੀ ਹੋਏਗੀ?
Fareedkot Teekaਤੈਸੇ ਮਾਇਆ ਹੈ, ਜਬ ਪ੍ਰਾਨ ਚਲੇ ਗਏ ਤਬ ਕਹੋ ਤੋ ਕਿਸ ਕੀ ਮਾਇਆ ਹੈ॥੨॥☬ਜੇ ਕਹੇ ਹਮ ਖਟ ਕਰਮੀ ਹੋਣੇ ਕਰ ਬੈਕੁੰਠ ਕੋ ਜਾਵੇਂਗੇ? ਤਿਸ ਪਰ ਕਹਤੇ ਹੈਂ:
Prof. Sahib Singhਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥

ਪਦ ਅਰਥ ਕਹੁ = ਦੱਸੋ। ਕਾਂ ਕੀ = ਕਿਸ ਦੀ (ਭਾਵ, ਕਿਸੇ ਹੋਰ ਦੀ, ਬਿਗਾਨੀ) ॥੨॥

SikhNet (Spanish)así sucede con Maya, y cuando la vida pasa, no se va con uno. (2)

ਜਸ ਜੰਤੀ ਮਹਿ; ਜੀਉ ਸਮਾਨਾ ॥

jas jantee meh; jeeo samaanaa |

Sant Singh KhalsaIt is like the music contained in the instrument;
Manmohan SinghAs is the tune contained in the instrument so is the life in the body,
Manmohan Singh (Punjabi)ਜਿਸ ਤਰ੍ਹਾਂ ਆਵਾਜ਼ ਸਾਜ਼ ਅੰਦਰ ਰਮੀ ਹੋਈ ਹੈ, ਏਸੇ ਤਰ੍ਹਾਂ ਹੀ ਜਿੰਦ ਜਾਨ ਦੇਹ ਅੰਦਰ ਹੈ,
Fareedkot Teekaਜੈਸੇ (ਜੰਤੀ) ਬਾਜੇ ਕੇ ਟੂਟਨੇ ਕਰ ਤਿਸ ਕਾ (ਜੀਉ) ਸਬਦ ਬੀਚ ਸਮਾ ਗਿਆ ਹੈ ਅਰਥਾਤ ਲੈ ਹੋ ਗਿਆ॥
Prof. Sahib Singhਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)

ਪਦ ਅਰਥ ਜਸ = ਜਿਵੇਂ। ਜੰਤੀ = (ਰਾਗ ਦਾ) ਸਾਜ਼। ਜੀਉ = ਜਿੰਦ, ਰਾਗ ਦੀ ਜਿੰਦ, ਆਵਾਜ਼।

SikhNet (Spanish)Así como el tono se inmerge en el músico, así mi vida se inmerge en el Señor.

ਮੂਏ ਮਰਮੁ; ਕੋ ਕਾ ਕਰ ਜਾਨਾ ॥੩॥

mooe maram; ko kaa kar jaanaa |3|

Sant Singh Khalsahow can anyone know the secret of the dead? ||3||
Manmohan Singhtherefore how can anyone know the secret of the dead.
Manmohan Singh (Punjabi)ਇਸ ਲਈ ਮਰਿਆ ਹੋਇਆ ਦੇ ਭੇਤ ਨੂੰ ਕੋਈ ਕਿਸ ਤਰ੍ਹਾਂ ਜਾਣ ਸਕਦਾ ਹੈ?
Fareedkot Teekaਤੈਸੇ ਹੀ ਪ੍ਰਾਣਾਂ ਕਾ ਵਿਜੋਗ ਹੂਏ ਪੁਰਸ ਕਾ (ਮਰਮੁ) ਭੇਦ ਕਿਆ ਕਰਿ ਜਾਨਾ ਜਾਵੈ, ਕਿ ਬੈਕੁੰਠ ਕੋ ਗਿਆ ਹੈ ਵਾ ਨਰਕ ਕੋ ਗਿਆ ਹੈ, ਅਰਥਾਤ ਨਹੀਂ ਜਾਨਾ ਜਾਤਾ॥੩॥☬ਜੇ ਕਹੇ ਪਰਮੇਸ੍ਵਰ ਪ੍ਰਾਇਨੋਂ ਕਾ ਜੀਉ ਕਹਾ ਜਾਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥

ਪਦ ਅਰਥ ਮਰਮੁ = ਭੇਤ। ਮੂਏ ਮਰਮੁ = ਮਰ ਗਏ ਪ੍ਰਾਣੀ ਦਾ ਭੇਤ (ਕਿ ਉਹ ਕਿੱਥੇ ਗਿਆ ਹੈ)। ਕੋ = ਕੋਈ ਮਨੁੱਖ। ਕਾ ਕਰਿ = ਕਿਵੇਂ? ॥੩॥

SikhNet (Spanish)Pero, ¿cómo piensan que después de morir uno va a conocer los Misterios de Dios?(3)

ਹੰਸਾ ਸਰਵਰੁ; ਕਾਲੁ ਸਰੀਰ ॥

hansaa saravar; kaal sareer |

Sant Singh KhalsaLike the swan on the lake, death hovers over the body.
Manmohan SinghAs the swan moves about the lake, so does death hover over man's body.
Manmohan Singh (Punjabi)ਜਿਸ ਤਰ੍ਹਾਂ ਰਾਜ ਹੰਸ ਝੀਲ ਦੇ ਲਾਗੇ ਤਾਗੇ ਫਿਰਦਾ ਹੈ ਇਸ ਤਰ੍ਹਾਂ ਹੀ ਮੌਤ ਬੰਦੇ ਦੀ ਦੇਹਿ ਉਤੇ ਮੰਡਲਾਉਂਦੀ ਹੈ।
Fareedkot Teekaਜੀਵ ਹੰਸ ਤੋ ਬ੍ਰਹਮ ਸਰੋਵਰ ਕੋ ਪ੍ਰਾਪਤਿ ਹੋਤਾ ਹੈ ਕਾਲ ਸਰੀਰੋਂ ਕਾ ਅਭਾਵ ਕਰਤਾ ਹੈ, ਵਾ ਜੋ ਹੰਸ ਸਮ ਤਤ ਮਿਥ੍ਯਾ ਕੇ ਬਿਬੇਕੀ ਹੈਂ, ਸੋ ਬ੍ਰਹਮ ਸਰੋਵਰ ਕੋ ਪ੍ਰਾਪਤਿ ਹੋਤੇ ਹੈਂ। ਸਰੀਰ ਅਭਿਮਾਨੀ ਕਾਲ ਕੇ ਅਧੀਨ ਰਹਤੇ ਹੈਂ॥
Prof. Sahib Singhਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।

ਪਦ ਅਰਥ ਸਰਵਰੁ = ਸਰੋਵਰ, ਤਲਾਬ। ਕਾਲੁ = ਮੌਤ।

SikhNet (Spanish)Así como los cisnes se deslizan sobre las aguas del lago, así la muerte se pasea sobre nuestras cabezas.

ਰਾਮ ਰਸਾਇਨ; ਪੀਉ ਰੇ ਕਬੀਰ ॥੪॥੮॥

raam rasaaein; peeo re kabeer |4|8|

Sant Singh KhalsaDrink in the Lord's sweet elixir, Kabeer. ||4||8||
Manmohan SinghLord's elixir, quaff thou, O Kabir.
Manmohan Singh (Punjabi)ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ, ਹੇ ਕਬੀਰ!
Fareedkot Teekaਤਾਂ ਤੇ ਕਬੀਰ ਜੀ ਕਹਤੇ ਹੈਂ: ਜੋ ਰਾਮ ਨਾਮ ਸਰਬ ਰਸੋਂ ਕਾ ਘਰ ਹੈ ਕਿਆ ਅੰਮ੍ਰਿਤ ਰੂਪ ਹੈ, ਤਿਸ ਕੋ ਪੀਉ ਅਰਥਾਤ ਜਪ ॥੪॥੮॥☬ਕਬੀਰ ਜੀ ਕੇ ਉਪਦੇਸ ਸੇ ਬ੍ਰਹਮਣ ਸੁਧ ਹੂਆ ਹੂਆ ਪੂਛਤਾ ਭ੍ਯਾ।
Prof. Sahib Singhਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥

ਪਦ ਅਰਥ ਰਸਾਇਨ = {ਰਸ-ਅਇਨ। ਅਇਨ = ਅਯਨ, ਘਰ} ਸਭ ਰਸਾਂ ਦਾ ਘਰ, ਨਾਮ-ਅੰਮ੍ਰਿਤ ॥੪॥੮॥

* ਭਾਵ: ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਨਿਰਾ ਦੁੱਖ ਹੀ ਦੁੱਖ ਹੈ। ਇਹ ਮਾਇਆ ਤੇ ਇਹ ਸਰੀਰ ਭੀ ਅੰਤ ਸਾਥ ਨਹੀਂ ਦੇਂਦੇ। ਨਾਮ ਹੀ ਅਸਲ ਸਾਥੀ ਤੇ ਸੁਖਾਂ ਦਾ ਮੂਲ ਹੈ।੮।

SikhNet (Spanish)Dice Kabir, entonces, bebe tú el Néctar de la Inmortalidad del Señor ahora, mientras tienes la oportunidad de hacerlo.(4-8)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜੋਤਿ ਕੀ ਜਾਤਿ; ਜਾਤਿ ਕੀ ਜੋਤੀ ॥

jot kee jaat; jaat kee jotee |

Sant Singh KhalsaThe creation is born of the Light, and the Light is in the creation.
Manmohan SinghOf the luminous Lord is the creation. Because of mind's intent the world fruitions.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਮਨਸ਼ਾ ਕਾਰਨ ਦੁਨੀਆਂ ਨੂੰ ਫਲ ਲਗਦਾ ਹੈ।
Fareedkot Teekaਜੋਤੀ ਰੂਪ ਪਰਮਾਤਮਾ ਕੀ (ਜਾਤਿ) ਉਤਪਤਿ ਕਰੀ ਹੂਈ ਜੋ ਸ੍ਰਿਸ੍ਟੀ ਕੀ ਜੋ (ਜੋਤੀ) ਬੁਧੀ ਹੈ। ਵਾ ਅਧਿਸ੍ਟਾਨ ਰੂਪ ਕਰ ਕੇ ਜੋਤੀ ਕੀ ਜਾਤੀ ਮੇਂ ਇਸਥਿਤੀ ਹੈ ਔਰ ਜੋਤੀ ਮੇਂ ਕਲਪਤ ਰੂਪ ਹੋ ਕਰ ਜਾਤੀ ਕੀ ਇਸਥਿਤੀ ਹੈ॥
Prof. Sahib Singhਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),

ਪਦ ਅਰਥ ਜੋਤਿ = (ਰੱਬੀ) ਨੂਰ, ਪਰਮਾਤਮਾ। ਕੀ = ਦੀ (ਬਣਾਈ ਹੋਈ)। ਜਾਤਿ = ਪੈਦਾਇਸ਼, ਸ੍ਰਿ੍ਰਸ਼ਟੀ। ਜਾਤਿ ਕੀ ਜੋਤਿ = (ਇਸ) ਸ੍ਰਿਸ਼ਟੀ (ਦੇ ਜੀਵਾਂ) ਦੀ ਹੈ ਜੋ ਬੁੱਧ।

SikhNet (Spanish)La Luz del Señor se manifiesta en Su Creación; la creación florece en la mente.

ਤਿਤੁ ਲਾਗੇ; ਕੰਚੂਆ ਫਲ ਮੋਤੀ ॥੧॥

tit laage; kanchooaa fal motee |1|

Sant Singh KhalsaIt bears two fruits: the false glass and the true pearl. ||1||
Manmohan SinghThat mind's bear fruits like the true pearl and the false glass.
Manmohan Singh (Punjabi)ਉਸ ਮਨ ਨੂੰ ਮੇਵੇ ਲਗਦੇ ਹਨ ਜਿਵੇ ਕਿ ਸੁੱਚਾ ਹੀਰਾ ਅਤੇ ਕੱਚਾ ਕੱਚ।
Fareedkot Teekaਤਿਸ ਬੁਧੀ ਕੋ ਕਚ ਰੂਪ ਔਰ ਮੋਤੀ ਰੂਪ ਫਲ ਲਾਗੇ ਹੈਂ, ਭਾਵ ਯੇਹਿ ਕਿ ਸੁਭ ਅਸੁਭ ਸਰਬ ਗੁਨ ਬੁਧੀ ਮੇਂ ਹੈਂ॥੧॥
Prof. Sahib Singh(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥

ਪਦ ਅਰਥ ਤਿਤੁ = ਉਸ (ਬੁੱਧ) ਵਿਚ। ਕੰਚੂਆ = ਕੱਚ ॥੧॥

SikhNet (Spanish)La mente da dos frutos: perlas y vidrio, verdad y falsedad. (1)

ਕਵਨੁ ਸੁ ਘਰੁ; ਜੋ ਨਿਰਭਉ ਕਹੀਐ ॥

kavan su ghar; jo nirbhau kaheeai |

Sant Singh KhalsaWhere is that home, which is said to be free of fear?
Manmohan SinghWhich is that house that is said to be without fear?
Manmohan Singh (Punjabi)ਉਹ ਕਿਹੜਾ ਗ੍ਰਹਿ ਹੈ, ਜੋ ਬਿਨਾ ਡਰ ਦੇ ਆਖਿਆ ਜਾਂਦਾ ਹੈ।
Fareedkot Teekaਸੋ ਘਰ ਕੌਨ ਹੈ, ਜੋ ਨਿਰਭਉ ਕਹੀਤਾ ਹੈ॥
Prof. Sahib Singhਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?

ਪਦ ਅਰਥ ਕਵਨੁ = ਕਿਹੜਾ? ਘਰੁ = ਟਿਕਾਣਾ। ਨਿਰਭਉ = ਡਰ ਤੋਂ ਖ਼ਾਲੀ।

SikhNet (Spanish)¿Cómo es esa mente que se vuelve libre de miedo?

ਭਉ ਭਜਿ ਜਾਇ; ਅਭੈ ਹੋਇ ਰਹੀਐ ॥੧॥ ਰਹਾਉ ॥

bhau bhaj jaae; abhai hoe raheeai |1| rahaau |

Sant Singh KhalsaThere, fear is dispelled and one lives without fear. ||1||Pause||
Manmohan SinghWhere fear is dispelled and one abides fearlessly. Pause.
Manmohan Singh (Punjabi)ਜਿਥੇ ਡਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਨਿੱਡਰ ਹੋ ਵਿਚਰਦਾ ਹੈ। ਠਹਿਰਾਉ।
Fareedkot Teekaਜਿਸ ਮੇਂ ਪ੍ਰਾਪਤ ਹੋਣੇ ਕਰ ਜਨਮ ਮਰਨ ਕਾ ਭੈ ਭਾਗ ਜਾਵੈ ਔਰ ਨਿਰਭੈ ਹੋ ਕਰ ਰਹੀਏ॥੧॥ ਰਹਾਉ ॥
Prof. Sahib Singh(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥

ਪਦ ਅਰਥ ਭਜਿ ਜਾਇ = ਦੂਰ ਹੋ ਜਾਏ। ਅਭੈ = {ਅ-ਭੈ} ਨਿਡਰ ॥੧॥ ਰਹਾਉ ॥

SikhNet (Spanish)Cuando uno no tiene miedo de nada, uno se vuelve valiente.

ਤਟਿ ਤੀਰਥਿ; ਨਹੀ ਮਨੁ ਪਤੀਆਇ ॥

tatt teerath; nahee man pateeae |

Sant Singh KhalsaOn the banks of sacred rivers, the mind is not appeased.
Manmohan SinghAt the banks of sacred waters the soul is not propitiated.
Manmohan Singh (Punjabi)ਪਵਿੱਤ੍ਰ ਪ੍ਰਾਣੀਆਂ ਦੇ ਕਿਨਾਰਿਆਂ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ।
Fareedkot Teekaਤੀਰਥੋਂ ਕੇ ਕਨਾਰੇ ਭੀ ਮਨ ਨਹੀਂ ਪਤੀਆਵਤਾ ਹੈ, ਊਹਾਂ ਭੀ ਭੈ ਬਨਾ ਰਹਤਾ ਹੈ॥
Prof. Sahib Singhਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,

ਪਦ ਅਰਥ ਤਟਿ = ਤਟ ਉਤੇ, ਕੰਢੇ ਤੇ (ਕਿਸੇ ਪਵਿੱਤ੍ਰ ਨਦੀ ਦੇ) ਕਿਨਾਰੇ ਤੇ। ਤੀਰਥਿ = ਤੀਰਥ ਉਤੇ। ਪਤੀਆਇ = ਪਤੀਜਦਾ, ਧੀਰਜ ਕਰਦਾ, ਟਿਕਾਣੇ ਆਉਂਦਾ।

SikhNet (Spanish)La mente no es conquistada visitando los lugares de peregrinaje,

ਚਾਰ ਅਚਾਰ; ਰਹੇ ਉਰਝਾਇ ॥੨॥

chaar achaar; rahe urajhaae |2|

Sant Singh KhalsaPeople remain entangled in good and bad deeds. ||2||
Manmohan SinghIn meritorious deeds and evil acts, the mortals remain entangled.
Manmohan Singh (Punjabi)ਚੰਗੇ ਕਰਮਾਂ ਅਤੇ ਮੰਦੇ ਅਮਲਾਂ ਅੰਦਰ ਪ੍ਰਾਣੀ ਉਲਝੇ ਰਹਿੰਦੇ ਹਨ।
Fareedkot Teekaਔਰ ਚਾਰੋਂ ਬੇਦੋਂ ਕੇ ਪਾਠੀ ਕਰਮ ਕਾਂਡ ਵਿਚਿਤ ਕਰਤਬੋਂ ਮੇਂ ਫਸ ਰਹੇ ਹੈਂ॥੨॥
Prof. Sahib Singhਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥

ਪਦ ਅਰਥ ਚਾਰ = ਚੰਗੇ (ਕੰਮ)। ਅਚਾਰ = {ਅ-ਚਾਰ} ਮੰਦੇ ਕੰਮ। ਰਹੇ ਉਰਝਾਇ = ਉਲਝ ਰਹੇ ਹਨ, ਫਸ ਰਹੇ ਹਨ ॥੨॥

SikhNet (Spanish)o involucrándose en los códigos mundanos de conducta.(2)

ਪਾਪ ਪੁੰਨ ਦੁਇ; ਏਕ ਸਮਾਨ ॥

paap pun due; ek samaan |

Sant Singh KhalsaSin and virtue are both the same.
Manmohan SinghThe demerits and merits are both the same.
Manmohan Singh (Punjabi)ਗੁਣ ਅਤੇ ਔਗੁਣ ਦੋਨੋਂ ਇਕ ਬਰਾਬਰ ਹਨ।
Fareedkot Teekaਪਾਪ ਪੁੰਨ ਜਨਮ ਦੇਣੇ ਕੋ ਦੋਨੋਂ ਤੁਲ ਹੈ। ਪੁੰਨ ਕੇ ਪ੍ਰਤਾਪ ਸੇ ਊਚੇ ਲੋਕ ਮੇਂ ਚਲਾ ਜਾਵੇ ਤੋ ਭੀ ਨਿਰਭਉ ਨਹੀਂ ਹੋਤਾ ਹੈ॥
Prof. Sahib Singh(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)

ਪਦ ਅਰਥ ਦੁਇ = ਦੋਵੇਂ। ਏਕ ਸਮਾਨ = ਇਕੋ ਜਿਹੇ (ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿਚ ਹੀ ਰੱਖਦੇ ਹਨ)।

SikhNet (Spanish)El error y la virtud aparecen iguales cuando se observan desde el Ángulo de Dios.

ਨਿਜ ਘਰਿ ਪਾਰਸੁ; ਤਜਹੁ ਗੁਨ ਆਨ ॥੩॥

nij ghar paaras; tajahu gun aan |3|

Sant Singh KhalsaIn the home of your own being, is the Philosopher's Stone; renounce your search for any other virtue. ||3||
Manmohan SinghIn thy own home is God, the Transmuting stone. Shed seeking virtues form any other.
Manmohan Singh (Punjabi)ਤੇਰੇ ਆਪਣੇ ਧਾਮ ਅੰਦਰ ਕਾਇਆ-ਪਲਟ ਦੇਣ ਵਾਲਾ ਪੱਥਰ ਵਾਹਿਗੁਰੂ ਹੈ, ਕਿਸੇ ਹੋਰਸ ਪਾਸੋਂ ਨੇਕੀਆਂ ਹਾਸਲ ਕਰਨ ਦਾ ਖਿਆਲ ਛੱਡ ਦੇ।
Fareedkot Teekaਅਪਨੇ ਅੰਤਹਕਰਣ ਮੇਂ ਪਾਰਸ ਰੂਪ ਪਰਮੇਸ੍ਵਰ ਕੋ ਵਿਚਾਰ ਕਰੁ ਔਰ ਸਰਬ ਗੁਨ ਛੋਡ ਦੇ, ਵਾ ਵਿਚਾਰ ਪੂਰਬਕ ਹੋ ਕਰ (ਆਨ) ਦਵੈਤ ਕੋ ਤਜੇ॥੩॥
Prof. Sahib Singh(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਦਰ ਹੀ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾਉਣ ਵਾਲਾ (ਨੀਵੇਂ ਤੋਂ ਉੱਚਾ ਕਰਨ ਵਾਲਾ ਪ੍ਰਭੂ)। ਤਜਹੁ = ਛੱਡ ਦਿਓ। ਆਨ = ਹੋਰ ॥੩॥

SikhNet (Spanish)Así que, apégate a Dios, la Piedra Filosofal de tu interior, y deja tu virtuosidad.(3)

ਕਬੀਰ ਨਿਰਗੁਣ; ਨਾਮ ਨ ਰੋਸੁ ॥

kabeer niragun; naam na ros |

Sant Singh KhalsaKabeer: O worthless mortal, do not lose the Naam, the Name of the Lord.
Manmohan SinghKabir O virtueless man fall not out with the Lord's Name.
Manmohan Singh (Punjabi)ਕਬੀਰ ਹੇ ਗੁਣ-ਵਿਹੁਣ ਬੰਦੇ! ਤੂੰ ਸੁਆਮੀ ਦੇ ਨਾਮ ਨਾਲ ਨ ਰੁੱਸ।
Fareedkot Teekaਕਬੀਰ ਜੀ ਕਹਤੇ ਹੈਂ: ਹੇ ਨਿਰਗੁਨ ਜੀਵ! ਨਾਮ ਜਪਣੇ ਕੇ ਸਾਥ ਕ੍ਰੋਧ ਨ ਕਰ, ਭਾਵ ਨਾਮ ਜਪੁ; ਵਾ ਨਿਰਗੁਨ ਪਰਮੇਸ੍ਵਰ ਕੇ ਨਾਮ ਸਾਥ ਰੋਸ ਨ ਕਰੁ॥
Prof. Sahib Singhਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;

ਪਦ ਅਰਥ ਨਿਰਗੁਣ = {ਨਿਰ-ਗੁਣ} ਤਿੰਨਾਂ ਗੁਣਾਂ ਤੋਂ ਰਹਿਤ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਹੈ। ਨਿਰਗੁਣ ਨਾਮ = ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਦਾ ਨਾਮ। ਨ ਰੋਸੁ = ਨਾਹ ਰੁੱਸ, ਨਾਹ ਭੁਲਾ।

SikhNet (Spanish)Dice Kabir, no vuelvas a tu Señor, un extraño para ti, Quien está más allá de las Gunas.

ਇਸੁ ਪਰਚਾਇ; ਪਰਚਿ ਰਹੁ ਏਸੁ ॥੪॥੯॥

eis parachaae; parach rahu es |4|9|

Sant Singh KhalsaKeep this mind of yours involved in this involvement. ||4||9||
Manmohan SinghKeep this mind of thine recreated in this recreation.
Manmohan Singh (Punjabi)ਆਪਣੇ ਇਸ ਮਨ ਨੂੰ ਏਸ ਬਹਿਲਾਵੇ ਅੰਦਰ ਬਹਿਲਾਈ ਰੱਖ।
Fareedkot Teekaਇਸ ਨਾਮੁ ਕੇ ਪਰਚੈ ਮੇਂ ਪਰਚ ਰਹੁ ਤੂੰ (ਏਸੁ) ਈਸ੍ਵਰ ਰੂਪ ਹੋਵੇਗਾ; ਇਸ ਮਨ ਕੋ ਪਰਚਾਇ ਕਰ ਈਸ਼ਰ ਮੇਂ ਪਰਚ ਰਹੁ॥੪॥੯॥☬ਪ੍ਰਸ਼ਨ? ਏਕ ਪੁਰਸ਼ ਐਸੇ ਹੈਂ ਈਸ਼ਰ ਰੂਪਤਾ ਕੋ ਨਹੀਂ ਚਾਹਤੇ ਹੈਂ ਔਰ ਬੈਕੁੰਠ ਕੀ ਆਸਾ ਸੁਖ ਭੋਗ ਕੀ ਲਾਲਸਾ ਰਖਤੇ ਹੈਂ, ਤਿਨ ਕੀ ਬਿਵਸਥਾ ਕਹੋ?☬ਉੱਤ੍ਰ:
Prof. Sahib Singhਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥

ਪਦ ਅਰਥ ਇਸੁ = ਇਸ (ਮਨ) ਨੂੰ। ਪਰਚਾਇ = ਰੁਝ ਕੇ, ਲਾ ਕੇ। ਪਰਚਿ ਰਹੁ = ਪਤੀਜਿਆ ਰਹੁ, ਰੁੱਝਿਆ ਰਹੁ। ਏਸੁ = ਇਸ (ਨਾਮ) ਵਿਚ ॥੪॥੯॥

* ਸ਼ਬਦ ਦਾ ਭਾਵ: ਤੀਰਥਾਂ ਉੱਤੇ ਜਾ ਕੇ ਭੀ ਲੋਕ ਪੁੰਨ-ਪਾਪ ਆਦਿਕ ਕਰਮਾਂ ਵਿਚ ਰੁੱਝੇ ਰਹਿੰਦੇ ਹਨ, ਮਨ ਨੂੰ ਨਿਰਭੈਤਾ ਇਸ ਤਰ੍ਹਾਂ ਭੀ ਨਹੀਂ ਮਿਲਦੀ। ਪ੍ਰਭੂ ਦਾ ਇਕ ਨਾਮ ਹੀ ਹੈ ਜਿਸ ਵਿਚ ਜੁੜੇ ਰਿਹਾਂ ਮਨ ਅਡੋਲ ਰਹਿ ਸਕਦਾ ਹੈ ਤੇ ਉਹ ਨਾਮ ਮਨੁੱਖ ਦੇ ਅੰਦਰ ਹੀ ਹੈ।੯।

SikhNet (Spanish)Familiarízate con tu Señor, y habita sólo en Él.(4-9)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜੋ ਜਨ ਪਰਮਿਤਿ; ਪਰਮਨੁ ਜਾਨਾ ॥

jo jan paramit; paraman jaanaa |

Sant Singh KhalsaHe claims to know the Lord, who is beyond measure and beyond thought;
Manmohan SinghThe man who knows not the Inestimable and Incomprehensible Lord,
Manmohan Singh (Punjabi)ਜਿਹੜਾ ਬੰਦਾ ਬੇ-ਅੰਦਾਜ਼ ਅਤੇ ਅਗਾਧ ਸੁਆਮੀ ਨੂੰ ਨਹੀਂ ਜਾਣਦਾ,
Fareedkot Teekaਜਿਨ ਪੁਰਸ਼ੋਂ ਨੇ ਪਰੇ ਜੋ ਹੈ (ਮਿਤਿ) ਮ੍ਰਜਾਦਾ ਸੇ (ਪਰਮ) ਵੱਡਾ ਪਰਮੇਸ੍ਵਰ ਸੋ ਵਿਸੇਸ ਕਰ ਕੇ ਨਹੀਂ ਜਾਨਿਆ ਹੈ; ਵਾ ਜਿਨੋਂ ਨੇ (ਪਰਮਿਤਿ) ਮ੍ਰਯਾਦਾ ਸੇ ਪਰੇ ਪਰਮ ਨੂੰ ਜਾਨਾ ਹੈ॥
Prof. Sahib Singhਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,

ਪਦ ਅਰਥ ਜੋ ਜਨ = ਜਿਹੜੇ ਮਨੁੱਖ। ਪਰਮਿਤਿ = {ਮਿਤਿ = ਅੰਦਾਜ਼ਾ, ਮਿਣਤੀ, ਹੱਦ-ਬੰਨਾ} ਜੋ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਪਰਮਨੁ = ਜੋ ਮਨੁ ਦੀ ਕਲਪਣਾ ਤੋਂ ਪਰੇ ਹੈ, ਜਿਸ ਦਾ ਸਹੀ ਮੁਕੰਮਲ ਸਰੂਪ ਮਨ ਦੀ ਵਿਚਾਰ ਵਿਚ ਨਹੀਂ ਆ ਸਕਦਾ। ਜਾਨਾ = ਜਾਣ ਲਿਆ ਹੈ।

SikhNet (Spanish)Algunos pretenden que han conocido al Señor Infinito, Quien está más allá de todo pensamiento.

ਬਾਤਨ ਹੀ; ਬੈਕੁੰਠ ਸਮਾਨਾ ॥੧॥

baatan hee; baikuntth samaanaa |1|

Sant Singh Khalsaby mere words, he plans to enter heaven. ||1||
Manmohan Singhwishes to enter heaven by mere words.
Manmohan Singh (Punjabi)ਉਹ ਨਿਰੀਆਂ ਗੱਲਾਂ ਨਾਲ ਹੀ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ।
Fareedkot Teekaਸੋ ਪੁਰਸ ਬਾਤਾਂ ਕਰ ਕੇ ਹੀ ਬੈਕੁੰਠ ਮੇਂ ਸਮਾਯਾ ਚਾਹਤੇ ਹੈਂ, ਭਾਵ ਸੇ ਨਹੀਂ ਸਮਾਇ ਸਕਤੇ ਹੈਂ; ਉਨ ਸੰਤੋਂ ਕੋ ਬੈਕੁੰਠ ਮੇਂ ਸਮਾਨੇ (ਬਾਤ) ਇਛਾ ਨਹੀਂ ਹੈ; ਵਾ (ਬਾ) ਸਾਥ ਤਨ ਕੇ ਅਰਥਾਤ ਸਰੀਰਕ ਹੋਤੇ ਹੀ (ਬੈਕੁੰਠ) ਅਬਿਨਾਸੀ ਹਰੀ ਮੇਂ ਸਮਾਏ ਹੂਏ ਹੈਂ, ਭਾਵ ਜੀਵਨ ਮੁਕਤਿ ਹੈਂ॥੧॥
Prof. Sahib Singhਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥

ਪਦ ਅਰਥ ਬਾਤਨ ਹੀ = ਨਿਰੀਆਂ ਗੱਲਾਂ ਨਾਲ ਹੀ। ਸਮਾਨਾ = ਸਮਾਏ ਹਨ, ਅੱਪੜੇ ਹਨ ॥੧॥

SikhNet (Spanish)Y así, con su puro discurso, proclaman haber alcanzado el cielo más elevado del Señor. (1)

ਨਾ ਜਾਨਾ; ਬੈਕੁੰਠ ਕਹਾ ਹੀ ॥

naa jaanaa; baikuntth kahaa hee |

Sant Singh KhalsaI do not know where heaven is.
Manmohan SinghI know not where Lord's abode is.
Manmohan Singh (Punjabi)ਮੈਂ ਨਹੀਂ ਜਾਣਦਾ ਕਿ ਸੁਆਮੀ ਦਾ ਭਵਨ ਕਿੱਥੇ ਹੈ।
Fareedkot Teekaਮੈਂ ਨਹੀਂ ਜਾਨਤਾ ਬੈਕੁੰਠ ਕਹਾਂ ਹੈ॥
Prof. Sahib Singhਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,

ਪਦ ਅਰਥ ਨਾ ਜਾਨਾ = ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ। ਕਹਾ ਹੀ = ਕਿਥੇ ਹੈ?

SikhNet (Spanish)Ellos no saben, ni siquiera, en donde habita el Señor;

ਜਾਨੁ ਜਾਨੁ; ਸਭਿ ਕਹਹਿ ਤਹਾ ਹੀ ॥੧॥ ਰਹਾਉ ॥

jaan jaan; sabh kaheh tahaa hee |1| rahaau |

Sant Singh KhalsaEveryone claims that he plans to go there. ||1||Pause||
Manmohan SinghEveryone says he wishes to go and reach there. Pause.
Manmohan Singh (Punjabi)ਹਰ ਕੋਈ ਆਖਦਾ ਹੈ ਕਿ ਉਹ ਓਥੇ ਜਾਣਾ ਤੇ ਪਹੁੰਚਣਾ ਚਾਹੁੰਦਾ ਹੈ।
Fareedkot Teeka(ਹੀ) ਨਿਸਚੇ ਕਰ ਕੇ ਸਭ ਤਹਾਂ ਹੀ ਜਾਨਾ ਜਾਨਾ ਕਹਤੇ ਹੈਂ॥੧॥ ਰਹਾਉ ॥
Prof. Sahib Singhਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥

ਪਦ ਅਰਥ ਜਾਨੁ ਜਾਨੁ = ਚੱਲਣਾ ਹੈ, ਚੱਲਣਾ ਹੈ। ਤਹਾ ਹੀ = ਓਥੇ ॥੧॥ ਰਹਾਉ ॥

SikhNet (Spanish)y aun así, dicen: “Vamos, vamos, al Recinto del Señor”.

ਕਹਨ ਕਹਾਵਨ; ਨਹ ਪਤੀਅਈ ਹੈ ॥

kehan kahaavan; neh pateeaee hai |

Sant Singh KhalsaBy mere talk, the mind is not appeased.
Manmohan SinghBy mere talk man's mind is sated not then alone,
Manmohan Singh (Punjabi)ਨਿਰੀਆਂ ਗੱਲਾਂ ਬਾਤਾਂ ਨਾਲ ਮਨੁੱਖ ਦੇ ਮਨ ਦੀ ਤਸੱਲੀ ਨਹੀਂ ਹੁੰਦੀ,
Fareedkot Teekaਕਹਿਨੇ ਕਹਾਵਨੇ ਸੇ ਨਹੀਂ ਪਤਿਆਈਤਾ, ਕਿਆ ਪਰਮੇਸ੍ਵਰ ਮੇਂ ਨਿਸਚਾ ਨਹੀਂ ਹੋਤਾ॥
Prof. Sahib Singhਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।

ਪਦ ਅਰਥ ਕਹਨ ਕਹਾਵਨ = ਆਖਣ ਅਖਾਉਣ ਨਾਲ, ਆਖਣ ਸੁਣਨ ਨਾਲ। ਪਤੀਅਈ ਹੈ = ਪਤੀਜ ਸਕੀਦਾ, ਤਸੱਲੀ ਹੋ ਸਕਦੀ, ਪਰਚ ਸਕੀਦਾ।

SikhNet (Spanish)No por puro hablar, la mente es tranquilizada,

ਤਉ ਮਨੁ ਮਾਨੈ; ਜਾ ਤੇ. ਹਉਮੈ ਜਈ ਹੈ ॥੨॥

tau man maanai; jaa te. haumai jee hai |2|

Sant Singh KhalsaThe mind is only appeased, when egotism is conquered. ||2||
Manmohan Singhthe mind is appeased, when pride is stilled.
Manmohan Singh (Punjabi)ਜਦ ਹੰਕਾਰ ਨਵਿਰਤ ਹੋ ਜਾਂਦਾ ਹੈ, ਕੇਵਲ ਤਦ ਹੀ ਮਨ ਦੀ ਨਿਸ਼ਾ ਹੁੰਦੀ ਹੈ।
Fareedkot Teekaਤੁਉ ਮਨੁ ਮਨਤਾ ਹੈ ਜੌ ਮਨ ਸੇ ਹਉਂ ਜਾਤੀ ਰਹਤੀ ਹੈ॥੨॥
Prof. Sahib Singhਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥

ਪਦ ਅਰਥ ਤਉ = ਤਦੋਂ ਹੀ। ਮਾਨੈ = ਮੰਨਦਾ ਹੈ, ਪਤੀਜਦਾ ਹੈ। ਜਾ ਤੇ = ਜਦੋਂ। ਜਈ ਹੈ = ਦੂਰ ਹੋ ਜਾਏ ॥੨॥

SikhNet (Spanish)porque la mente se calma sólo cuando se libera del ego.(2)

ਜਬ ਲਗੁ; ਮਨਿ ਬੈਕੁੰਠ ਕੀ ਆਸ ॥

jab lag; man baikuntth kee aas |

Sant Singh KhalsaAs long as the mind is filled with the desire for heaven,
Manmohan SinghAs long as there is desire for paradise in man's mind,
Manmohan Singh (Punjabi)ਜਦ ਤਾਂਈ ਬੰਦੇ ਦੇ ਚਿੱਤ ਅੰਦਰ ਸੁਰਗ ਦੀ ਖਾਹਿਸ਼ ਹੈ,
Fareedkot Teekaਜਬ ਤਕ ਮਨ ਮੇਂ ਬੈਕੁੰਠ ਕੀ ਆਸਾ ਲਾਗ ਰਹੀ ਹੈ॥
Prof. Sahib Singh(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)Tanto como uno sirva al Señor con la esperanza de entrar a Su Cielo,

ਤਬ ਲਗੁ; ਹੋਇ ਨਹੀ. ਚਰਨ ਨਿਵਾਸੁ ॥੩॥

tab lag; hoe nahee. charan nivaas |3|

Sant Singh Khalsahe does not dwell at the Lord's Feet. ||3||
Manmohan Singhso long he abides not at the Lord's feet.
Manmohan Singh (Punjabi)ਓਦੋਂ ਤਾਂਈ ਉਸ ਦਾ ਵਸੇਬਾ ਸੁਆਮੀ ਦੇ ਚਰਨਾਂ ਵਿੱਚ ਨਹੀਂ ਹੁੰਦਾ।
Fareedkot Teekaਤਬ ਤਕ ਪਰਮੇਸ੍ਵਰ ਕੇ ਚਰਨੋਂ ਮੇਂ ਨਿਵਾਸ ਨਹੀਂ ਹੋ ਸਕਤਾ ਹੈ॥੩॥☬ਪ੍ਰਸ਼ਨ ਤੁਮ ਕੋਈ ਬੈਕੁੰਠ ਮਾਨਤੇ ਹੋ ਵਾ ਨਹੀਂ?☬ਉੱਤ੍ਰ:
Prof. Sahib Singhਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥

ਪਦ ਅਰਥ ਚਰਨ ਨਿਵਾਸੁ = (ਪ੍ਰਭੂ ਦੇ) ਚਰਨਾਂ ਵਿਚ ਨਿਵਾਸ ॥੩॥

SikhNet (Spanish)tanto cuanto uno no habita a los Pies del Señor.(3)

ਕਹੁ ਕਬੀਰ; ਇਹ ਕਹੀਐ ਕਾਹਿ ॥

kahu kabeer; ih kaheeai kaeh |

Sant Singh KhalsaSays Kabeer, unto whom should I tell this?
Manmohan SinghSays Kabir, to whom should I tell this,
Manmohan Singh (Punjabi)ਕਬੀਰ ਜੀ ਆਖਦੇ ਹਨ, ਇਹ ਗੱਲ ਮੈਂ ਕਿਸ ਨੂੰ ਦਸਾਂ,
Fareedkot Teekaਕਬੀਰ ਜੀ ਕਹਤੇ ਹੈਂ: ਅਬ ਇਹ ਬਾਰਤਾ ਤਿਸ ਕੋ ਕਹੀਏ॥
Prof. Sahib Singhਕਬੀਰ ਆਖਦਾ ਹੈ- ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,

ਪਦ ਅਰਥ ਕਾਹਿ = ਕਿਵੇਂ? ਕਹੀਐ = ਸਮਝਾ ਕੇ ਦੱਸੀਏ।

SikhNet (Spanish)Dice Kabir, ¿A quién le puedo decir esto, oh hombres,

ਸਾਧਸੰਗਤਿ; ਬੈਕੁੰਠੈ ਆਹਿ ॥੪॥੧੦॥

saadhasangat; baikuntthai aaeh |4|10|

Sant Singh KhalsaThe Saadh Sangat, the Company of the Holy, is heaven. ||4||10||
Manmohan Singhthat in the society of saints is the Master's Mansion.
Manmohan Singh (Punjabi)ਕਿ ਸਤਿ ਸੰਗਤ ਹੀ ਮਾਲਕ ਦਾ ਮੰਦਰ ਹੈ।
Fareedkot Teekaਕਿ ਸਾਧ ਸੰਗਤ ਹੀ ਬੈਕੁੰਠ ਹੈ॥੪॥੧੦॥☬ਏਕ ਕੋਈ ਕਬੀਰ ਜੀ ਕਾ ਕਛੁਕ ਸਤਸੰਗੀ ਥਾ। ਤਿਨ ਕੇ ਪਿਤਾ ਮਰਨੇ ਪੀਛੇ ਘਰ ਕੇ ਊਪਰ ਦੋਨੋਂ ਭਾਈਓਂ ਕਾ ਝਗੜਾ ਹੋਨੇ ਲਗਾ। ਕਬੀਰ ਜੀ ਪਾਸ ਆਏ। ਬੈਰਾਗ ਸੂਚਨ ਕਰਾਵਤੇ ਹੂਏ ਤਿਨ ਕੋ ਕਹਤੇ ਹੈਂ:
Prof. Sahib Singh(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥

ਪਦ ਅਰਥ ਆਹਿ = ਹੈ ॥੪॥੧੦॥

* ਭਾਵ: ਅਸਲ ਬੈਕੁੰਠ ਸਾਧ-ਸੰਗਤ ਹੈ, ਇੱਥੇ ਹੀ ਮਨ ਦੀ ਹਉਮੈ ਦੂਰ ਹੋ ਸਕਦੀ ਹੈ, ਇੱਥੇ ਹੀ ਮਨ ਪ੍ਰਭੂ ਦੇ ਚਰਨਾਂ ਵਿਚ ਜੁੜ ਸਕਦਾ ਹੈ।੧੦।

SikhNet (Spanish)que la Saad Sangat, la Sociedad de los Santos, en sí Misma, es el Cielo del Señor?(4-10)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਉਪਜੈ ਨਿਪਜੈ; ਨਿਪਜਿ ਸਮਾਈ ॥

aupajai nipajai; nipaj samaaee |

Sant Singh KhalsaWe are born, and we grow, and having grown, we pass away.
Manmohan SinghThe mortal is born he grows up and having grown up he dies.
Manmohan Singh (Punjabi)ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵਡਾ ਹੋ ਕੇ ਮਰ ਜਾਂਦਾ ਹੈ।
Fareedkot Teekaਪੁੰਨ ਭੋਗ ਕਰ ਜੀਵ ਜਬ ਸ੍ਵਰਗ ਸੇ ਧੁੰਧ ਦੁਆਰਾ ਗਿਰਤਾ ਹੈ ਤਬ ਚੰਦ੍ਰਮਾ ਕੀ ਕ੍ਰਿਨੋ ਦੁਆਰਾ ਖੇਤੀ ਮੇਂ ਉਪਜਤਾ ਹੈ। ਪੁਨਾ ਮਾਤਾ ਕੇ ਗਰਭ ਮੇਂ (ਨਿਪਜੈ) ਪੈਦਾ ਹੋਤਾ ਹੈ, ਪੁਨਾ ਸੰਸਾਰ ਮੇਂ (ਨਿਪਜਿ) ਜਨਮ ਕਰ (ਸਮਾਈ) ਲੈ ਹੋ ਜਾਤਾ ਹੈ॥
Prof. Sahib Singh(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।

ਪਦ ਅਰਥ ਉਪਜੈ = ਉੱਗਦਾ ਹੈ, ਮੁੱਢ ਬੱਝਦਾ ਹੈ। ਨਿਪਜੈ = ਨਿੰਮਦਾ ਹੈ, ਵਜੂਦ ਵਿਚ ਆਉਂਦਾ ਹੈ। ਨਿਪਜਿ = ਬਣ ਕੇ, ਵਜੂਦ ਵਿਚ ਆ ਕੇ। ਸਮਾਈ = ਨਾਸ ਹੋ ਜਾਂਦਾ ਹੈ।

SikhNet (Spanish)El hombre nace, crece, y después muere;

ਨੈਨਹ ਦੇਖਤ; ਇਹੁ ਜਗੁ ਜਾਈ ॥੧॥

nainah dekhat; ihu jag jaaee |1|

Sant Singh KhalsaBefore our very eyes, this world is passing away. ||1||
Manmohan SinghBefore our very eyes this world is seen passing away.
Manmohan Singh (Punjabi)ਸਾਡੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਜਗ ਤੁਰਿਆ ਜਾਂਦਾ ਦਿਸਦਾ ਹੈ।
Fareedkot Teekaਇਸੀ ਪ੍ਰਕਾਰ ਨੇਤ੍ਰੀ ਦੇਖਤੇ ਹੈਂ, ਇਹ ਜਗਤ ਚਲਾ ਜਾਤਾ ਹੈ ਔਰ ਪਦਾਰਥੋਂ ਕੀ ਤੌ ਕਿਆ ਕਹਨੀ ਹੈ॥੧॥
Prof. Sahib Singh(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥

ਪਦ ਅਰਥ ਨੈਨਹੁ ਦੇਖਤ = ਅੱਖੀਂ ਵੇਖਦਿਆਂ। ਜਾਈ = ਚਲਾ ਜਾਂਦਾ ਹੈ, ਤੁਰਿਆ ਜਾ ਰਿਹਾ ਹੈ ॥੧॥

SikhNet (Spanish)ante nuestros meros ojos, el mundo entero está siendo disuelto.(1)

ਲਾਜ ਨ ਮਰਹੁ; ਕਹਹੁ ਘਰੁ ਮੇਰਾ ॥

laaj na marahu; kahahu ghar meraa |

Sant Singh KhalsaHow can you not die of shame, claiming, This world is mine?
Manmohan SinghThou diest not of shame while calling the home to be thine.
Manmohan Singh (Punjabi)ਤੂੰ ਗ੍ਰਹਿ ਨੂੰ ਆਪਣਾ ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ।
Fareedkot Teekaਹੇ ਭਾਈ! ਲਜਾ ਕਰ ਕੇ ਨਹੀਂ ਮਰਤਾ ਕਹਤਾ ਹੈ ਮੇਰਾ ਘਰ ਹੈ॥
Prof. Sahib Singh(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?

ਪਦ ਅਰਥ ਲਾਜ = ਸ਼ਰਮ। ਕਹਹੁ = ਤੁਸੀ ਆਖਦੇ ਹੋ।

SikhNet (Spanish)¿No te da vergüenza decir: esta casa es mía cuando nada se va contigo

ਅੰਤ ਕੀ ਬਾਰ; ਨਹੀ ਕਛੁ ਤੇਰਾ ॥੧॥ ਰਹਾਉ ॥

ant kee baar; nahee kachh teraa |1| rahaau |

Sant Singh KhalsaAt the very last moment, nothing is yours. ||1||Pause||
Manmohan SinghAt the last moment nothing is thine. Pause.
Manmohan Singh (Punjabi)ਅਖੀਰ ਦੇ ਵੇਲੇ ਤੇਰਾ ਕੁਝ ਭੀ ਨਹੀਂ। ਠਹਿਰਾਉ।
Fareedkot Teekaਅੰਤ ਕੀ ਬਾਰ ਤੇਰਾ ਕੁਛ ਨਹੀਂ ਹੈ॥੧॥ ਰਹਾਉ ॥
Prof. Sahib Singh(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥

ਪਦ ਅਰਥ ਅੰਤ ਕੀ ਬਾਰ = ਜਿਸ ਵੇਲੇ ਮੌਤ ਆਵੇਗੀ ॥੧॥ ਰਹਾਉ ॥

SikhNet (Spanish)y nada permanece tuyo al final? (1-Pausa)

ਅਨਿਕ ਜਤਨ ਕਰਿ; ਕਾਇਆ ਪਾਲੀ ॥

anik jatan kar; kaaeaa paalee |

Sant Singh KhalsaTrying various methods, you cherish your body,
Manmohan SinghWith various efforts the body is cherished,
Manmohan Singh (Punjabi)ਅਨੇਕਾਂ ਉਪਰਾਲਿਆਂ ਨਾਲ ਇਹ ਸਰੀਰ ਪਾਲਿਆ ਪੋਸਿਆ ਜਾਂਦਾ ਹੈ,
Fareedkot Teekaਅਨੇਕ ਜਤਨ ਕਰ ਕੇ ਜੋ (ਕਾਇਆ) ਦੇਹ ਪਾਲੀਤੀ ਹੈ॥
Prof. Sahib Singhਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;

ਪਦ ਅਰਥ ਕਾਇਆ = ਸਰੀਰ।

SikhNet (Spanish)Uno atiende su cuerpo con gran cuidado,

ਮਰਤੀ ਬਾਰ; ਅਗਨਿ ਸੰਗਿ ਜਾਲੀ ॥੨॥

maratee baar; agan sang jaalee |2|

Sant Singh Khalsabut at the time of death, it is burned in the fire. ||2||
Manmohan Singhbut at the time of death it is burnt with fire.
Manmohan Singh (Punjabi)ਪਰ ਮਰਨ ਦੇ ਵੇਲੇ ਇਹ ਅੱਗ ਨਾਲ ਸਾੜ ਦਿਤਾ ਜਾਂਦਾ ਹੈ।
Fareedkot Teekaਸੋ ਮਰਨੇ ਕੇ ਸਮੇਂ ਅਗਨੀ ਕੇ ਸਾਥ ਜਲਾਈ ਜਾਤੀ ਹੈ॥੨॥
Prof. Sahib Singhਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥

ਪਦ ਅਰਥ ਮਰਤੀ ਬਾਰ = ਮਰਨ ਵੇਲੇ। ਜਾਲੀ = ਸਾੜੀਦੀ ਹੈ ॥੨॥

SikhNet (Spanish)y aun así, éste es quemado en el fuego cuando muere. (2)

ਚੋਆ ਚੰਦਨੁ; ਮਰਦਨ ਅੰਗਾ ॥

choaa chandan; maradan angaa |

Sant Singh KhalsaYou apply sandalwood oil to your limbs,
Manmohan SinghThe body to whose limbs thou appliest the otto of sandal,
Manmohan Singh (Punjabi)ਉਹ ਦੇਹਿ ਜਿਸ ਦੇ ਭਾਗਾਂ ਨੂੰ ਤੂੰ ਚੰਨਣ ਦਾ ਅਤਰ ਮਲਦਾ ਹੈਂ,
Fareedkot Teekaਔਰ ਜਿਸ ਸਰੀਰ ਕੇ ਅੰਗੋਂ ਕੋ ਚੋਆ ਚੰਦਨ ਮਲੀਤਾ ਹੈ॥
Prof. Sahib Singh(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,

ਪਦ ਅਰਥ ਚੋਆ = ਅਤਰ। ਮਰਦਨ = ਮਾਲਸ਼। ਅੰਗਾ = ਸਰੀਰ ਦੇ ਅੰਗਾਂ ਨੂੰ।

SikhNet (Spanish)Cada día uno aplica esencia de sándalo en el cuerpo,

ਸੋ ਤਨੁ ਜਲੈ; ਕਾਠ ਕੈ ਸੰਗਾ ॥੩॥

so tan jalai; kaatth kai sangaa |3|

Sant Singh Khalsabut that body is burned with the firewood. ||3||
Manmohan Singhis burned with wood.
Manmohan Singh (Punjabi)ਲੱਕੜੀਆਂ ਨਾਲ ਮੱਚ ਜਾਂਦੀ ਹੈ।
Fareedkot Teekaਸੋ ਤਨੁ ਅੰਤੁ ਕੋ ਕਾਠ ਕੇ ਸਾਥ ਜਲਤਾ ਹੈ॥੩॥
Prof. Sahib Singhਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥

ਪਦ ਅਰਥ ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ ॥੩॥

SikhNet (Spanish)y aun así, ese cuerpo es quemado junto con la misma madera al final. (3)

ਕਹੁ ਕਬੀਰ; ਸੁਨਹੁ ਰੇ ਗੁਨੀਆ ॥

kahu kabeer; sunahu re guneea |

Sant Singh KhalsaSays Kabeer, listen, O virtuous people:
Manmohan SinghSays Kabir hear me, O virtuous men.
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰੀ ਗੱਲ ਸੁਣੋ, ਹੇ ਨੇਕ ਬੰਦਿਓ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ ਗੁਨਵਾਨੋਂ! ਸੁਨੋ॥
Prof. Sahib Singhਕਬੀਰ ਆਖਦਾ ਹੈ- ਹੇ ਵਿਚਾਰਨ ਮਨੁੱਖ! ਚੇਤੇ ਰੱਖ;

ਪਦ ਅਰਥ ਰੇ ਗੁਨੀਆ = ਹੇ ਵਿਚਾਰਵਾਨ ਮਨੁੱਖ!

SikhNet (Spanish)Dice Kabir, escúchenme, oh sabios,

ਬਿਨਸੈਗੋ ਰੂਪੁ; ਦੇਖੈ ਸਭ ਦੁਨੀਆ ॥੪॥੧੧॥

binasaigo roop; dekhai sabh duneea |4|11|

Sant Singh Khalsayour beauty shall vanish, as the whole world watches. ||4||11||
Manmohan SinghThy beauty shall perish and the whole world will witness.
Manmohan Singh (Punjabi)ਤੇਰੀ ਸੁੰਦਰਤਾ ਨਾਸ ਹੋ ਜਾਏਗੀ, ਇਹ ਸਾਰਾ ਜਹਾਨ ਦੇਖਦਾ ਹੋਏਗਾ।
Fareedkot Teekaਸ੍ਰਿਸਟੀ ਮਾਤ੍ਰ ਮੇਂ ਜੋ ਤੁਮ ਨਾਮ ਰੂਪ ਦੇਖ ਰਹੇ ਹੇ ਸੋ ਸਭ ਬਿਨਸ ਜਾਵੇਗਾ॥੪॥੧੧॥☬ਕਬੀਰ ਜੀ ਕੇ ਕੁਟੰਬ ਮੇਂ ਏਕ ਆਦਮੀ ਮ੍ਰਿਤ ਹੂਆ। ਸਬੰਧੀਓਂ ਨੇ ਕਹਾ ਤੁਮ ਨੇ ਸ਼ੋਕ ਕਿਉਂ ਨਹੀਂ ਕੀਆ। ਕਿਆ ਤੁਮ ਨਹੀਂ ਮਰੋਗੇ? ਤਿਸ ਪਰ ਕਹਤੇ ਹੈਂ:
Prof. Sahib Singhਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥

ਪਦ ਅਰਥ ਬਿਨਸੈਗੋ = ਨਾਸ ਜੋ ਜਾਇਗਾ ॥੪॥੧੧॥

* ਸ਼ਬਦ ਦਾ ਭਾਵ: ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾ ਸਕਦੀ; ਹੋਰ ਤਾਂ ਹੋਰ, ਇਹ ਸਰੀਰ ਭੀ ਇੱਥੇ ਹੀ ਨਾਸ ਹੋ ਜਾਂਦਾ ਹੈ। ਤਾਂ ਤੇ, ਧਨ-ਪਦਾਰਥ ਨੂੰ ਆਪਣਾ ਆਖ ਆਖ ਕੇ ਮੋਹ ਵਿਚ ਫਸਣਾ ਨਹੀਂ ਚਾਹੀਦਾ।੧੧। * ਨੋਟ: ਸਧਾਰਨ ਤੌਰ ਤੇ ਜਗਤ ਦੀ ਅਸਾਰਤਾ ਦਾ ਜ਼ਿਕਰ ਕਰਦਿਆਂ, ਕਬੀਰ ਜੀ ਆਖਦੇ ਹਨ ਕਿ ਮਰਨ ਤੇ ਸਰੀਰ ਸਾੜ ਦੇਈਦਾ ਹੈ। ਸਰੀਰ ਨੂੰ ਸਾੜਨ ਸੰਬੰਧੀ ਇਹ ਸੁਭਾਵਿਕ ਬਚਨ ਜ਼ਾਹਰ ਕਰਦੇ ਹਨ ਕਿ ਕਬੀਰ ਜੀ ਹਿੰਦੂ ਘਰ ਵਿਚ ਜੰਮੇ-ਪਲੇ ਸਨ, ਮੁਸਲਮਾਨ ਨਹੀਂ ਸਨ। ਬਾਬਾ ਫ਼ਰੀਦ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਉਹ ਹਰ ਥਾਂ ਮੁਸਲਮਾਨੀ ਬੋਲੀ ਹੀ ਵਰਤਦੇ ਹਨ, ਕਿਉਂਕਿ ਉਹ ਮੁਸਲਮਾਨ ਸਨ।

SikhNet (Spanish)su belleza se acabará y el mundo entero lo va a ver.(4‑11)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Reverend Kabir.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਅਵਰ ਮੂਏ; ਕਿਆ ਸੋਗੁ ਕਰੀਜੈ ॥

avar mooe; kiaa sog kareejai |

Sant Singh KhalsaWhy do you cry and mourn, when another person dies?
Manmohan SinghWhy mourns thou when another dies?
Manmohan Singh (Punjabi)ਜਦ ਹੋਰ ਕੋਈ ਮਰਦਾ ਹੈ, ਤੂੰ ਕਿਉਂ ਸ਼ੋਕ ਕਰਦਾ ਹੈ?
Fareedkot Teekaਔਰ ਕੇ ਮਰਨੇ ਸੇ ਕਿਆ ਸੋਕ ਕਰਨਾ ਹੈ॥
Prof. Sahib Singhਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?

ਪਦ ਅਰਥ ਅਵਰ = ਹੋਰ। ਕਰੀਜੈ = ਕਰੀਏ, ਕਰਨਾ ਚਾਹੀਦਾ ਹੈ।

SikhNet (Spanish)¿Por qué tengo que lamentarme por los que se están muriendo?

ਤਉ ਕੀਜੈ; ਜਉ ਆਪਨ ਜੀਜੈ ॥੧॥

tau keejai; jau aapan jeejai |1|

Sant Singh KhalsaDo so only if you yourself are to live. ||1||
Manmohan SinghDo so, if thou art to live thyself.
Manmohan Singh (Punjabi)ਤਾਂ ਕਰ, ਜੇ ਤੂੰ ਖੁਦ ਜੀਊਦੇ ਰਹਿਣਾ ਹੈ।
Fareedkot Teekaਸੋਕ ਤਉ ਕਰੀਐ ਜੇ ਕਰ ਆਪ ਜੀਵਤੇ ਨ ਰਹਣਾ ਹੋਵੈ ਅਰਥਾਤ ਹਮਨੇ ਤੋ ਮਰਨਾ ਨਹੀਂ, ਹਮਾਰਾ ਸ਼ੋਕ ਕੋਈ ਨ ਕਰੋ॥੧॥
Prof. Sahib Singh(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥

ਪਦ ਅਰਥ ਜੀਜੈ = ਜੀਉਂਦੇ ਰਹਿਣਾ ਹੋਵੇ ॥੧॥

SikhNet (Spanish)Mis lamentos deberían ser para mí, si yo fuera a permanecer vivo para siempre.(1)

ਮੈ ਨ ਮਰਉ; ਮਰਿਬੋ ਸੰਸਾਰਾ ॥

mai na mrau; maribo sansaaraa |

Sant Singh KhalsaI shall not die as the rest of the world dies,
Manmohan SinghI shall not die as the world does die,
Manmohan Singh (Punjabi)ਮੈਂ ਉਸ ਤਰ੍ਹਾਂ ਨਹੀਂ ਮਰਾਂਗਾ, ਜਿਸ ਤਰ੍ਹਾਂ ਜਗ ਮਰਦਾ ਹੈ,
Fareedkot Teekaਮੈਂ ਨਹੀਂ ਮਰਤਾ ਸੰਸਾਰ ਮਰੇਗੋ॥
Prof. Sahib Singhਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।

ਪਦ ਅਰਥ ਮਰਉ = (ਆਤਮਕ ਮੌਤ) ਮਰਾਂਗਾ, ਮੁਰਦਾ (-ਦਿਲ) ਹੋਵਾਂਗਾ। ਮਰਿਬੋ = ਮਰੇਗਾ (ਭਾਵ, ਪਰਮਾਤਮਾ ਵਲੋਂ ਮੁਰਦਾ ਰਹੇਗਾ)।

SikhNet (Spanish)Pero, no voy a morir así como el mundo muere,

ਅਬ ਮੋਹਿ ਮਿਲਿਓ ਹੈ; ਜੀਆਵਨਹਾਰਾ ॥੧॥ ਰਹਾਉ ॥

ab mohi milio hai; jeeaavanahaaraa |1| rahaau |

Sant Singh Khalsafor now I have met the life-giving Lord. ||1||Pause||
Manmohan Singhas I have, now, met the Re-animator Lord. Pause.
Manmohan Singh (Punjabi)ਕਿਉਂਕਿ ਮੈਂ ਹੁਣ, ਸੁਰਜੀਤ ਕਰਨ ਵਾਲੇ ਸਾਹਿਬ ਨੂੰ ਮਿਲ ਪਿਆ ਹਾਂ। ਠਹਿਰਾਉ।
Fareedkot Teekaਕਿਉਂਕਿ ਮੇਰੇ ਕੋ ਅਬ ਜੀਆਵਨਹਾਰਾ ਵਾਹਗੁਰੂ ਮਿਲਿਆ ਹੈ॥੧॥ ਰਹਾਉ ॥
Prof. Sahib Singhਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ। ਸੰਸਾਰਾ = ਦੁਨੀਆ, ਜਗਤ ਦੇ ਧੰਧਿਆਂ ਵਿਚ ਫਸੇ ਹੋਏ ਜੀਵ। ਜੀਆਵਨਹਾਰਾ = (ਸੱਚੀ) ਜ਼ਿੰਦਗੀ ਦੇਣ ਵਾਲਾ ॥੧॥ ਰਹਾਉ ॥

SikhNet (Spanish)porque he conocido al Señor Dador de vida. (1-Pausa)

ਇਆ ਦੇਹੀ; ਪਰਮਲ ਮਹਕੰਦਾ ॥

eaa dehee; paramal mahakandaa |

Sant Singh KhalsaPeople anoint their bodies with fragrant oils,
Manmohan SinghThe mortal perfumes this body with sandal,
Manmohan Singh (Punjabi)ਪ੍ਰਾਣੀ ਇਸ ਸਰੀਰ ਨੂੰ ਚੰਨਣ ਨਾਲ ਮਹਿਕਾਉਂਦਾ ਹੈ
Fareedkot Teekaਇਸ ਸਗਰ ਪਰ (ਦੇਹੀ) ਜੀਵ (ਪਰਮਲ) ਚੰਦਨ ਉਪਲਖਤ ਸਰਬ ਸੁਗੰਧੀਆਂ ਲਗਾਇ ਕਰ ਸਰੀਰ ਕੋ (ਮਹਕੰਦਾ) ਸੁਗੰਧਤ ਕਰਤਾ ਹੈ॥
Prof. Sahib Singh(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;

ਪਦ ਅਰਥ ਇਆ ਦੇਹੀ = ਇਸ ਸਰੀਰ ਨੂੰ। ਪਰਮਲ = ਖ਼ੁਸ਼ਬੋਆਂ। ਮਹਕੰਦਾ = ਮਹਿਕਾਉਂਦਾ ਹੈ।

SikhNet (Spanish)Uno se aplica perfumes para que el cuerpo esté fragante,

ਤਾ ਸੁਖ; ਬਿਸਰੇ ਪਰਮਾਨੰਦਾ ॥੨॥

taa sukh; bisare paramaanandaa |2|

Sant Singh Khalsaand in that pleasure, they forget the supreme bliss. ||2||
Manmohan Singhand in that pleasure he forgets the supreme bliss.
Manmohan Singh (Punjabi)ਅਤੇ ਉਸ ਖੁਸ਼ੀ ਅੰਦਰ ਉਹ ਮਹਾਨ ਪ੍ਰਸੰਨਤਾ ਨੂੰ ਭੁੱਲ ਜਾਂਦਾ ਹੈ।
Fareedkot Teekaਤਿਸ ਕਰ ਕੇ ਸੁੰਗਧਤ ਉਪਲਖਤ ਪਾਂਚੋ ਵਿਸਿਓਂ ਕੇ ਸੂਖ ਮੇਂ ਲਾਗਨੇ ਕਰ ਪਰਮਾਨੰਦ ਸਰੂਪ ਪਰਮੇਸ੍ਵਰ ਵਿਸਰੇ ਹੈਂ॥੨॥☬ਵਿਖੈ ਜਲ ਕੋ ਅਨਿਤ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥

ਪਦ ਅਰਥ ਤਾ ਸੁਖ = ਇਹਨਾਂ ਸੁਖਾਂ ਵਿਚ। ਪਰਮਾਨੰਦਾ = ਉੱਚੇ ਤੋਂ ਉੱਚਾ ਅਨੰਦ-ਦਾਤਾ ॥੨॥

SikhNet (Spanish)y se olvida del Dador del más Elevado Éxtasis. (2)

ਕੂਅਟਾ ਏਕੁ; ਪੰਚ ਪਨਿਹਾਰੀ ॥

kooattaa ek; panch panihaaree |

Sant Singh KhalsaThere is one well, and five water-carriers.
Manmohan SinghThere is one well and the five water-carriers.
Manmohan Singh (Punjabi)ਖੂਹ ਇੱਕ ਹੈ ਅਤੇ ਪੰਜ ਪਾਣੀ ਭਰਣ ਵਾਲੇ ਹਨ।
Fareedkot Teekaਸੰਸਾਰ ਰੂਪੀ ਏਕ ਕੂਪ ਹੈ ਸਬਦ, ਸਪਰਸ, ਰੂਪ, ਰਸ, ਗੰਧ ਰੂਪੀ ਤਿਸ ਮੇਂ ਜਲ ਹੈ ਔਰ ਜੋ ਪੰਚ ਗਿਆਨ ਇੰਦ੍ਰੀਆਂ ਸੇ ਪੰਚ (ਪਨਿਹਾਰੀ) ਚਰਖੜੀਆਂ ਹੈਂ, ਜਿਨ ਦੁਆਰੇ ਜਲ ਖਿਚੀਤਾ ਹੈ॥
Prof. Sahib Singh(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,

ਪਦ ਅਰਥ ਕੂਅਟਾ = {ਕੂਪ-ਟਾ। ਸੰਸਕ੍ਰਿਤ ਲਫ਼ਜ਼ 'ਕੂਪ' ਤੋਂ 'ਕੂਆ' ਪ੍ਰਾਕ੍ਰਿਤ-ਰੂਪ ਹੈ; 'ਟਾ' ਵਰਤਿਆਂ 'ਅਲਪਾਰਥਕ' ਨਾਂਵ ਬਣਾਇਆ ਹੈ, ਜਿਵੇਂ 'ਚਮਾਰ' ਤੋਂ 'ਚਮਰੱਟਾ'} ਨਿੱਕਾ ਜਿਹਾ ਖੂਹ, ਖੂਹੀ, ਸਰੀਰ-ਰੂਪ ਖੂਹੀ, ਸਰੀਰ ਦਾ ਮੋਹ-ਰੂਪ ਖੂਹੀ, ਦੇਹ-ਅੱਧਿਆਸ। ਪਹਿਹਾਰੀ = ਪਾਣੀ ਭਰਨ ਵਾਲੀਆਂ, ਚਰਖੜੀਆਂ, ਪੰਜੇ ਇੰਦਰੇ, ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿਚੋਂ ਸੱਤਿਆ ਖਿੱਚੀ ਜਾਂਦੇ ਹਨ।

SikhNet (Spanish)Hay un sólo pozo que es el cuerpo, y los cinco órganos de los sentidos sacan agua de él.

ਟੂਟੀ ਲਾਜੁ; ਭਰੈ ਮਤਿ ਹਾਰੀ ॥੩॥

ttoottee laaj; bharai mat haaree |3|

Sant Singh KhalsaEven though the rope is broken, the fools continue trying to draw water. ||3||
Manmohan SinghEven with the broken rope the silly ones continue drawing water.
Manmohan Singh (Punjabi)ਟੁੱਟੇ ਹੋਏ ਰੱਸੇ ਨਾਲ ਭੀ ਮੂਰਖ ਬੰਦੇ ਪਾਣੀ ਭਰੀ ਜਾਂਦੇ ਹਨ।
Fareedkot Teekaਜਬ ਅਵਿਦਿਆ ਰੂਪੀ ਲਜ ਟੂਟੀ ਤਬ ਵਿਖੈ ਪਰਾਇਣੀ ਬੁਧੀ (ਹਾਰੀ) ਹਾਰ ਗਈ, ਭਾਵ ਵਿਖੈ ਵਾਸਨਾ ਨਾ ਰਹੀ, ਜੋ ਬੁਧੀ ਥੀ ਸੋ ਹਾਰ ਗਈ॥੩॥
Prof. Sahib Singhਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥

ਪਦ ਅਰਥ ਮਤਿ ਹਾਰੀ = ਹਾਰੀ ਹੋਈ ਮਤ, ਦੁਰਮਤ, ਭੈੜੀ ਮੱਤ, ਅਵਿੱਦਿਆ ਵਿਚ ਫਸੀ ਹੋਈ ਮੱਤ। ਭਰੈ = ਭਰ ਰਹੀ ਹੈ ਪਾਣੀ। ਲਾਜੁ = ਲੱਜ {ਇਹ ਲਫ਼ਜ਼ ਆਮ ਤੌਰ ਤੇ (ੁ) ਅੰਤ ਵਰਤੀਦਾ ਹੈ। ਸੰਸਕ੍ਰਿਤ ਲਫ਼ਜ਼ (रज्जु) 'ਰੱਜੁ' ਤੋਂ ਬਣਿਆ ਹੈ ਜਿਸ ਦੇ ਅੰਤ ਵਿਚ (ੁ) ਹੈ। ਪਿਛਲੇ ਸ਼ਬਦ ਵਿਚ ਦਾ ਲਫ਼ਜ਼ 'ਲਾਜ' ਮੁਕਤਾ, ਅੰਤ ਹੈ, ਉਹ ਸੰਸਕ੍ਰਿਤ ਲਫ਼ਜ਼ (लज्जा) ਤੋਂ 'ਲੱਜਾ' ਤੋਂ ਬਣਿਆ ਹੈ}। ਟੂਟੀ ਲਾਜੁ ਭਰੈ = ਟੁੱਟੀ ਹੋਈ ਲੱਜ ਵਰਤ ਕੇ ਪਾਣੀ ਭਰ ਰਹੀ ਹੈ, (ਭਾਵ, ਪਾਣੀ ਭਰਨ ਦੇ ਵਿਅਰਥ ਜਤਨ ਕਰ ਰਹੀ ਹੈ, ਪਾਣੀ ਨਹੀਂ ਮਿਲਦਾ)। ਲੱਜ ਟੁੱਟੀ ਹੋਈ ਹੈ, ਗਿਆਨ ਦੀ ਅਣਹੋਂਦ ਹੈ ॥੩॥

SikhNet (Spanish)Y aún cuando la cuerda de la vida se rompe, en medio de su ignorancia, quieren seguir sacando sustento de ahí.(3)

ਕਹੁ ਕਬੀਰ; ਇਕ ਬੁਧਿ ਬੀਚਾਰੀ ॥

kahu kabeer; ik budh beechaaree |

Sant Singh KhalsaSays Kabeer, through contemplation, I have obtained this one understanding.
Manmohan SinghSays Kabir, through deliberation, I have gained an understanding.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਸੋਚ ਵੀਚਾਰ ਰਾਹੀਂ ਮੈਨੂੰ ਇਕ ਸਮਝ ਆ ਗਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਬੁਧੀ ਮੇਂ ਏਕਤਾ ਵੀਚਾਰੀ॥
Prof. Sahib Singhਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
SikhNet (Spanish)Dice Kabir, ahora que mi mente ha despertado a la Máxima Verdad,

ਨਾ ਓਹੁ ਕੂਅਟਾ; ਨਾ ਪਨਿਹਾਰੀ ॥੪॥੧੨॥

naa ohu kooattaa; naa panihaaree |4|12|

Sant Singh KhalsaThere is no well, and no water-carrier. ||4||12||
Manmohan SinghFor me there is no more the well, nor that water-carrier.
Manmohan Singh (Punjabi)ਮੇਰੇ ਲਈ ਹੁਣ, ਨਾਂ ਉਹ ਖੂਹ ਹੈ ਤੇ ਨਾਂ ਹੀ ਉਹ ਪਾਣੀ ਭਰਨ ਵਾਲੇ।
Fareedkot Teekaਤਬ ਨਾ ਉਹ ਸੰਸਾਰ ਕੂਆ ਸਤਿ ਹੈ ਨ ਪਨਿਹਾਰੀ ਸਤ ਹੈ॥੪॥੧੨॥☬ਪਰਮੇਸ੍ਵਰ ਸੇ ਬੇਮੁਖ ਜੀਵੋਂ ਕੋ ਚਉਰਾਸੀ ਕੀ ਗਤੀ ਦੇਖਾਵਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਹਤੇ ਹੈਂ:
Prof. Sahib Singhਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥

* ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਜ਼ਿੰਦਗੀ-ਦਾਤਾ ਪ੍ਰਭੂ ਮਿਲ ਪਏ ਉਹ ਵਿਸ਼ੇ ਵਿਕਾਰਾਂ ਦਾ ਸੁਖ ਮਾਣਨ ਵਿਚ ਲੱਗ ਕੇ ਪ੍ਰਭੂ ਵਲੋਂ ਮੁਰਦਾ ਨਹੀਂ ਹੁੰਦਾ। ਮੁਰਦਾ ਉਹੀ ਹੈ ਜੋ ਰੱਬ ਤੋਂ ਵਿੱਛੜਿਆ ਹੋਇਆ ਹੈ।੧੨। * ਨੋਟ: ਸਰੀਰ ਦਾ ਮੋਹ ਖੂਹੀ ਹੈ, ਵਿਸ਼ੇ-ਵਿਕਾਰਾਂ ਵਿਚ ਫਸੀ ਹੋਈ ਬੁੱਧੀ ਪਾਣੀ ਭਰਨ ਵਾਲੀ ਹੈ, ਇੰਦਰੇ ਚਰੱਖੜੀਆਂ ਦਾ ਕੰਮ ਦੇ ਰਹੇ ਹਨ, ਪਰ ਲੱਜ ਕੋਈ ਨਹੀਂ ਹੈ। ਜਿਵੇਂ, ਕੋਈ ਇਸਤ੍ਰੀ ਖੂਹੀ ਤੋਂ ਪਾਣੀ ਭਰਨ ਜਾਏ, ਚਰੱਖੜੀ ਭੀ ਖੂਹੀ ਤੇ ਲੱਗੀ ਹੋਈ ਹੋਵੇ, ਪਰ ਲੱਜ ਨਾਹ ਹੋਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ, ਉਸ ਦਾ ਜਤਨ ਵਿਅਰਥ ਹੁੰਦਾ ਹੈ। ਤਿਵੇਂ ਦੁਰਮਤ ਇਹਨਾਂ ਇੰਦ੍ਰਿਆਂ ਦੀ ਰਾਹੀਂ ਇਸ ਸਰੀਰ ਵਿਚੋਂ ਵਿਸ਼ੇ-ਵਿਕਾਰਾਂ ਦਾ ਆਨੰਦ ਲੈਣ ਦਾ ਵਿਅਰਥ ਹੀ ਜਤਨ ਕਰਦੀ ਹੈ। ਜਦ ਤਾਈਂ ਸਰੀਰ ਦੇ ਮੋਹ ਵਿਚ ਜੀਵ ਲੱਗਾ ਹੋਇਆ ਹੈ ਸੁਖ ਦੀ ਥਾਂ ਦੁਖ ਹੀ ਮਿਲਦਾ ਹੈ।

SikhNet (Spanish)ni yo soy el mismo pozo viejo, ni mismos son los que sacan el agua.(4-12)

Open this shabad →

Shabad Bhagat Kabir Ji Raag Gauree continues on Ang 326

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਅਸਥਾਵਰ ਜੰਗਮ; ਕੀਟ ਪਤੰਗਾ ॥

asathaavar jangam; keett patangaa |

Sant Singh KhalsaThe mobile and immobile creatures, insects and moths
Manmohan SinghImmobile and mobile creatures, insects and moths,
Manmohan Singh (Punjabi)ਟਿਕੇ ਰਹਿਣ ਵਾਲੇ ਤੇ ਲੱਤਾਂ ਵਾਲੇ ਜੀਵ, ਕੀੜੇ ਮਕੌੜੇ ਅਤੇ ਪਰਵਾਨੇ,
Fareedkot Teeka(ਅਸਥਾਵਰ) ਜੋ ਇਸਥਿਤਿ ਰਹਣੇ ਵਾਲੇ ਪਰਬਤੁ ਬ੍ਰਿਛ ਹੈਂ ਔਰ ਜੰਗਮ ਜੋ ਪੈਰੋਂ ਕਰ ਚਲਨੇ ਵਾਲੇ ਹੈਂ, ਕੀਟ ਪਤੰਗ ਜੋ ਤੁਛ ਜੀਵ ਉਡਣੇ ਵਾਲੇ ਹੈਂ॥
Prof. Sahib Singhਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ

ਪਦ ਅਰਥ ਅਸਥਾਵਰ = ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ। ਜੰਗਮ = ਤੁਰਨ ਵਾਲੇ ਪਸ਼ੂ-ਪੰਛੀ। ਕੀਟ = ਕੀੜੇ। ਪਤੰਗਾ = ਖੰਭਾਂ ਵਾਲੇ ਕੀੜੇ।

SikhNet (Spanish)La vida en sus ramificaciones en tanto: árboles, animales, gusanos, e insectos,

ਅਨਿਕ ਜਨਮ; ਕੀਏ ਬਹੁ ਰੰਗਾ ॥੧॥

anik janam; kee bahu rangaa |1|

Sant Singh Khalsa- in numerous lifetimes, I have passed through those many forms. ||1||
Manmohan Singhall those I have passed through many forms of various births.
Manmohan Singh (Punjabi)ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਅਨੇਕਾਂ ਸ਼ਕਲਾਂ ਨੂੰ ਮੈਂ ਧਾਰਨ ਕੀਤਾ ਹੈ।
Fareedkot Teekaਐਸੇ ਹੀ ਬਹੁਤ ਰੰਗੋਂ ਕੇ ਅਨੇਕ ਹੀ ਜਨਮ (ਕੀਏ) ਧਾਰੇ ਹੈਂ, ਭਾਵ ਯੇਹਿ ਕਿ ਚਾਰੋਂ ਖਾਣੀ ਮੇਂ ਉਤਪਤ ਹੂਏ ਹੈਂ॥੧॥☬ਜੇ ਕਹੈ ਐਸੇ ਨਿਖਿਧ ਜਨਮ ਹੀ ਧਾਰੇ ਵਾ ਕੋਈ ਉਤਮ ਭੀ ਧਾਰਿਆ? ਤਿਸ ਪਰ ਕਹਤੇ ਹੈਂ:
Prof. Sahib Singhਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥

ਪਦ ਅਰਥ ਬਹੁ ਰੰਗਾ = ਬਹੁਤ ਕਿਸਮਾਂ ਦੇ। ਕੀਏ = ਅਸਾਂ ਕੀਤੇ, ਅਸਾਂ ਧਾਰੇ ॥੧॥

SikhNet (Spanish)se manifiesta a sí misma de varias formas y tipos en diferentes encarnaciones. (1)

Open this shabad (11 lines, Angs 325-326) →

Ang 325 of 1430